album cover
Boliyan
On Tour
album cover
Boliyan was released on September 9, 2017 by 13 Music Records as a part of the album Boliyan - Single
September 9, 2017
Label13 Music Records
BPM
Melodicness
Acousticness
Valence
Danceability
Energy

Music Video

Music Video

Lyrics

ਹੌਦਾ ਪੇਚ ਕਿ ਛੱਡੇ ਜੰਗ ਵਾਲੇ
ਮੈਨੂੰ ਹਾਰਿਆ ਕਈਆਂ ਸਮਝ ਲਿਆ
ਮੈਂ ਪਿੱਛੇ ਹੋਇਆ ਫਿਰ ਜਪਤਾਂ ਨੂੰ
ਮੈਨੂੰ ਡਰਿਆ ਕਈਆਂ ਸਮਝ ਲਿਆ
ਕੀਤੇ ਦੇਖ ਸਾਹਮਣੇ ਸ਼ੇਰ ਸੁੱਤਾ
ਹੋ, ਹੋ, ਹੋ
ਹੋ ਕੀਤੇ ਦੇਖ ਸਾਹਮਣੇ ਸ਼ੇਰ ਸੁੱਤਾ
ਗਿੱਦੜੋ ਨਾ ਹਿੱਕਾਂ ਤਾਂ ਲੈਓ
ਜਿੱਥੇ ਹੱਥ ਆ ਗੇ ਪਾੜ ਪਾੜ ਸਿੱਟੂੰ
ਜੱਟ ਮਰਿਆ ਨਾ ਤੁਸੀ ਜਾਣ ਲਿਓ
ਜੱਟ ਮਰਿਆ ਨਾ ਤੁਸੀ ਜਾਣ ਲਿਓ
ਜੱਟ ਮਰਿਆ ਨਾ ਤੁਸੀ ਜਾਣ ਲਿਓ
ਹੋ ਗੱਲ ਸੁਨ ਵੈਰੀਆ ਤੂੰ ਕੰਨ ਖੋਲ ਕੇ
ਨਾ ਦੇਖ ਤਾੜ ਤਾੜ ਕੇ
ਗੁੱਸਾ ਨਿਰਾ ਐਟਮੀ ਤਬਾਹੀ ਜੱਟ ਦਾ
ਹੋ ਰੱਖ ਦਿੰਦਾ ਸਾੜ ਕੇ
ਵੱਡੀ ਵਾਲੇ ਚੌਂਕ ਸ਼ਰੇਆਮ ਟੰਘ ਦੂੰ
ਮੈਂ ਤੇਰੀ ਖੱਲ ਪਾੜ੍ਹ ਕੇ
ਬੈਠਾ ਬੈਠਾ ਮੌਤ ਨੂੰ ਨਾ ਸੱਦਾ ਦੇ ਲਵੀਂ
ਜੱਟ ਨੂ ਵਗਾਰ ਕੇ
ਬੈਠਾ ਬੈਠਾ ਮੌਤ ਨੂੰ ਨਾ ਸੱਦਾ ਦੇ ਲਵੀਂ
ਜੱਟ ਨੂ ਵਗਾਰ ਕੇ
ਰੱਖੀ ਸਿਰੇ ਦੇ ਸ਼ਿਕਾਰੀਆਂ ਨਾਲ ਯਾਰੀ ਵਈ
ਰੱਖੀ ਸਿਰੇ ਦੇ
ਸਿਰੇ ਦੇ ਸ਼ਿਕਾਰੀਆਂ ਨਾਲ ਯਾਰੀ
ਰੋਡਾਂ ਵਾਂਗੂ ਵੈਰੀ ਚੁਗਦੇ ਵਿੱਚੋਂ ਰਾਹਾਂ ਦੇ
ਰਾਹਾਂ ਦੇ ਸਹਾਰੇ ਵਾਂਘ ਵਾੜੇ
ਤਾਹੀ ਘੁੰਮਾ ਹਿੱਕ ਤਾਂ ਕੇ, ਤਾਂ ਕੇ
ਤਾਂ ਕੇ ਸਿੰਗ ਨਾ ਫਸਾ ਲਈ ਕਿੱਧਰੇ ਕੱਲਾ ਜਾਣ ਕੇ
ਸਿੰਗ ਨਾ ਫਸਾ ਲਈ ਕਿੱਧਰੇ ਕੱਲਾ ਜਾਣ ਕੇ
ਹੋ ਕੱਲਾ ਜਾਣ ਕੇ
ਹੋ ਕੱਲਾ ਜਾਣ ਕੇ
ਹੋ ਮਰਦਾਂ ਦਾ ਕਦੋਂ ਏ ਸ਼ਿਕਾਰ ਕਰਿਆ
ਹੋ ਦੱਲਿਆਂ ਨੇ ਜੁੜ ਕੇ
ਪੰਗਾ ਲੈਣ ਵੇੱਲੇ ਗੱਲ ਏਨੀ ਸੋਚ ਲੀ
ਨਾ ਜਾਨ ਮਿਲੇ ਮੁੜ ਕੇ
ਕੱਢ ਲੀ ਭੁਲੇਖਾ ਤੂੰ ਵੀ ਹੱਥ ਜੋੜ ਕੇ
ਦੇਖੀ ਲੋਕਾਂ ਚੀਰਦਾ (ਦੇਖੀ ਲੋਕਾਂ ਚੀਰਦਾ)
ਆਈ ਉੱਤੇ ਵੈਰੀ ਨੂੰ ਮਕਾਉਣ ਲੱਗਿਆ ਨਾ
ਜੱਟ ਰੌਂਦ ਗਿਨ ਦਾ
ਆਈ ਉੱਤੇ ਵੈਰੀ ਨੂੰ ਮਕਾਉਣ ਲੱਗਿਆ ਨਾ
ਜੱਟ ਰੌਂਦ ਗਿਨ ਦਾ, ਹੋ
ਹੋ ਹਿੱਕ ਵਿੱਚ ਵੱਜਣ ਸਿੱਖਿਆ ਨੀ ਡਰਨਾ
ਚਲਦੀਆਂ ਗੋਲੀਆਂ ਚ ਔਂਦਾ ਖੜ੍ਹਨਾ
ਹਿੱਕ ਵਿੱਚ ਵੱਜਣ ਸਿੱਖਿਆ ਨੀ ਡਰਨਾ
ਚਲਦੀਆਂ ਗੋਲੀਆਂ ਚ ਔਂਦਾ ਖੜ੍ਹਨਾ
ਕਰੀ ਦੀ ਸਪੋਰਟ ਵੇਲੀਆਂ ਦੀ ਠੋਕ ਕੇ
ਖਿੱਚੀ ਦੇ ਨੀ ਪੈਰ ਨਈਓ ਆਂਦਾ ਸੜਨਾ
ਗੈਰਤ ਦੇ ਜੀਨ ਬੋਲ ਦੇ ਬਲੱਡ ਚ
ਨਾ ਅਲਚੋਹੋਲ ਬੁੱਕ ਦੀ
ਯਾਰੀਆਂ ਦੇ ਪਿੱਛੇ ਮੁੱਦੋਂ ਜਾਨ ਦਿੰਦੇ ਆ
ਗੱਲ ਏਥੇ ਮੁੱਕ ਦੀ
ਯਾਰੀਆਂ ਦੇ ਪਿੱਛੇ ਮੁੱਦੋਂ ਜਾਨ ਦਿੰਦੇ ਆ
ਗੱਲ ਏਥੇ ਮੁੱਕ ਦੀ, ਹੋ
(ਏਥੇ ਮੁੱਕ ਦੀ, ਹੋ)
ਜੱਟ ਮੁਹਰੇ ਭੁੱਲ ਕੇ ਨਾ ਮਾਰੀ ਡਬਕੇ
ਜੇ ਚੜ੍ਹ ਗਿਆ ਅੜਿੱਕੇ ਸਿੱਟ ਦੇਊਂਗਾ ਚੱਬ ਕੇ
ਵੈਰ ਜੋਥੇ ਦਾ ਤਾ ਜੱਟ ਦਾ ਆ ਮਾੜਾ ਮੁੱਢ ਤੋਂ
ਪਾੜ੍ਹ ਦਿੰਦੇ ਵੈਰੀ ਨੂੰ ਪਤਾਲੋਂ ਲਭ ਕੇ
ਸ਼ੱਡ ਦੇ ਨੀ ਖੁਰ ਚਾਹੇ ਸਿਰੋਂ ਲੇ ਜਾਵੇ
ਧੌਣ ਨਈਓ ਜੁੱਕ ਦੀ (ਨਈਓ ਜੁੱਕ ਦੀ)
ਸ਼ਹਿਰ ਤੇਰੇ ਵਿੱਚ ਸਿੱਧੂ ਮੂਸੇਵਾਲਾ ਕੌਣ
ਮੇਰਾ ਨਾਮ ਪੁੱਛ ਲਈ
ਸ਼ਹਿਰ ਤੇਰੇ ਵਿੱਚ ਸਿੱਧੂ ਮੂਸੇਵਾਲਾ ਕੌਣ
ਮੇਰਾ ਨਾਮ ਪੁੱਛ ਲਈ
ਸ਼ਹਿਰ ਤੇਰੇ ਵਿੱਚ ਸਿੱਧੂ ਮੂਸੇਵਾਲਾ ਕੌਣ
ਮੇਰਾ ਨਾਮ ਪੁਛ ਲਈ, ਹੋ
Written by: Banka, Sidhu Moose Wala
instagramSharePathic_arrow_out􀆄 copy􀐅􀋲

Loading...