album cover
Joker
album cover
Joker was released on October 17, 2014 by T-Series as a part of the album Joker - Single
October 17, 2014
BPM139
Melodicness
Acousticness
Valence
Danceability
Energy

Music Video

Music Video

Lyrics

ਤੂੰ ਕਿਹਾ ਹੱਸ
ਮੈਂ ਹੱਸਦਾ ਰਿਹਾ
ਤੂੰ ਕਿਹਾ ਨੱਚ
ਮੈਂ ਨੱਚਦਾ ਰਿਹਾ
ਤੂੰ ਕਿਹਾ ਹੱਸ
ਮੈਂ ਹੱਸਦਾ ਰਿਹਾ
ਤੂੰ ਕਿਹਾ ਨੱਚ
ਮੈਂ ਨੱਚਦਾ ਰਿਹਾ
ਤੂੰ ਕਹੇ ਮੈਂ ਤੈਨੂੰ ਰੋਂਦਾ ਚੰਗਾ ਲੱਗਦਾ
ਤੇਰੇ ਸਾਮਨੇ ਅੰਗਾਰੀਆਂ ਤੇ ਮੱਚਦਾ ਰਿਹਾ
ਤੇਰੇ ਤੀਰਾਂ ਜੇਹੇ ਸੁਪਨੇ ਓਹ ਪੂਰੇ ਕਰ ਕਰ ਕੇ
ਖ਼ਾਬਾਂ ਮੇਰੀਆਂ ਦੀ ਖਾਲੀ ਤਰਕਸ਼ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
ਕਿਆ ਖੂਬ ਸਿਖਾਇਆ ਵਾਹ ਮੈਨੂੰ ਤੂੰ ਜੀਨਾ
ਜ਼ਿੰਦਾ ਵੀ ਰਹਿਣਾ ਤੇ ਜ਼ਹਿਰ ਵੀ ਪੀਨਾ
ਕਿਆ ਖੂਬ ਸਿਖਾਇਆ ਵਾਹ ਮੈਨੂੰ ਤੂੰ ਜੀਨਾ
ਜ਼ਿੰਦਾ ਵੀ ਰਹਿਣਾ ਤੇ ਜ਼ਹਿਰ ਵੀ ਪੀਨਾ
ਦਿਲ ਤੇ ਜ਼ਖਮ ਦੇਕੇ ਮੈਨੂੰ ਕਿਹਾ ਤੂੰ
ਰੋਣਾ ਵੀ ਨਹੀਂ ਤੇ ਜ਼ਖਮ ਭੀ ਨਹੀਂ ਸੀਣਾ
ਇਕ ਸਾਹ ਲੈਣ ਮਗਰੋਂ
ਮੈਂ ਦੋ ਦੋ ਹਉਕੇ ਲਵਾਂ
ਪੀੜਾ ਮੇਰੀਆਂ ਦਾ ਵੀ ਤਾਂ ਬੱਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
ਬੱਦਲ, ਧਰਤੀ
ਮੇਰੇ ਨਾਲ ਆਲਮ ਰੋਏ ਸਾਰਾ
ਜਿੰਨੀ ਮੁਹੱਬਤ ਕਰਾਂ ਤੈਨੂੰ
ਓਹਨੀ ਹੀ ਨਫ਼ਰਤ ਕਰੇ ਤੂੰ ਯਾਰਾਂ
ਜਾਣੀ ਤੁਹਾਨੂੰ ਯਾਦ ਆਉ ਵਿਚਾਰਾ
ਹਾਂ ਇਕ ਦਿਨ ਆਉਗਾ ਮੇਰਾ ਵੀ ਵੇਖੀ ਤੂੰ
ਜੱਦ ਰੂਹ ਤੇਰੀ ਮੇਰੇ ਵਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ
Written by: B. Praak, Jaani
instagramSharePathic_arrow_out􀆄 copy􀐅􀋲

Loading...