album cover
Label Black
51,761
Indian Pop
Label Black was released on July 21, 2016 by T-Series as a part of the album Label Black - Single
album cover
Release DateJuly 21, 2016
Melodicness
Acousticness
Valence
Danceability
Energy
BPM179

Music Video

Music Video

Credits

PERFORMING ARTISTS
Gupz Sehra
Gupz Sehra
Performer
COMPOSITION & LYRICS
Gupz Sehra
Gupz Sehra
Composer
Bunny Gill
Bunny Gill
Lyrics

Lyrics

[Intro]
ਓ ਸ਼ਹਿਰੋਂ ਬੋਤਲਾਂ ਲੇ ਆਇਆ ਗੱਲ ਖੁਸ਼ੀ ਦੀ ਬੜੀ
ਓ ਸਾਰੀ ਉਮਰ ਰਹੂਗੀ ਯਾਦ ਅੱਜ ਦੀ ਘੜੀ
ਓ ਫਿਰੇ ਕੱਢਣੇ ਨੇ ਚੜ੍ਹਕੇ ਚੁਬਾਰੇ
[Chorus]
ਨੀ ਲੇਬਲ ਬਲੈਕ ਚੱਲਦਨੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
[Verse 1]
ਓ ਸੁੱਖਾਂ ਸੁਖਦੇ ਨੂੰ ਮੱਸਾਂ ਅੱਜ ਦਿਨ ਇਹ ਆਇਆ
ਪੈਂਦਾ ਭਾਗਰਾ ਯਾਰਾਂ ਨਾਲ ਚਾਅ ਜਾਣਦਾ ਨਈਓ ਲਹਿਆ
ਓ ਸੁੱਖਾਂ ਸੁਖਦੇ ਨੂੰ ਮੱਸਾਂ ਅੱਜ ਦਿਨ ਇਹ ਆਇਆ
ਪੈਂਦਾ ਭਾਗਰਾ ਯਾਰਾਂ ਨਾਲ ਚਾਅ ਜਾਣਦਾ ਨਈਓ ਲਹਿਆ
ਹਿੱਕ ਤੰਨ ਜੱਟ ਦੇ ਜੋ ਨਾਲ ਖੜ੍ਹਦੇ ਨੇ
ਓਹੀ ਮਾਰਦੇ ਫਿਰਨ ਲਲਕਾਰੇ
[Chorus]
ਨੀ ਲੇਬਲ ਬਲੈਕ ਚੱਲਦਨੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
[Verse 2]
ਓ ਤੇਰਾ ਕੱਲਾ ਕੱਲਾ ਚਾਅ ਨੀ ਮੈਂ ਦਿਲ ਦਾ ਪੁਗਾਉਣਾ
ਵੇਖੀ ਜੱਟ ਹੀ ਬਣੂਗਾ ਥੋਡੇ ਘਰ ਦਾ ਪਰਾਹੁਣਾ
ਤੇਰਾ ਕੱਲਾ ਕੱਲਾ ਚਾਅ ਨੀ ਮੈਂ ਦਿਲ ਦਾ ਪੁਗਾਉਣਾ
ਵੇਖੀ ਜੱਟ ਹੀ ਬਣੂਗਾ ਤੁਹਾਡੇ ਘਰ ਦਾ ਪਰਾਹੁਣਾ
ਸਾਰੇ ਤੇਰੇ ਗੁਪਜ਼ ਉਲੰਭੇ ਤਾਰਦੂ
ਐਵੇਂ ਲਗਣੇ ਨੀ ਮੈਥੋਂ ਝੂਠੇ ਲਾਰੇ
[Chorus]
ਨੀ ਲੇਬਲ ਬਲੈਕ ਚੱਲਦਨੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
[Verse 3]
ਹੋ ਲੈਦੂੰ ਸੂਟ ਪਟਿਆਲਾ ਛੱਡ ਜੀਨ-ਸ਼ੀਨ ਨੂੰ
ਓ ਲਾ ਲਈ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ
ਹੋ ਲੈਦੂੰ ਸੂਟ ਪਟਿਆਲਾ ਛੱਡ ਜੀਨ-ਸ਼ੀਨ ਨੂੰ
ਓ ਲਾ ਲਈ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ
ਜੱਚਦੀ ਬਾਹਲੀ ਲਈ ਗੱਲਾਂ ਤੇ ਗੁਲਾਲੀ
ਬੰਨੀ ਗਿੱਲ ਤੋਂ ਕਰਾਉ ਕੋਈ ਕਾਰੇ
[Chorus]
ਨੀ ਲੇਬਲ ਬਲੈਕ ਚੱਲਦਨੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
ਹਾਂ ਦੀ ਖੁਸ਼ੀ ਦੇ ਵਿੱਚ ਨਾਰੇ
ਨੀ ਲੇਬਲ ਬਲੈਕ ਚਲਦੀ
[Outro]
ਲੇਬਲ ਬਲੈਕ ਚਲਦੀ
ਨੀ ਲੇਬਲ ਬਲੈਕ ਚਲਦੀ
Written by: Bunny Gill, Gupz Sehra
instagramSharePathic_arrow_out􀆄 copy􀐅􀋲

Loading...