album cover
Hard Hit
album cover
Hard Hit was released on February 15, 2025 by Vintage Records as a part of the album Hard Hit - Single
February 15, 2025
LabelVintage Records
BPM
Melodicness
Acousticness
Valence
Danceability
Energy

Lyrics

[Verse 1]
ਓਹ ਰਾਜਿਆਂ ਵਰਗੀ ਲਾਈਫ ਰਕਾਨੇ ਪਾਲੇ ਸ਼ੌਂਕ ਯਾ ਧੜੇ ਨੀ
ਮਹਿੰਗਾ ਖੋਂਜਾ ਤੇਰੇ ਸ਼ਹਿਰ ਦਾ ਨਾ ਬੋਲਦਾ ਸਾਡੇ ਨੀ
ਓਹ ਪੈਂਟਹਾਊਸ ਨੂੰ ਕਹਿਣ ਚੁਬਾਰਾ ਜਿੱਥੇ ਗੱਡ'ਦੇ ਮਹਿਫ਼ਿਲ ਆ
ਆਖਾਂ ਕੇਹ ਕੇ ਕਰ ਨਾ ਬੇਇੱਜ਼ਤੀ ਨਜ਼ਰਾਂ ਭਰੀਆਂ ਰਾਈਫ਼ਲ ਆ
[Verse 2]
ਓਹ ਜੱਗੇ ਜੱਟ ਆਲੇ ਅਥਰੇ ਅਸੂਲ ਨੀ
ਓਹ ਸੂਈਆਂ ਦੋਵੇਂ ਉੱਤੇ ਰੱਖਦੇ
ਪਹਿਲੀ ਗੁੱਸੇ ਆਲੀ ਦੂਜੀ ਯਾ ਫਿਊਲ ਦੀ
ਨੀ ਸੂਈਆਂ ਦੋਵੇਂ ਉੱਤੇ ਰੱਖਦੇ
ਪਹਿਲੀ ਗੁੱਸੇ ਆਲੀ ਦੂਜੀ ਯਾ ਫਿਊਲ ਦੀ
ਨੀ ਸੂਈਆਂ ਦੋਵੇਂ ਹਾਏ ਉੱਤੇ ਰੱਖਦੇ
[Verse 3]
ਬਾਹਲੇ ਫੱਬਦੇ ਚਿੱਟੇ ਕੁਰਤੇ ਲੰਮੇ ਕੱਦ ਤੇ ਕਾਠੀ ਦੇ
ਅੱਖ ਮਾਰਦੀ ਫੁੱਲ ਸਕੈਨ ਯਾ ਗੱਡੀ ਅਣਪਛਾਤੀ ਤੇ
ਜੱਟ ਰਕਾਨੇ ਕਿਰਚਾਂ ਵਰਗੇ ਜੀਵੇਂ ਕੰਡੇ ਆ ਦਾਤੀ ਦੇ
ਚੌਦਾਂ ਲੱਖ ਵਾਲੇ ਅਸਲੇ ਦੇ ਨੀ ਰੌਂਦ ਬਣੇ ਆ ਛਾਤੀ ਤੇ
[Verse 4]
ਹੋ ਗੱਲਾਂ ਨੇ ਬੇਸ਼ੱਕ ਮਾੜੀਆਂ
ਚਿੱਟੇ ਚਿੰਨੇ ਤੇ ਬੱਲੀਏ ਨੀ ਦੁਸ਼ਮਣੀ
ਅਸੀਂ ਚੀਜ਼ਾਂ ਦੋਵੇਂ ਪੱਲਿਆਂ
ਚਿੱਟੇ ਚਿੰਨੇ ਤੇ ਬੱਲੀਏ ਨੀ ਦੁਸ਼ਮਣੀ
ਅੱਸੀਂ ਚੀਜ਼ਾਂ ਦੋਵੇਂ ਪੱਲਿਆਂ
[Verse 5]
ਖੁਲੀ ਆਉਂਦੀ ਰੋਡ ਨਾ ਵਿਛਦੀ 60 ਕਿੱਲੇ ਆ ਜੱਦੀ ਚ
ਪਿਓਰ ਬੰਦੇ ਹੀ ਨਾਲ ਰੱਖੀਦੇ ਪਿਓਰ ਹੁੰਦੀ ਆ ਡੱਬੀ ਚ
ਸੋਨਾ ਝਰਿਆ ਚੌਵੀ ਕੈਰਟ ਗੁੱਤ ਉੱਤੇ ਨੀ ਲੱਗੀ ਚ
ਕਰਨ ਥਾਬਲ ਨੇ ਨਾਲ ਬਿਠਾਇਆ ਖੱਛ ਬੰਦਾ ਨੀ ਗੱਡੀ 'ਚ
[Verse 6]
ਤੇ ਫੋਰਡ ਤੇ ਲਵਾਇਆ ਐਮਪ ਨੀ
ਤੇ ਫੋਰਡ ਤੇ ਲਵਾਇਆ ਐਮਪ ਨੀ
ਲੋਕੀ ਮੋੜਕੇ ਲਜਾਂਦੇ ਨੋਟ ਜੇਬਾਂ ਚ
ਹੋ ਸਾਡੀ ਦੇਕੇ ਰੈਫਰੈਂਸ ਨੀ
ਲੋਕੀ ਮੋੜਕੇ ਲਜਾਂਦੇ ਨੋਟ ਜੇਬਾਂ ਚ
ਹੋ ਸਾਡੀ ਦੇਕੇ ਰੈਫਰੈਂਸ ਨੀ
[Verse 7]
ਵੈਰੀ ਦੇ ਸਿਰ ਉੱਤੇ ਫੇਰ ਕੇ ਕੰਧ ਝਾੜੀਏ ਜੁੱਤੀ ਦੀ
ਹੋਈ ਜਵਾਨੀ ਫੈਨ ਜੱਟਾਂ ਦੀ ਅੱਸੀ ਰੀਝ ਨਾ ਲੁੱਟੀ ਵੀ
ਫੁੱਲ ਗਾਰੰਟੀ ਜੁਰਤਾਂ ਵਾਲੀ ਪਹਿਲੇ ਦਿਨ ਤੋਂ ਚੁੱਕੀ ਦੀ
ਸਿੱਧੀ ਹੋਕੇ ਚੱਲ ਪੈਂਦੀ ਏ ਮੱਤ ਯਾਰਾਂ ਦੀ ਪੁੱਠੀ ਜੀ
[Verse 8]
ਹੋ ਲੱਕ ਨੈਗੇਟਿਵਿਟੀ ਦਾ ਡੇਲੀ ਤੋੜੀਏ
ਨੀ ਜਿੱਥੇ ਬਹਿਕੇ ਪਾਵੇਂ ਫੋਟੋਆਂ
ਨੀ ਜਿੱਥੇ ਬਹਿਕੇ ਪਾਵੇਂ ਫੋਟੋਆਂ
ਨੀ ਕੈਫੇ ਸਾਡੇ ਹੀ ਚਲਾਏ ਹੋਏ ਯਾ ਗੋਰੀਏ
ਨੀ ਜਿੱਥੇ ਬਹਿਕੇ ਪਾਵੇਂ ਫੋਟੋਆਂ
ਨੀ ਕੈਫੇ ਸਾਡੇ ਹੀ ਚਲਾਏ ਹੋਏ ਯਾ ਗੋਰੀਏ
ਨੀ ਜਿੱਥੇ ਬਹਿਕੇ
ਨੀ ਜਿੱਥੇ ਬਹਿਕੇ ਪਾਵੇਂ ਫੋਟੋਆਂ
Written by: Karan Thabal
instagramSharePathic_arrow_out􀆄 copy􀐅􀋲

Loading...