Music Video

Featured In

Credits

PERFORMING ARTISTS
Harrdy Sandhu
Harrdy Sandhu
Performer
DJ Chetas
DJ Chetas
Performer
COMPOSITION & LYRICS
Jaani
Jaani
Lyrics
B. Praak
B. Praak
Composer

Lyrics

(ਤੂੰ backbone ਜੱਟ ਦੀ) ਤੂੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਤੂੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਹੋ ਗਿਆ ਦੀਵਾਨਾ, ਬੱਲੀਏ ਤੂੰ ਹੋਕੇ ਸ਼ੁਦਾਈ ਫ਼ਿਰਦੀ ਘਰ ਦੀਆਂ ਕੰਧਾਂ ਉਤੇ ਨੀ ਮੇਰੇ poster ਲਾਈ ਫ਼ਿਰਦੀ ਦੱਸ ਤੇਰੇ ਬਿਨਾ ਸਮਝੂਗੀ Feeling ਹੈ ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling ਹੈ ਕੌਣ ਜੱਟ ਦੀ? ਤੂੰ backbone ਜੱਟ ਦੀ Feeling ਹੈ ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling ਹਾਏ ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ ਤੇਰੇ ਪਿੱਛੇ ਕੀ-ਕੀ ਕਰਦਾ ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉਡਾਂਵਾਂ ਪੈਸਾ Baby, ਮੇਰਾ ਜੀਅ ਕਰਦਾ ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ ਤੇਰੇ ਪਿੱਛੇ ਕੀ-ਕੀ ਕਰਦਾ ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉਡਾਂਵਾਂ ਪੈਸਾ Baby, ਮੇਰਾ ਜੀਅ ਕਰਦਾ ਆਪਾ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling ਹੈ ਕੌਣ ਜੱਟ ਦੀ? ਤੂੰ backbone ਜੱਟ ਦੀ Feeling ਹੈ ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling ਹੈ ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ (ਤੂੰ backbone ਜੱਟ ਦੀ) (ਤੂੰ backbone ਜੱਟ ਦੀ)
Writer(s): B Praak, Jaani Lyrics powered by www.musixmatch.com
instagramSharePathic_arrow_out