album cover
Chaar Din
78,225
Punjabi Pop
Chaar Din was released on January 1, 2016 by Lokdhun as a part of the album Chaar Din - Single
album cover
Release DateJanuary 1, 2016
LabelLokdhun
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Sandeep Brar
Sandeep Brar
Performer
COMPOSITION & LYRICS
Gag S2dioz
Gag S2dioz
Composer
Abbi Fatehgarhia
Abbi Fatehgarhia
Lyrics

Lyrics

ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਓਹਵੀ ਚੜ੍ਹੀ ਸੀ ਚੁਬਾਰੇ ਚ ਜੰਜ ਨੂੰ ਫੜਾਉਣ ਲਈ
ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਓਹਵੀ ਚੜ੍ਹੀ ਸੀ ਚੁਬਾਰੇ ਚ ਜੰਜ ਨੂੰ ਫੜਾਉਣ ਲਈ
ਓਹ ਮੈਂ ਤਾ ਉੱਡ ਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਓਹ ਮੈਂ ਤਾ ਉੱਡ ਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਓਹਨੂੰ ਇੰਜ ਲੱਗਾ ਆਵਾਜ਼ ਸ਼ਾਇਦ ਓਹਦੇ ਲਈ ਕਰੀ
ਓਏ ਸੇਮ ਟਾਈਮ, ਸੇਮ ਜਗ੍ਹਾ
ਸੇਮ ਟਾਈਮ ਸੇਮ ਜਗ੍ਹਾ, ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ ਸੇਮ ਜਗ੍ਹਾ, ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ ਸੇਮ ਜਗ੍ਹਾ, ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ-ਓਏ ਹਾਂ-ਹਾਂ
ਓਏ-ਓਏ ਹਾਂ-ਹਾਂ
ਬੜੇ ਚਾਵਾਂ ਨਾਲ ਸੂਟ ਪਾਕੇ ਆਈ ਲਾਲ ਸੀ
ਉਤੋਂ ਸਿਖਰ ਦੁਪਹਰ ਓਹਦਾ ਬੁਰਾ ਹਾਲ ਸੀ
ਬੜੇ ਚਾਵਾਂ ਨਾਲ ਸੂਟ ਪਾਕੇ ਆਈ ਲਾਲ ਸੀ
ਉਤੋਂ ਸਿਖਰ ਦੁਪਹਰ ਓਹਦਾ ਬੁਰਾ ਹਾਲ ਸੀ
ਮੈਂ ਵੀ ਪਰਨਾ ਖਿਲਾਰ ਕੇ ਸੀ ਛਾਵਾਂ ਕੀਤੀਆਂ
ਪਰਨਾ ਖਿਲਾਰ ਕੇ ਸੀ ਛਾਵਾਂ ਕੀਤੀਆਂ
ਮਾ ਦੀ ਧੀ ਰੀਝਾਂ ਲਾ ਲਾ ਮੈਨੂੰ ਤਕਦੀ ਰਹੀ
ਓਏ ਸੇਮ ਟਾਈਮ, ਸੇਮ ਜਗ੍ਹਾ
ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ, ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ-ਓਏ ਹਾਂ-ਹਾਂ
ਓਏ-ਓਏ ਹਾਂ-ਹਾਂ
ਤੀਜੇ ਦਿਨ ਓਹਦੇ ਹੱਥ ਚ ਗੁਲਾਬੀ ਕਾਰਡ ਸੀ
ਜਿੱਥੇ ਪਿੰਡ ਦਾ ਪਤਾ ਤੇ ਓਹਦਾ ਨਾ ਵੀ ਨਾਲ ਸੀ
ਤੀਜੇ ਦਿਨ ਓਹਦੇ ਹੱਥ ਚ ਗੁਲਾਬੀ ਕਾਰਡ ਸੀ
ਜਿੱਥੇ ਪਿੰਡ ਦਾ ਪਤਾ ਤੇ ਓਹਦਾ ਨਾ ਵੀ ਨਾਲ ਸੀ
ਓਹਨੇ ਚਿੱਠੀ ਦਾ ਜਹਾਜ ਸੀ ਬਣਾਕੇ ਭੇਜਿਆ
ਚਿੱਠੀ ਦਾ ਜਹਾਜ਼ ਸੀ ਬਣਾਕੇ ਸੁੱਟਿਆ
ਚਿੱਠੀ ਆਣਕੇ ਗੁਆਂਢੀਆਂ ਦੀ ਨਿੰਮ ਚ ਅੜੀ
ਓਏ ਸੇਮ ਟਾਈਮ, ਸੇਮ ਜਗ੍ਹਾ
ਓਏ ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ, ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ-ਓਏ ਹਾਂ-ਹਾਂ
ਓਏ-ਓਏ ਹਾਂ-ਹਾਂ
ਚੌਥੇ ਦਿਨ ਓਹ ਛੱਤ ਤੇ ਨਾ ਆਈ ਮਿਤਰੋ
ਮਚੀ ਅੱਬੀ ਦੇ ਸਰੀਰ ਚ ਦੁਹਾਈ ਮਿਤਰੋ
ਚੌਥੇ ਦਿਨ ਓਹ ਛੱਤ ਤੇ ਨਾ ਆਈ ਮਿਤਰੋ
ਮਚੀ ਅੱਬੀ ਦੇ ਸਰੀਰ ਚ ਦੁਹਾਈ ਮਿਤਰੋ
ਫਤਿਹਗੜ੍ਹ ਵਾਲਾ ਚਾਰੇ ਪਾਸੇ ਲੱਭਦਾ ਰਿਹਾ
ਗੜ੍ਹ ਵਾਲਾ ਚਾਰੇ ਪਾਸੇ ਭਾਲਦਾ ਰਿਹਾ
ਜਦੋ ਨਿਗਾਹ ਜੇਹੀ ਘੁਮਾਈ ਮੇਰੀ ਬੇਬੇ ਨਾਲ ਖੜ੍ਹੀ
ਓਏ ਸੇਮ ਟਾਈਮ, ਸੇਮ ਜਗ੍ਹਾ
ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਸੇਮ ਟਾਈਮ ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ ਸੇਮ ਟਾਈਮ, ਸੇਮ ਜਗ੍ਹਾ ਅਗਲੇ ਓਹ ਦਿਨ
ਫੇਰ ਮਰਜਾਣੀ ਆਕੇ ਛੱਤ ਤੇ ਖੜ੍ਹੀ
ਓਏ-ਓਏ ਹਾਂ-ਹਾਂ
ਓਏ-ਓਏ ਹਾਂ-ਹਾਂ
Written by: Abbi Fatehgarhia, Gag S2dioz
instagramSharePathic_arrow_out􀆄 copy􀐅􀋲

Loading...