album cover
Deed
album cover
Deed was released on November 20, 2016 by T-Series as a part of the album Deed - Single
November 20, 2016
BPM80
Melodicness
Acousticness
Valence
Danceability
Energy

Lyrics

ਸੱਜਣਾ ਵੇ ਸੱਜਣਾ
ਸਾਜਨਾ. ਸਾਜਨਾ
ਦੀਦਾਰ ਤੇਰੇ ਨੂੰ ਅਖੀਆਂ ਤਰਸਣ
ਕਮਲੀਆਂ ਹੋਈਆਂ ਸ਼ਾਮ ਸ਼ਾਮ ਵਰਸਣ
ਨੀਰ ਵਹੋਂਦੀਆਂ ਤੇਰੀ ਦੀਦ ਵੇ
ਅਖੀਆਂ ਚੌਂਦੀਆਂ ਤੇਰੀ ਦੀਦ ਵੇ
ਨੀਰ ਵਹੋਂਦੀਆਂ ਤੇਰੀ ਦੀਦ ਵੇ
ਗੱਲ ਕਿ ਹੋਈ ਗਿਆ ਲਕੋਈ
ਬਾਝ ਤੇਰੇ ਹਾਂ ਮੈਂ ਅਧਮੋਈ
ਜਿਸ ਤਾਂ ਲਾਗੇ ਜਾਨ ਏ ਸੋਈ
ਚੈਨ ਨਾ ਪਾਉਂਦੀਆਂ ਤੇਰੀ ਦੀਦ ਵੇ
ਅਖੀਆਂ ਚੌਂਦੀਆਂ ਤੇਰੀ ਦੀਦ ਵੇ
ਨੀਰ ਵਹੋਂਦੀਆਂ ਤੇਰੀ ਦੀਦ ਵੇ
ਕਿ ਹੈ ਦੱਸ ਬੁਨਿਆਦ ਪਿਆਰ ਦੀ
ਪਲ ਪਲ ਜ਼ਿੰਦਗੀ ਜਾਵਾਂ ਹਾਰਦੀ
ਤੇਰੇ ਤੋਂ ਹਾਂ ਜਾਨ ਵਾਰ ਦੀ
ਖੁਸ਼ੀਆਂ ਕਰ ਲਾਉਂਦੀਆਂ ਤੇਰੀ ਦੀਦ ਵੇ
ਅਖੀਆਂ ਚੌਂਦੀਆਂ ਤੇਰੀ ਦੀਦ ਵੇ
ਨੀਰ ਵਹੋਂਦੀਆਂ ਤੇਰੀ ਦੀਦ ਵੇ
ਸੱਜਣਾ ਵੇ ਸੱਜਣਾ
ਸਾਜਨਾ ਸਾਜਨਾ
ਮੱਤ ਤੇ ਕਿਉਂ ਹਜਾਬ ਹੈਂ ਤੇਰੇ
ਲੇਖਾਂ ਵਿੱਚ ਅਜਾਬ ਹੈ ਮੇਰੇ
ਕੰਵਰ ਵੜੈਚ ਵੇ ਹਰ ਇਕ ਤੇਰੇ
ਪੀਰ ਮਨਾਉਂਦੀਆਂ ਤੇਰੀ ਦੀਦ ਵੇ
ਅਖੀਆਂ ਚੌਂਦੀਆਂ ਤੇਰੀ ਦੀਦ ਵੇ
ਨੀਰ ਵਹੋਂਦੀਆਂ ਤੇਰੀ ਦੀਦ ਵੇ
Written by: Kanwar Waraich, Pav Dharia
instagramSharePathic_arrow_out􀆄 copy􀐅􀋲

Loading...