album cover

Ghora 2

103,747Regional Indian2013
album cover
Ghora 2 was released on October 17, 2013 by Revere Records as a part of the album Ghora 2
AlbumGhora 2
ReleasedOctober 17, 2013
LabelRevere Records
BPM92
Melodicness
Acousticness
Valence
Danceability
Energy

Music Video

Music Video

Lyrics

ਕਿਵੇਂ ਤੇਰੇ ਵੱਲ ਤੱਤੀ ਹਵਾ ਲੰਘ ਜੂ?
ਨੀ, ਮੂਹਰੇ ਖੜਾ ਮੈਂ ਦੀਵਾਰ ਬਣਕੇ
ਵੇਖੀ ਖੜਕ ਦੀਆਂ 'ਚ ਹੱਥ ਛੱਡੀ ਨਾ
ਨੀ, ਕੋਲੇ ਖੜ੍ਹਜੀ ਪਿਆਰ ਬਣਕੇ
ਅੱਜ ਵੇਖੀ ਕਿਵੇਂ ਸੁਰਤਾਂ ਭੁਲਾਉਂਦਾ ਨੀ
ਉੱਤੋਂ ਹੱਥ ਮੇਰਾ 'ਥੌੜੇ ਵਰਗਾ
ਡੱਬ ਵਿੱਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੱਬ ਵਿੱਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਸੋਹਣੀਏ, ਯਾਰ ਤੇਰਾ ਘੋੜੇ ਵਰਗਾ
ਸਾਰੇ Chandigarh ਵਿਚੋਂ ਤੂੰ ਹੈ ਸੋਹਣੀ
ਨਾ, ਤੇਰੇ ਜੇਹੀ ਹੋਰ ਕੋਈ ਨਾ
ਤੈਨੂੰ ਲੇਖਾਂ ਵਿਚੋਂ ਰੱਬ ਤੋਂ ਲਿਖਾ ਲਿਆ
ਨੀ ਬਿੱਲੋ, ਹੁਣ ਸ਼ੋਰ ਪਾਈ ਨਾ
ਤੈਨੂੰ ਲੇਖਾਂ ਵਿਚੋਂ ਰੱਬ ਤੋਂ ਲਿਖਾ ਲਿਆ
ਨੀ ਬਿੱਲੋ, ਹੁਣ ਸ਼ੋਰ ਪਾਈ ਨਾ
ਰਾਹ ਕਰਦਾ ਮੈਂ ਦੇਖੀ ਕਿਵੇਂ ਪੱਧਰਾ
ਰਾਹ ਕਰਦਾ ਮੈਂ ਦੇਖੀ ਕਿਵੇਂ ਪੱਧਰਾ
ਹਾਏ, ਅੜੂ ਕਿਹੜਾ ਰੋੜੇ ਵਰਗਾ?
ਡੱਬ ਵਿਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੱਬ ਵਿਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਨੀ ਕੁੜੀਏ, ਯਾਰ ਤੇਰਾ ਘੋੜੇ ਵਰਗਾ
ਵਾਹ-ਬਈ-ਵਾਹ, ਵਾਹ-ਬਈ-ਵਾਹ
ਵਾਹ-ਬਈ-ਵਾਹ, ਵਾਹ-ਬਈ-ਵਾਹ
(ਬੁੱਰਾਹ)
ਤੇਰੇ ਪਿੰਡ ਵਿਚੋਂ ਯਾਰਾਂ ਨੇ ਹੈ ਲੰਘਣਾ
ਮੰਡੀਰ ਦਾ ਨੀ ਜੀਜਾ ਬਣਕੇ
ਜਿਹਨੇ ਜੱਟ ਨਾਲ ਦੋ-ਦੋ ਹੱਥ ਵੇਖਣੇ
ਤੂੰ ਵੇਖ ਲਈ ਨਤੀਜਾ ਖੜ੍ਹ ਕੇ
ਜਿਹਨੇ ਜੱਟ ਨਾਲ ਦੋ-ਦੋ ਹੱਥ ਵੇਖਣੇ
ਤੂੰ ਵੇਖ ਲਈ ਨਤੀਜਾ ਖੜ੍ਹ ਕੇ
ਤੇਰੀ ਮਾਂ ਸਾਨੂੰ ਸੱਸ ਜੇਹੀ ਜਾਪਦੀ
ਤੇਰੀ ਮਾਂ ਸਾਨੂੰ ਸੱਸ ਜੇਹੀ ਜਾਪਦੀ
'ਤੇ Daddy ਤੇਰਾ ਸੌਰੇ ਵਰਗਾ
ਡੱਬ ਵਿਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੱਬ ਵਿਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਹਾਏ-ਨੀ-ਹਾਏ, ਯਾਰ ਤੇਰਾ ਘੋੜੇ ਵਰਗਾ
ਵੇਖੀ ਪਿੱਠ ਨਾ ਲਵਾ ਦੀ, ਬਿੱਲੋ ਰਾਣੀਏ
ਤੂੰ ਪਿੰਡ ਮੰਗੋਵਾਲ ਵਾਲੇ ਦੀ
ਹਿੱਕ ਠੋਕ ਕੇ ਤੂੰ ਕਹਿ ਦੇ, ਮਰਜਾਣੀਏ
ਤੂੰ ਨੱਡੀ Benny Dhaliwal ਦੀ
ਹਿੱਕ ਠੋਕ ਕੇ ਤੂੰ ਕਹਿ ਦੇ, ਮਰਜਾਣੀਏ
ਤੂੰ ਨੱਡੀ Benny Dhaliwal ਦੀ
ਕਿਤੇ ਡਰ ਕੇ ਨਾ ਦੇਜੀ ਤੂੰ ਜਵਾਬ ਨੀ
ਕਿਤੇ ਡਰ ਕੇ ਨਾ ਦੇਜੀ ਤੂੰ ਜਵਾਬ ਨੀ
ਜਵਾਬ ਕਿਤੇ ਕੋਰੇ ਵਰਗਾ
ਡੱਬ ਵਿਚ ਘੋੜਾ ਰੱਖਦਾ
ਨੀ, ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਨੀ ਕੁੜੀਏ, ਯਾਰ ਤੇਰਾ ਘੋੜੇ ਵਰਗਾ
Written by: Aman Hayer, Amrit Mangwalia

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...