Music Video
Music Video
Credits
PERFORMING ARTISTS
Inder Chahal
Performer
COMPOSITION & LYRICS
Gold Boy
Composer
Nirmaan
Lyrics
Lyrics
Han-aa-aa-aa
Han-aa-aa-aa
Han-aa-aa-aa
Han-aa-aa-aa
ਤੁੱਰ ਪਿਆ ਜੇ ਤੂੰ ਦੂਰ ਨੂੰ
ਵੇਖੀ ਹੁਣ ਮੁੜ ਕੇ ਨਾ ਆਵੀ
ਯਾਦ ਵੀ ਤੇਰੀ ਆਏ ਨਾ
ਭੁੱਲ ਜਾਈ ਚੇਤੇ ਨਾ ਆਵੀ
ਲੇ ਮੈਂ ਕਿੱਤਾ ਅੱਜ ਵਾਅਦਾ
ਕੇ ਹੁਣ ਤੈਨੂੰ ਨਜ਼ਰ ਨੀ ਆਉਣਾ
ਏ ਵੀ ਮੈਂ ਅੱਜ ਭੁਲ ਜਣਾ
ਚਾਹਿਆ ਸੀ ਕਦੇ ਤੈਨੂੰ ਮੈਂ ਪਾਉਣਾ
ਤੂੰ ਮੇਰੇ ਲਈ ਪਰਾਇਆ ਅੱਜ ਤੋਂ
ਮੈਂ ਤੇਰੇ ਲਈ ਪਰਾਈ ਅੱਜ ਤੋਂ
ਕਿ ਹੋਇਆ ਜੇ ਸਾਡੇ ਨਾਲ ਅੱਜ ਤੂੰ ਯਾਰੀ ਤੋੜ ਲਈ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਸਾਨੂੰ ਵੀ ਤੇਰੀ ਲੋੜ ਨਹੀਂ
Han-aa-aa-aa
Han-aa-aa-aa
Han-aa-aa-aa
Han-aa-aa-aa
ਪਹਿਲਾ ਵੀ ਤਾ ਮੈਂ ਕੱਲੀ ਹੀ ਸੀ ਖੁਸ਼ ਸੀ
ਲੋੜ ਪਈ ਨਾ ਕੂੜੇ ਕਿਸੇ ਦੀ ਚਾਹੇ ਲੱਖ ਦੁੱਖ ਸੀ
ਪਹਿਲਾ ਵੀ ਤਾ ਮੈਂ ਕੱਲੀ ਹੀ ਸੀ ਖੁਸ਼ ਸੀ
ਲੋੜ ਪਈ ਨਾ ਕੂੜੇ ਕਿਸੇ ਦੀ ਚਾਹੇ ਲੱਖ ਦੁੱਖ ਸੀ
ਤੂੰ ਵੀ ਕਿਹੜਾ ਕੋਈ ਸਹਾਰਾ ਲਾਇਆ ਵੇ
ਰੋਜ਼ ਰੋਜ਼ ਤੇਰੇ ਤਾਹਨਿਆਂ ਨੇ ਬੜਾ ਸਤਾਇਆ ਵੇ
ਕਿ ਹੋਇਆ ਜੇ ਮੇਰੀ ਪਿਆਰ ਨਿਸ਼ਾਨੀ ਵੇ ਤੂੰ ਤੋੜ ਲਈ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਸਾਨੂੰ ਵੀ ਤੇਰੀ ਲੋੜ ਨਹੀਂ
ਭਟਕ ਲੇ ਥੋੜਾ ਪਰਖ ਲੇ ਵੇ ਤੂੰ ਲੋਕਾਂ ਨੂੰ
ਯਾਦ ਕਰੇਗਾ ਵੇ ਤੂੰ ਆਖਿਰ ਨੂੰ ਮੇਰੀਆਂ ਟੋਕਾਂ ਨੂੰ
ਭਟਕ ਲੇ ਥੋੜਾ ਪਰਖ ਲੇ ਵੇ ਤੂੰ ਲੋਕਾਂ ਨੂੰ
ਯਾਦ ਕਰੇਗਾ ਵੇ ਤੂੰ ਆਖਿਰ ਨੂੰ ਮੇਰੀਆਂ ਟੋਕਾਂ ਨੂੰ
ਬਾਗ ਦੇ ਵਿੱਚ ਫੁੱਲ ਕਿਨੇ ਵੀ ਹੋਣ
ਗੁਲਾਬ ਨਹੀਂ ਹਰ ਕੋਈ
ਗਲਤੀ ਇਕ ਨਹੀਂ ਸੌ ਸੌ ਨੇ
ਹਿਸਾਬ ਨਹੀਂ ਵੇ ਕੋਈ
ਕਿ ਹੋਇਆ ਜੇ ਇਕ ਗਲਤੀ ਤੇਰੇ ਤੋਂ ਅੱਜ ਹੋਰ ਹੋਈ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਜੇ ਤੂੰ ਸਿਖ ਗਿਆ ਮੇਰੇ ਬਿਨਾ ਰਹਿਣਾ
ਸਾਨੂੰ ਵੀ ਤੇਰੀ ਲੋੜ ਨਹੀਂ
ਸਾਨੂੰ ਵੀ ਤੇਰੀ ਲੋੜ ਨਹੀਂ
Written by: Gold Boy, Nirmaan


