album cover
Those Days
391
Regional Indian
Those Days was released on April 17, 2024 by Open Mic Studios as a part of the album Those Days
album cover
Release DateApril 17, 2024
LabelOpen Mic Studios
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Gurshabad
Gurshabad
Performer
Honey Dhillon
Honey Dhillon
Performer
COMPOSITION & LYRICS
Gurshabad
Gurshabad
Composer
Sagardeep
Sagardeep
Songwriter
PRODUCTION & ENGINEERING
Honey Dhillon
Honey Dhillon
Producer

Lyrics

ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਕਰ ਲੈਂਦੀ ਸੀ ਹੱਸਦੀ-ਹੱਸਦੀ ਓਹ ਮਰਜਾਣੀ ਲਾਲ਼ ਗੱਲ੍ਹਾਂ
ਮੈਨੂੰ ਹੁਣ ਤਕ ਸਾਰੀਆਂ ਚੇਤੇ, ਹੋਈਆਂ ਜੋ ਓਹਦੇ ਨਾਲ਼ ਗੱਲਾਂ
Backseat 'ਤੇ ਛੱਡ ਗਈ muffler, shawl ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਕਿੰਨੀ ਵਾਰੀ ਹੱਥ ਫ਼ੜਿਆ ਮੈਂ ਤੇਰਾ ਕੋਲ਼ੋਂ ਲੰਘਦੀ ਦਾ
ਹੱਥ ਛੁਡਾ ਕੇ, ਮੂੰਹ ਲੁਕਾ ਕੇ ਮੇਰੇ ਕੋਲ਼ੋਂ ਸੰਗਦੀ ਦਾ
(ਮੇਰੇ ਕੋਲ਼ੋਂ ਸੰਗਦੀ ਦਾ)
ਅੱਜ ਤਕ ਤੈਨੂੰ ਉਡੀਕਦੇ ਹੁੰਦੇ, ਗੱਲਾਂ ਹੁੰਦੀਆਂ ਕੱਲ੍ਹ ਦੀਆਂ ਜੇ
ਕਾਸ਼ ਤੇਰੇ ਪਿੰਡੋਂ ਜੇ bus'an ਇਸ ਮੁਲਖ ਤਕ ਚਲਦੀਆਂ ਜੇ
ਤੇਰੇ ਬਿਨ ਕਿਸੇ ਪੁੱਛੇ ਨਾ ਜਿਹੜੇ ਹਾਲ਼, ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਤਿਲ ਦੇਕੇ ਇੱਕ ਠੋਡੀ 'ਤੇ ਜੀਹਦੀ ਰੱਬ ਨੇ ਨਜ਼ਰ ਉਤਾਰੀ ਐ
College ਦੀ canteen ਜਿਹੀ ਮੈਨੂੰ ਚਾਹਾਂ ਵਾਂਗ ਪਿਆਰੀ ਐ
(ਚਾਹਾਂ ਵਾਂਗ ਪਿਆਰੀ ਐ)
ਕੰਬਦੇ ਬੁੱਲ੍ਹ ਜੇ ਚੇਤੇ ਨੇ ਸਾਡੀ ਹਾਂ ਵਿੱਚ ਹਾਮੀ ਭਰਦੀ ਦੇ
ਦਿਲ ਸਾਡੇ ਬੇਕਾਬੂ ਨੂੰ ਨੈਣਾਂ ਨਾਲ਼ ਕੈਦੀ ਕਰਦੀ ਦੇ
Tiffin ਤੇਰੇ 'ਚੋਂ ਖਾਦੇ ਸਾਗ ਤੇ ਦਾਲ਼ ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇ ਵਾਲ਼, ਭੁਲਾਉਣੇ ਔਖੇ ਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇ ਨੇ
Written by: Gurshabad, Sagardeep
instagramSharePathic_arrow_out􀆄 copy􀐅􀋲

Loading...