Lyrics

ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ ਨਾ ਬੋਹਤਾ ਬੋਲੀਏ ਹਿੱਕਾ ਚ ਫ਼ੈਰ ਠੋਕੀ ਦੇ ਕਰੁ ਅਸਲਾ ਕਿ ਬਿੱਲੋ ਕਾਨਪੁਰ ਦਾ ਵੈਲੀ ਪਹਿੰਦਿਆ ਚ ਮੂਰੇ ਨੀ ਕੋਈ ਖੱਡ ਦਾ ਜਦੋਂ ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ ਜੇੜੇ ਕਤਲ ਦੇ case-ਆਂ ਆਂ ਵਿਚੋਂ... ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ ਜੇੜੇ ਕਤਲ ਦੇ case-ਆਂ ਵਿਚੋਂ ਬਾਹਰ ਨੇ ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ... Judge ਦੀ ਵੀ ਵਾਹ ਨੀ ਕੋਈ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ... ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ... Urban Boiz! 26-26 26-26 26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ ਜੇਡਾ ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ 26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ ਦਾਦੇ ਦੀ ਬਣਾਈ ਕੰਮ ਜਾਂਦੀ ਮੇਰੇ ਆਈ ਖੁੱਲੀ ਛੁੱਟ ਦਿੱਤੀ ਸਰਕਾਰ ਨੇ ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ਯਾਰ ਨੇ... Judge ਦੀ ਵੀ ਵਾਹ ਨੀ ਕੋਈ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ... ਓਹੋ ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ (ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ) ਅੰਨ੍ਹਾ ਜੋਰ ਡੌਲਿਆਂ ਚ ਸਕਣੀਏ ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ ਅੰਨ੍ਹਾ ਜੋਰ ਡੌਲਿਆਂ ਚ ਸਕਣੀਏ ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ ਵਾਰ ਹਿੱਕ ਤੇ ਨੇ ਸਹਿੰਦੇ ਮੇਰੇ ਮੁੱਰੇ ਖੜੇ ਰਹਿੰਦੇ ਯਾਰ ਜੱਮਾ ਤਿੱਖੇ ਹਥੀਆਰ ਨੇ ਓਥੇ judge ਦੀ ਵੀ ਵਾਹ ਨੀ ਫੇਰ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ Judge ਦੀ ਵੀ ਵਾਹ ਨੀ ਓਥੇ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ... ਜਾਂਨ ਵਾਰਨੇਂ ਦੀ ਲੋੜ ਕਦੇ ਪਈ ਨਾ ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ (ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ) ਮੇਰੇ ਮਾਣਕਪੁਰੀ ਦੇ ਯਾਰ ਬਲੀਏ "Jeet Pal" ਹੋਣੀ ਬੰਦੇ ਬੜੇ ਘੈਂਟ ਆ ਜਾਂਨ ਵਾਰਨੇਂ ਦੀ ਲੋੜ ਕੋਈ ਪਈ ਨਾ ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ ਮਾਣਕਪੁਰੀ ਦੇ ਯਾਰ ਬਲੀਏ "Gaggi Jeep" ਹੋਣੀ ਬੰਦੇ ਬੜੇ ਘੈਂਟ ਆ ਕਿਹੜਾ judge ਨੂੰ ਨਾ ਜਾਣੇ, ਕਿਹੜਾ Reni ਨੂੰ ਨਾ ਜਾਣੇ ਕਿਹੜਾ Honey ਨੂੰ ਨਾ ਜਾਣੇ, ਕਿਹੜਾ Garry ਨੂੰ ਨਾ ਜਾਣੇ ਕਿਹੜਾ judge ਨੂੰ ਨਾ ਜਾਣੇ, ਕਿਹੜਾ Reni ਨੂੰ ਨਾ ਜਾਣੇ Nav-Nav ਲਾਈ ਹੁਨ Jagtar ਨੇ High Court ਦੀ ਵੀ ਵਾਹ ਨੀ ਫੇਰ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, Judge ਦੀ ਵੀ ਵਾਹ ਨੀ ਫੇਰ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ... Urban Boiz! Judge ਦੀ ਵੀ ਵਾਹ ਨੀ ਫੇਰ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾ ਨੇ High Court ਦੀ ਵੀ ਵਾਹ ਨੀ ਫੇਰ ਚਲਦੀ ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
Writer(s): Nav Sandhu, Urban Boiz Lyrics powered by www.musixmatch.com
instagramSharePathic_arrow_out