album cover
King Queen
6,461
Regional Indian
King Queen was released on October 28, 2016 by Sony Music Entertainment India Pvt. Ltd. as a part of the album King Queen - Single
album cover
Release DateOctober 28, 2016
LabelSony Music Entertainment India Pvt. Ltd.
Melodicness
Acousticness
Valence
Danceability
Energy
BPM179

Music Video

Music Video

Credits

PERFORMING ARTISTS
The Landers
The Landers
Performer
COMPOSITION & LYRICS
Mr. Vgrooves
Mr. Vgrooves
Composer
Rabb Sukh Rakhey
Rabb Sukh Rakhey
Lyrics

Lyrics

ਦੱਸਾ ਸ਼ਹਿਰ ਵਿੱਚ ਚਲਦਾ ਜੋ ਸੀਨ ਹੈ
ਕੁੜੀ ਮੁੰਡਿਆਂ ਦੇ ਦਿਲਾਂ ਦੀ ਕੁਈਨ ਹੈ
ਮੈਂ ਹਾਂ ਪੇਂਡੂ ਮੇਰੇ ਜੱਚਦਾ ਏ ਕੁਰਤਾ
ਓਹਵੀ ਪੇਂਡੂ ਅੱਤੇ ਸੂਟਾਂ ਦੀ ਸ਼ੌਕੀਨ ਹੈ
ਮਸਾ ਲੰਘਿਆ ਸੀ ਮਸਾ ਲੰਗਿਆ ਸੀ
ਲੰਗਿਆ ਸੀ ਕੋਲ ਦੀ ਬਚਾਕੇ
ਨੀ ਵੇਖ ਓਹਨੂੰ ਫੇਰ ਖੋ ਗਿਆ
ਐਸੀ ਅੱਖ ਮਾਰੀ ਜੱਟੀ ਨੇ ਤੱਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋਗਿਆ
ਓਹਦੀ ਗੱਲੀ ਵਿੱਚ ਨਿੱਤ ਲਾਈਆਂ ਗੇੜ੍ਹੀਆਂ
ਕਹਿੰਦੀ ਤੇਰੀਆਂ ਮੈਂ ਤੇਰੀਆਂ ਮੈਂ ਤੇਰੀਆਂ
ਮੇਰੇ ਹੱਕ ਵਿੱਚ ਜਦੋਂ ਸੀ ਬੋਲ ਪਈ
ਹੀਰੋ ਹੋਂਡੇ ਦੀ ਲਿਆਤੀਆਂ ਸੀ ਨੇੜੀਆਂ
ਬ੍ਰੇਕ ਲੱਗੇ ਨਾ ਜੀ, ਬ੍ਰੇਕ ਲੱਗੇ ਨਾ ਜੀ ਹਾਂ
ਲੱਗੇ ਨਾ ਜੀ ਕੰਧ ਵਿੱਚ ਵੱਜਿਆ
ਅੱਖਾਂ ਦੇ ਮੂਹਰੇ ਨ੍ਹੇਰ ਹੋਗਿਆ
ਐਸੀ ਅੱਖ ਮਾਰੀ ਜੱਟੀ ਨੇ ਤੱਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋਗਿਆ
ਕੁੜੀ ਖਾਲਸਾ ਕਾਲਜ ਦੀ ਪੜਾਕੂ ਏ
ਅੱਖਾਂ ਰਾਹੀਂ ਚੀਰ ਜਾਵੇ ਐਸਾ ਚਾਕੂ ਏ
ਹੋ ਲੱਗੀ ਦਫ਼ਾ ਨਾ ਤੇ ਨਾ ਹੀ ਗਈ ਫੱਡੀ ਓਹ
ਇਕ ਲੌਤੀ ਚੰਡੀਗੜ੍ਹ ਦੀ ਓਹ ਡਾਕੂ ਏ
ਮਹਿਕ ਮਾੜੀ ਮਾੜੀ ਮਹਿਕ ਮੈਡੀ ਮੈਡੀ
ਮਾੜੀ ਮਾੜੀ ਰਿੱਖ ਦਿੱਤੀ ਲਾ ਕੇ
ਹੋ ਬਕਰੇ ਤੋਂ ਸ਼ੇਰ ਹੋ ਗਿਆ
ਐਸੀ ਅੱਖ ਮਾਰੀ. ਢੇਰ ਹੋ ਗਿਆ.
ਹਾਂ ਐਸੀ ਅੱਖ ਮਾਰੀ ਜੱਟੀ ਨੇ ਤੱਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋਗਿਆ ਆਜਾ
ਕਹੇ ਗਿਣਤੀ ਤੇ ਗਿਣਤੀ ਚ ਆਜਾ ਮੈਂ
ਓਹ ਬਜਾਵੇ ਆਤੇ ਵੱਜਾ ਬਣ ਬਾਜਾ ਮੈਂ
ਓਹ ਆਲਰੇਡੀ ਦਿਲਾਂ ਦੀ ਜੀ ਰਾਣੀ ਏ
ਓਹ ਰੱਬ ਸੁੱਖ ਰੱਖੇ ਬਣ ਜਾਵਾਂ ਰਾਜਾ ਮੈਂ
ਸੁੱਖ ਦੁਖ ਵੇਹਲੇ ਸੁੱਖ ਦੁਖ ਵੇਹਲੇ
ਹਾਂ ਸੁੱਖ ਦੁਖ ਦਿੱਤੇ ਓਹਨੂੰ ਸਾਥ ਨੇ
ਓਹ ਕੁੜੀ ਵੀ ਦਲੇਰ ਕਰਤੀ
ਫੇਰ ਅੱਖ ਮਾਰੀ ਜੱਟ ਨੇ ਤਕਾ ਕੇ
ਤੇ ਓਹੀ ਜੱਟੀ ਢੇਰ ਕਰਤੀ ਜੀ ਹਾਂ
ਫੇਰ ਅੱਖ ਮਾਰੀ ਜੱਟ ਨੇ ਤਕਾ ਕੇ
ਤੇ ਓਹੀ ਜੱਟੀ ਢੇਰ ਕਰਤੀ ਜੀ
Written by: Mr. Vgrooves, Rabb Sukh Rakhey
instagramSharePathic_arrow_out􀆄 copy􀐅􀋲

Loading...