album cover
Hood
album cover
Hood was released on November 1, 2023 by Music Factory as a part of the album Hood - Single
November 1, 2023
LabelMusic Factory
BPM
Melodicness
Acousticness
Valence
Danceability
Energy

Lyrics

[Verse 1]
ਹੋ ਕਾਲੀ ਗੱਡੀਆਂ ਦੇ
ਹੋ ਕਾਲੀ ਗੱਡੀਆਂ ਦੇ
ਕਾਲੀ ਗੱਡੀਆਂ ਦੇ ਵਿੱਚ ਬੰਦੇ ਬੰਬ ਨਖਰੋ
ਟੌੜ ਲੱਭਦੇ ਆ ਸੂਹਾ ਤੇ ਟਰੈਕ ਕਰਦੇ
ਸਾਡੀ ਸਰਕਾਰਾਂ ਨਾਲ ਘੱਟ ਬਣਦੀ
ਤਾਹੀਓ ਜਿਹੜਾ ਕੰਮ ਕਰਦੇ ਆ ਕੈਸ਼ ਕਰਦੇ
ਮਨੀ ਬਲੈਕ ਔਰ ਵਾਈਟ ਬੱਸ ਮੁਕਦੀ ਆ ਗੱਲ ਅੱਸੀ ਐਸ਼ ਕਰਦੇ
ਪੁੰਨ ਚਾਹੇ ਪਾਪ ਸਾਨੂੰ ਸਾਰਾ ਕੁਜ ਮਾਫ਼
ਹੱਥ ਪਾਉਣਾ ਪੈਜੇ ਚਾਹੇ ਤਲਵਾਰਾਂ ਨੂੰ
ਹੱਥ ਪਾਉਣਾ ਪੈਜੇ ਚਾਹੇ ਤਲਵਾਰਾਂ ਨੂੰ
[Chorus]
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪਾਕੇ ਮਿਲਦੇ ਆ
(ਓਹ ਜੱਫੀ ਪਾਕੇ ਮਿਲਦੇ ਆ ਯਾਰ ਯਾਰਾਂ ਨੂੰ)
[Verse 2]
ਸੋਹਣੇ ਜੇਹੇ ਦਿਲ ਨੇ ਮਹਿੰਗੀਆਂ ਗੱਡੀਆਂ
ਤਕਦੀਆਂ ਨਾਰਾਂ ਚੱਕ ਕੇ ਅੱਡੀਆਂ
ਕੁਜ ਕੁ ਨੇ ਚੋਟੀ ਦੇ ਸਟਾਰ ਮਿੱਠੀਏ
ਸੂਟ ਜਿਹਨਾਂ ਦੇ ਲੱਗੇ ਨੇ ਬੈਠੇ ਭਾਰ ਮਿੱਠੀਏ
ਕਾਰੋਬਾਰ ਮਿੱਠੀਏ ਨੀ ਸਾਰੇ ਐਂਡ ਚੱਲਦੇ
ਮਿਤਰਾਂ ਦੇ ਕਹਿਣ ਤੇ ਟ੍ਰੈਂਡ ਚੱਲਦੇ
ਸਾਰੇ ਈ ਸੱਪ ਨੇ ਅੱਪ ਤੋਂ ਅੱਪ ਨੇ
ਦੂਰੋ ਹੱਥ ਜੋੜ ਦੇ ਚਲਾਕ ਨਾਰਾਂ ਨੂੰ
[Chorus]
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪਾਕੇ ਮਿਲਦੇ ਆ
ਓਹ ਜੱਫੀ ਪਾਕੇ ਮਿਲਦੇ ਆ
[Verse 3]
ਰੇਸਾਂ ਲਈ ਘੋੜਿਆਂ ਰੋਲਿਆਂ ਲਈ ਅਸਲੇ
ਜੈਕਨ ਦੀ ਲੋੜ ਨੀ ਸਾਡੇ ਅੜ੍ਹਦੇ ਨੀ ਮਸਲੇ
ਸਾਡੇ ਅੜ੍ਹਦੇ ਨੀ ਮਸਲੇ
ਗੁੱਸਾ ਵੈਰੀਆਂ ਲਈ ਯਾਰਾਂ ਲਈ ਪਿਆਰ ਸਾਡੇ ਕੋਲ
ਬੋਲਦਾ ਨੀ ਖੜਕੇ ਗਦਰ ਸਾਡੇ ਕੋਲ
ਲੱਭ ਲੈਂਦੀ ਆ ਜੋ ਦੋਗਲੇ ਰਡਾਰ ਸਾਡੇ ਕੋਲ
ਆਪੀ ਆਉਂਦੇ ਤੁਰ ਕੇ ਸ਼ਿਕਾਰ ਸਾਡੇ ਕੋਲ
ਯਾਰਾਂ ਦੀ ਚਾਂਦੀ ਗੁੱਡੀ ਚੜ੍ਹਦੀ ਹੀ ਜਾਂਦੀ
ਰੱਬ ਆਪੀ ਭਾਗ ਲਾਊ ਮਿਹਨਤੀ ਜੁਝਾਰਾਂ ਨੂੰ
[Chorus]
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪਾਕੇ ਮਿਲਦੇ ਆ
(ਓਹ ਜੱਫੀ ਪਾਕੇ ਮਿਲਦੇ ਆ)
(ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ)
[Verse 4]
ਓਹ ਜੱਟਾਂ ਦੇ ਕਾਕੇ ਜੋ ਕਰਦੇ ਨੇ ਬੱਕੇ
ਕਾਲੀਆਂ ਰਾਤਾਂ ਨੂੰ ਕੁੜੇ ਸੁਣਦੇ ਖੜਾਕੇ
ਜਿੰਨੇ ਮੇਰੇ ਯਾਰ ਨੇ
ਕੁਜ ਕੂ ਫਰਾਰ ਨੇ
ਗਿਣਤੀ ਚੋਂ ਬਾਹਰ ਨੇ
ਗੱਡੀ ਵਿੱਚ ਚਾਰ ਨੇ
ਖੜੇ ਜੋ ਪਿੰਜੋਰੇ ਵਾਲੇ ਅੜਕੇ
(ਓਹ ਖੜੇ ਜੋ ਪਿੰਜੋਰੇ ਵਾਲੇ ਅੜਕੇ)
ਹਿੱਕ ਉੱਤੇ ਸਹਿਣ ਵੈਰੀਆਂ ਦੇ ਵਰ੍ਹਾਂ ਨੂੰ
ਹਿੱਕ ਉੱਤੇ ਸਹਿਣ ਵੈਰੀਆਂ ਦੇ ਵਰ੍ਹਾਂ ਨੂੰ
[Chorus]
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪੱਕੇ ਮਿਲਦੇ ਆ ਯਾਰ ਯਾਰਾਂ ਨੂੰ
ਸਾਡੇ ਹੁੱਡ ਚ ਪਸੰਦ ਨਈਓ ਖਾਰ ਯਾਰਾਂ ਨੂੰ
ਓਹ ਜੱਫੀ ਪਾਕੇ ਮਿਲਦੇ ਆ
(ਓਹ ਜੱਫੀ ਪਾਕੇ ਮਿਲਦੇ ਆ)
ਜੱਫੀ ਪਾਕੇ
Written by: Nav Sandhu
instagramSharePathic_arrow_out􀆄 copy􀐅􀋲

Loading...