album cover
Sardar
3,121
Indian Pop
Sardar was released on June 11, 2015 by T-Series as a part of the album Sardar - Single
album cover
Release DateJune 11, 2015
Melodicness
Acousticness
Valence
Danceability
Energy
BPM84

Credits

PERFORMING ARTISTS
Sippy Gill
Sippy Gill
Performer
COMPOSITION & LYRICS
Laddi Gill
Laddi Gill
Composer
Gurinder Kurar
Gurinder Kurar
Lyrics

Lyrics

ਓਏ ਸ਼ੇਰਾ ਨਾਲ ਗਿੱਦੜਾਂ ਦੀ ਯਾਰੀ ਹੁੰਦੀ ਨਹੀਂ
ਲਾ ਕੇ ਨਾਮ ਪਿੱਛੋਂ ਸਿੰਘ ਸਰਦਾਰੀ ਹੁੰਦੀ ਨਹੀਂ
ਯਾਰਾਂ ਲਈ ਰੱਖੀ ਦੀ ਜਾਨ ਤਲੀ ਥਰ ਕੇ
ਜਿੰਨਾ ਨਾਲ ਸਾਡੀ ਸਾਂਝ ਮਿੱਲੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿੱਲੀ ਹੁੰਦੀ ਇਹ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਮਿਤਰਾਂ ਦੇ ਪਰਚੇ ਨੇ ਦੂਰ ਦੂਰ ਚਰਚੇ ਨੇ
ਜਰੇ ਨਾ ਵਧੀਕੀ ਸਰਦਾਰ ਵਾਹੀ
ਬਾਬੇ ਦੇ ਇਹ ਮੇਹਰ ਕੌਮ ਰੱਜ ਕੇ ਦਲੇਰ
ਕੰਮ ਘੰਡਿਆ ਜੇਹੜਾ ਵੀ ਲਾਇਆ ਪਾਰ ਵਾਈ.
ਗੁੰਦਵੇਂ ਜੁੱਸਣ ਜਾਨ ਅੰਨੀ ਮਿੱਤਰੋਂ
ਇਹ ਜੇਹੀ ਗੱਲ ਕਦੋ ਮਿੰਨੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਪਿੱਠੀ ਉੱਤੇ ਪੈਂਟ ਹੈ ਡਿੱਗਦੀ ਜਿੰਨਾਂ ਦੇ
ਓਹੋ ਕਿੱਥੋਂ ਸੱਲੇ ਇੱਜ਼ਤਾਂ ਬਚਾਉਣਗੇ
ਗਜਨੀ ਨੂੰ ਰੋਕ ਨਾ ਜਾ ਡਿਅਰ ਨੂੰ ਟੋਖਣਾ ਤਾ
ਬਿੱਲੋ ਸਰਦਾਰ ਕੰਮ ਆਉਣਗੇ।
ਓਹ ਦੁਖੀ ਤੀਕੀ ਲੱਲੀ ਛੱਲੀ ਕਿੱਥੇ ਖੜਦੀ
ਮੌਤ ਬਣਕੇ ਵਰੌਲਾ ਸਿਰ ਖੜੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਖੂਨ ਚੋਂ ਉਬਾਲੇ ਨਵੇਂ ਬਣ ਦੇ ਨੇ ਵੈਲੀ
ਵੇਖ ਮਿਤਰਾਂ ਨੂੰ ਰੋਕ ਲੈਂਦੇ ਸਾਹ ਵੈ
ਰੇਬਨ ਲਗਾ ਕੇ ਜੁੱਤੀ ਕੱਡਵੀ ਜੀ ਪਾਕੇ
ਜਦੋਂ ਮੁੱਛਾ ਉੱਤੇ ਦੇਂਦਾ ਜੱਟ ਠਾ ਬਾਈ.
ਜੁੱਤੀ ਨਾਲ ਮੋੜੀ ਇਹ ਸਲਾਮੀ ਬੱਲੀਏ
ਇਹ ਅੱਖਾਂ ਦੀ ਗੱਲ ਕਿੰਨੇ ਮਿਣੀ ਹੁੰਦੀ ਏ
ਵੱਖਰਾ ਹੁੰਦਾ ਏ ਰੋਹਬ ਸਰਦਾਰ ਦਾ
ਜਦੋ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੋਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚੀਨੀ ਹੁੰਦੀ ਏ.
Written by: Gurinder Kurar, Laddi Gill
instagramSharePathic_arrow_out􀆄 copy􀐅􀋲

Loading...