album cover
Tera Yaar Bolda
27,864
Indian Pop
Tera Yaar Bolda was released on February 6, 2002 by T-Series as a part of the album Wangg Hogi Tangg
album cover
Release DateFebruary 6, 2002
Melodicness
Acousticness
Valence
Danceability
Energy
BPM

Credits

Lyrics

[ਬੁਰਰਰਰਰਰਾਹਹਹਹਹਹਹ]
[ਬੁਰਰਰਰਰਰਾਹਹਹਹਹਹਹ]
[ਬੁਰਰਰਰਰਰਾਹਹਹਹਹਹਹ]
[ਬੁਰਰਰਰਰਰਾਹਹਹਹਹਹਹ]
ਜਿਹਦੇ ਹੇਠ ਘੋੜਾ ਮੋਢੇ ਤੇ ਡਬਲੀ ਨੀ ਪੱਗ ਬੰਦਾ ਜੀਉਣੇ ਮੋੜ ਵਾਲੀ ਨੀ
ਜਿਹਦੇ ਹੇਠ ਘੋੜਾ ਮੋਢੇ ਤੇ ਡਬਲੀ ਨੀ ਪੱਗ ਬੰਦਾ ਜੀਉਣੇ ਮੋੜ ਵਾਲੀ ਨੀ
ਜਿਹਦੀ ਪਛੀਆਂ ਪਿੰਡਾਂ ਚ ਸਰਦਾਰੀ ਨੀ ਲਾਲੀ ਏਹੋ ਜਿਹੇ ਵੇਲੀਆਂ ਨਾਲ ਯਾਰੀ ਨੀ
ਕਹਿੰਦੇ ਡੀ ਸੀ ਸਲਿਊਟ ਓਹਨੂੰ ਮਾਰਦਾ
ਕਹਿੰਦੇ ਡੀ ਸੀ ਸਲਿਊਟ ਓਹਨੂੰ ਮਾਰਦਾ
ਪੈਰਾਂ ਚ ਥਾਣੇ ਦਰ ਰੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੇਨੂੰ ਤੀਜੇ ਦਿਨ ਫ਼ਿਲਮ ਦਿਖਾਉਂਦਾ ਨੀ ਹੱਥੀ ਪੁੰ ਕੇ ਬਦਾਮ ਖਵਾਉਂਦਾ ਨੀ
ਤੇਨੂੰ ਤੀਜੇ ਦਿਨ ਫ਼ਿਲਮ ਦਿਖਾਉਂਦਾ ਨੀ ਹੱਥੀ ਸ਼ਿਲ ਕੇ ਬਦਾਮ ਖਵਾਉਂਦਾ ਨੀ
ਡੱਬਾ ਗਹਿਣਿਆਂ ਦਾ ਪਾ ਕੇ ਤੂੰ ਰੱਖਦੀ ਜੁੱਤੇ ਜੀਪ ਉੱਤੇ ਲੈਂਦੀ ਨਾ ਤੂੰ ਥਕਦੀ
ਓਦੇ ਇਸ਼ਕ ਦਾ ਪਰਾ ਹੈ ਭੋਲਿਏ
ਓਦੇ ਇਸ਼ਕ ਦਾ ਪਰਾ ਹੈ ਭੋਲਿਏ
ਨੀ ਤੇਰੀ ਨਾਅਦ ਨਾਅਦ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਬੋਲਦੀ
ਤੂੰ ਨਹੀਂ ਬੋਲਦੀ ਤੇਰੇ ਚ ਤੈਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ ਤੈਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ ਤੈਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ ਤੈਰਾ ਯਾਰ ਬੋਲਦਾ
ਓਹਦੇ ਪੈਸੇ ਨੇ ਜਾਦੂ ਜਿਹਾ ਪਾ ਲਿਆ ਤੇਰੇ ਦਿਲ ਤੇ ਦਿਮਾਗ ਉੱਤੇ ਛਾ ਗਿਆ
ਓਹਦੇ ਪੈਸੇ ਨੇ ਜਾਦੂ ਜਿਹਾ ਪਾ ਲਿਆ ਤੇਰੇ ਦਿਲ ਤੇ ਦਿਮਾਗ ਉੱਤੇ ਛਾ ਗਿਆ
ਨਿੱਤ ਨਵੇਂ ਤੇਨੂੰ ਸੂਟ ਪਵਾਂਦਾ ਜਾਨੇ ਖਾਣੇ ਕੋਲ ਫਿਰਦਾ ਦਿਖਾਉਂਦਾ ਨੀ
ਓਹਦੇ ਜੋਰ ਨੂੰ ਤਾਂ ਸਾਰਾ ਜਗ ਜਾਣਦਾ
ਓਹਦੇ ਜੋਰ ਨੂੰ ਤਾਂ ਸਾਰਾ ਜਗ ਜਾਣਦਾ
ਨੀ ਬਾਹਾਂ ਤੇ ਪਹਾੜ ਤੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਸਾਡਾ ਚਲਣਾ ਕੀ ਜੋਰ ਨੀ ਗਰੀਬਾਂ ਦਾ ਫਲ ਪੌਣਾ ਏ ਪੈਂਦਾ ਨੀ ਨਸੀਬਾਂ ਦਾ
ਸਾਡਾ ਚਲਣਾ ਕੀ ਜੋਰ ਨੀ ਗਰੀਬਾਂ ਦਾ ਫਲ ਪੌਣਾ ਏ ਪੈਂਦਾ ਨੀ ਨਸੀਬਾਂ ਦਾ
ਪਰ ਭੁੱਲੇਂਗੀ ਕਿਵੇਂ ਤੂੰ ਪਹਿਲਾ ਪਿਆਰ ਨੀ ਸੰਦੂ ਯਾਦ ਤੇਨੂੰ ਆਉ ਬਾਰ ਬਾਰ ਨੀ
ਦੇਜਾ ਦੇਜਾ ਨੇ ਪਿਆਲਾ ਓਹਨੂੰ ਜ਼ਹਿਰ ਦਾ
ਦੇਜਾ ਦੇਜਾ ਨੇ ਪਿਆਲਾ ਓਹਨੂੰ ਜ਼ਹਿਰ ਦਾ
ਜੋ ਖੂਨ ਦੇ ਹਨਝੂ ਡੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਬੋਲਦਾ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ (ਬੁਰਰਰਰਰਾਹ) ਤੇਰੇ ਚ ਤੈਰਾ ਯਾਰ ਬੋਲਦਾ
Written by: Surjit Bindrakhia, Wired Dream
instagramSharePathic_arrow_out􀆄 copy􀐅􀋲

Loading...