album cover
Tappay
album cover
00:00
00:15
00:20
00:25
00:50
00:55
02:10
02:25
02:50
00:00
03:26
Past 7 Days
Tappay was discovered most frequently at around 2 minutes and 20 seconds into the song during the past week

Lyrics

ਨਾਗ ਦੋ ਮੂੰਹਾ ਅਲ੍ਹੜੇ ਨੀ ਤੇਰੇ ਵਾਲਾ ਦਾ ਚੀਰ
ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ
ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ
ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ
ਕੱਚ ਦੀ ਸ਼ੀਸ਼ੀ ਸ਼ੀਸ਼ੀ ਵੇ ਇੱਤਰਾਂ ਵਾਲੀ ਮੁੰਡਿਆ
ਗੱਲਾਂ ਉਮਰਾਂ ਉਮਰਾਂ ਦੀਆਂ ਕਰਨਾ ਕਾਹਲੀ ਮੁੰਡਿਆ
ਵੇ ਗੱਲਾਂ ਉਮਰਾਂ ਉਮਰਾਂ ਦੀਆਂ ਕਰਨਾ ਕਾਹਲੀ ਮੁੰਡਿਆ
ਵੇ ਗੱਲਾਂ ਉਮਰਾਂ ਉਮਰਾਂ ਦੀਆਂ ਕਰਨਾ ਕਾਹਲੀ ਮੁੰਡਿਆ
ਚੁਟਕੀ ਮਾਰੇ ਮਾਰੇ ਓਏ ਪਲਕਾਂ ਦੇ ਨਾਲ ਮੁਟਿਆਰ
ਨੇਤਰ ਬਿੱਲੀਆਂ ਤੋਂ ਖੋਹ ਲਏ ਲੜਕੀ ਡੱਡੀ ਹੁਸ਼ਿਆਰ
ਨੇਤਰ ਬਿੱਲੀਆਂ ਤੋਂ ਖੋਹ ਲਏ ਲੜਕੀ ਡੱਡੀ ਹੁਸ਼ਿਆਰ
ਨੇਤਰ ਬਿੱਲੀਆਂ ਤੋਂ ਖੋਹ ਲਏ ਲੜਕੀ ਡੱਡੀ ਹੁਸ਼ਿਆਰ
ਮਾਰ ਨਜ਼ਰਾਂ ਨਜ਼ਰਾਂ ਵੇ ਕੱਢਕੇ ਲਈ ਜਾਵੇਂ ਰੂਹ
ਟੱਕਣੀ ਮੇਰੀ ਮੇਰੀ ਵੇ ਮਿੱਠੇ ਸ਼ਰਬਤ ਦਾ ਖੂਹ
ਟੱਕਣੀ ਮੇਰੀ ਮੇਰੀ ਵੇ ਮਿੱਠੇ ਸ਼ਰਬਤ ਦਾ ਖੂਹ
ਟੱਕਣੀ ਮੇਰੀ ਮੇਰੀ ਵੇ ਮਿੱਠੇ ਸ਼ਰਬਤ ਦਾ ਖੂਹ
ਸੂਹੇ ਵੰਡੀ ਲੱਕੜੀ ਤੇ ਬੈਠੀ ਮੋਰਾਂ ਦੀ ਡਾਰ
ਲੰਮੀਆਂ ਲੱਜੀਆਂ ਕੁੜੀਆਂ ਨਾਲ ਜੱਚਦੇ ਸੋਹਣੇ ਸਰਦਾਰ
ਲੰਮੀਆਂ ਲੱਜੀਆਂ ਕੁੜੀਆਂ ਨਾਲ ਜੱਚਦੇ ਸੋਹਣੇ ਸਰਦਾਰ
ਲੰਮੀਆਂ ਲੱਜੀਆਂ ਕੁੜੀਆਂ ਨਾਲ ਜੱਚਦੇ ਸੋਹਣੇ ਸਰਦਾਰ
ਝੰਡੇ ਝੁੱਲਣ ਝੁੱਲਣ ਵੇ ਮੇਰੇ ਹੁਸਨਾਂ ਦੇ ਦੇਸ
ਚੁੰਨੀ ਬਣ ਗਈ ਅੰਬਰਾਂ, ਤੇ ਪੀਂਘਾਂ ਬਣ ਗਏ ਨੇ ਕੈਸ
ਚੁੰਨੀ ਬਣ ਗਈ ਅੰਬਰਾਂ, ਤੇ ਪੀਂਘਾਂ ਬਣ ਗਏ ਨੇ ਕੈਸ
ਚੁੰਨੀ ਬਣ ਗਈ ਅੰਬਰਾਂ, ਤੇ ਪੀਂਘਾਂ ਬਣ ਗਏ ਨੇ ਕੈਸ
Written by: Harman, Jatinder Shah
instagramSharePathic_arrow_out􀆄 copy􀐅􀋲

Loading...