album cover
Boliyan
478
Music
Boliyan was released on October 10, 2016 by Saga Music as a part of the album Lock (Original Motion Picture Soundtrack) - Single
album cover
Release DateOctober 10, 2016
LabelSaga Music
Melodicness
Acousticness
Valence
Danceability
Energy
BPM176

Credits

PERFORMING ARTISTS
Sippy Gill
Sippy Gill
Performer
COMPOSITION & LYRICS
Laddi Gill
Laddi Gill
Composer

Lyrics

ਸੁਹਾ ਸੁਹਾ ਸੂਟ ਤੇਰਾ ਹਿਲ ਗਿਆ ਦਿਲ ਮੇਰਾ
ਸੋਹਣੀਏ ਨੀ ਬਾਹਲੀ ਸੋਹਣੀ ਲਗਦੀ
ਬੁੱਲੀਆਂ ਗੁਲਾਬੀ ਜੀਵੇਂ ਮੱਚਦੀ ਮੁਤਾਬੀ
ਹਾਏ ਨੀ ਲਾਲ ਤੇ ਵਾਂਗੂ ਫਿਰੇ ਜੱਗਦੀ
ਸੁਹਾ ਸੁਹਾ ਸੂਟ ਤੇਰਾ ਹਿਲ ਗਿਆ ਦਿਲ ਮੇਰਾ
ਸੋਹਣੀਏ ਨੀ ਬਾਹਲੀ ਸੋਹਣੀ ਲਗਦੀ
ਬੁੱਲੀਆਂ ਗੁਲਾਬੀ ਜੀਵੇਂ ਮੱਚਦੀ ਮੁਤਾਬੀ
ਹਾਏ ਨੀ ਲਾਲ ਤੇ ਵਾਂਗੂ ਫਿਰੇ ਜੱਗਦੀ
ਮੇਰੇ ਦਿਲ ਉੱਤੇ ਚੱਲੇ ਤਲਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਮੇਰੇ ਦਿਲ ਉੱਤੇ ਚੱਲੇ ਤਲਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਓਏ ਆਜਾ!
ਗੱਬਰੂ ਦੀ ਹਿੱਕ ਵਿੱਚ ਮੱਚਦੀ ਏ ਅੱਗ ਨੀ
ਹੋ ਥਾਰ ਦੇ ਸੋਣੀਏ
ਨੈਣਾਂ ਚੋਂ ਚਲਾ ਦੇ ਗੋਲੀ ਸੱਡੇ ਵੱਲ ਸਿੰਨ ਕੇ
ਅੱਜ ਮਾਰ ਦੇ ਸੋਣੀਏ
ਦਿਲ ਉਂਝ ਵੀ ਤੂੰ ਕਿੱਤਾ ਤਾਰ ਤਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਤੇਰੇ ਨਾਲ ਦੀਆਂ ਆਉਣ ਵਾਰ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਚਿੱਤ ਤੇਰਾ ਕਰੇ ਤਾਰੇ ਚੁੰਨੀ ਉੱਤੇ ਲਾਉਣ ਨੂੰ
ਹੋਏ ਓਹ ਵੀ ਲਾ ਦਿੰਨੇ ਆ
ਚਾਹੀਦਾ ਮਹਲ ਤੈਨੂੰ ਚੰਨ ਉੱਤੇ ਸੌਣ ਨੂੰ
ਹੋਏ ਓਹ ਵੀ ਪਾ ਦਿੰਨੇ ਆ
ਪਰ ਹੋਰ ਨਾ ਕਾਰਾ ਤੂੰ ਇੰਤਜ਼ਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਤੇਰੇ ਨਾਲ ਦੀਆਂ ਆਉਣ ਵਾਰ ਵਾਰ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਓਏ ਆਜਾ!
ਹੋ ਪੈਰਾਂ ਚੋਂ ਕਰੰਟ ਤੇਰੇ ਯੂਜ਼ ਕਾਹਤੋ ਕਰੇ ਨਾ
ਓਹ ਕਾਹਤੋ ਪਾਸਾ ਵੱਟ ਖੜੀ ਏ
ਗਿੱਧੇ ਚ ਨਚਾਉਣਾ ਅੱਜ ਹੱਥ ਤੇਰਾ ਫੜ੍ਹਕੇ
ਹੋ ਤੇਰੇ ਯਾਰ ਦੀ ਵੀ ਅੱਡੀਏ
ਹੋ ਬਣੂ ਹੈਪੀ ਰਾਇਕੋਟੀ ਦਿਲਦਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਤੇਰੇ ਨਾਲ ਦੀਆਂ ਆਉਣ ਵਾਰ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਆਜਾ ਨੱਚ ਲੇ ਗਿੱਧੇ ਇਕ ਵਾਰ
ਨੀ ਜੱਟ ਪਾਉ ਬੋਲੀਆਂ
ਨੀ ਜੱਟ ਪਾਉ ਬੋਲੀਆਂ
ਓਏ ਆਜਾ!
Written by: Laddi Gill
instagramSharePathic_arrow_out􀆄 copy􀐅􀋲

Loading...