album cover
Zeher
album cover
Zeher was released on December 30, 2017 by T-Series as a part of the album Zeher - Single
December 30, 2017
LanguageHindi
BPM127
Melodicness
Acousticness
Valence
Danceability
Energy

Music Video

Music Video

Lyrics

Yeah
Deep Money
ਬੋਹੀਮੀਆ
Let’s go
ਜਬ ਅੱਖੋਂ ਸੇ ਚੜ੍ਹਾ ਲੀ
ਮੈਨੇ ਅੱਖੋਂ ਕਿ ਸ਼ਰਾਬ
ਮੈਂਨੇ ਕਿੰਨੀ ਪੀ ਲੀ ਥੀ
ਕੋਈ ਰਹਾ ਨਾ ਹਿਸਾਬ
ਜਬ ਅੱਖੋਂ ਸੇ ਚੜ੍ਹਾ ਲੀ
ਮੈਨੇ ਅੱਖੋਂ ਕਿ ਸ਼ਰਾਬ
ਮੈਂਨੇ ਕਿੰਨੀ ਪੀ ਲੀ ਥੀ
ਕੋਈ ਰਹਾ ਨਾ ਹਿਸਾਬ
ਹੋਵੇ ਚਾਹਤ ਵੀ ਜਿਦੀ ਓਹੀ ਗੈਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਨੈਣਾਂ ਵਿਚੋ ਪੀਤੀ ਹੋਈ ਕਹਿਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਥੋੜੀ ਥੋੜੀ ਪੀਓ ਕਰੋ ਜ਼ਹਿਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਓ ਕਰੋ ਜ਼ਹਿਰ ਹੁੰਦੀ ਏ
ਨੈਣਾਂ ਵਿਚੋ ਪੀਤੀ ਹੋਈ ਕਹਿਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਵੇ ਦਾਰੂ ਥੋੜੀ ਪਿਆ ਕਰੋ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਮੇਰੇ ਸਰ ਚੜ੍ਹ ਬੋਲੇ
ਬੱਸ ਤੇਰਾ ਹੀ ਜਨੂਨ
ਰਗ ਰਗ ਮੇਂ ਤੂੰ ਦੌੜੇ
ਬਣਕੇ ਨੀ ਮੇਰਾ ਖੂਨ
ਮੇਰੇ ਸਰ ਚੜ੍ਹ ਬੋਲੇ
ਬੱਸ ਤੇਰਾ ਹੀ ਜਨੂਨ
ਰਗ ਰਗ ਮੇਂ ਤੂੰ ਦੌੜੇ
ਬਣਕੇ ਨੀ ਮੇਰਾ ਖੂਨ
ਨਾ ਕੂੜੇ ਇਸ਼ਕ ਮਜਾਜੇਜਿਆ ਦੀ ਖੈਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਨੈਣਾਂ ਵਿਚੋ ਪੀਤੀ ਹੋਈ ਕਹਿਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਥੋੜੀ ਥੋੜੀ ਪੀਆ ਕਰੋ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਹਾਏ
ਲੋ ਫਿਰ ਚੜ੍ਹ ਗਿਆ ਸੂਲੀ
ਛੋੜ ਚੁਕਾ ਥਾ ਦਾਰੂ ਪੂਰੀ
ਦੇਖੀ ਤੇਰੀ ਅੱਖਾਂ ਨੀਲੀ
ਬੋਤਲ ਪੂਰੀ ਜੈਸੇ ਪੀਲੀ
ਹੋਗਿਆ ਨਾਕਾਮ ਭਾਈ
ਅਬ ਵਾਪਸ ਇਹੀ ਮੇਰਾ ਕਾਮ ਭਾਈ
ਅਰੇ ਭੁੱਲ ਜਾਓ ਮੇਰਾ ਨਾਂ ਭਾਈ
ਅਬ ਬੋਲੋ ਮੁਝੇ ਸਲਮਾਨ ਭਾਈ ਡਬੰਗ
ਮੈਂ ਸੁਬਾਹ ਸ਼ਾਮ ਭਾਈ
ਗਲੀਆਂ ਮੇਂ ਮੇਰਾ ਨਾਮ ਭਾਈ
ਅਬ ਰਾਤ ਚਲੇਗੀ ਪਾਰਟੀ
ਕੱਲ੍ਹ ਦਿਨ ਵਿੱਚ ਆਰਾਮ ਭਾਈ
ਉਪਰ ਸੇ ਤੇਰਾ ਡਰੈੱਸ ਟਾਈਟ
ਲਾਲ ਰੰਗ ਰੇਡ ਲਾਈਟ
ਜੈਸੇ ਤੂੰ ਗਾਡੀ ਸੇ ਨਿਕਲੇ
ਰੋਡ ਪੇ ਲੱਗ ਜਾਏ ਜਾਮ ਭਾਈ
ਰੋਡ ਪੇ ਲੱਗ ਜਾਏ ਜਾਮ ਭਾਈ
ਮੈਂ ਤੁਝੇ ਦਿਲ ਸੇ ਲਗਾਤਾ
ਜੋ ਗੁਲਾਬ ਤੁਮ ਹੋਤੀ
ਗੱਟ ਗੱਟ ਪੀ ਜਾਤਾ
ਜੋ ਸ਼ਰਾਬ ਤੁਮ ਹੋਤੀ
ਮੈਂ ਤੁਝੇ ਦਿਲ ਸੇ ਲਗਾਤਾ
ਜੋ ਗੁਲਾਬ ਤੁਮ ਹੋਤੀ
ਗੱਟ ਗੱਟ ਪੀ ਜਾਤਾ
ਜੋ ਸ਼ਰਾਬ ਤੁਮ ਹੋਤੀ
ਨਾ ਕੋਈ ਬੱਚਦਾ ਜੱਦ ਅਖੀਆਂ ਚੋਂ ਫਾਇਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਨੈਣਾਂ ਵਿੱਚੋਂ ਪੀਤੀ ਹੋਈ ਕਹਿਰ ਹੁੰਦੀ ਏ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਵੇ ਦਾਰੂ ਥੋੜੀ ਪਿਆ ਕਰੋ
ਦਾਰੂ ਥੋੜੀ ਥੋੜੀ ਪੀਆ ਕਰੋ ਜ਼ਹਿਰ ਹੁੰਦੀ ਏ
ਥੋੜੀ, ਥੋੜੀ, ਥੋੜੀ
ਥੋੜੀ, ਥੋੜੀ
ਪੀਆ ਕਰੋ
ਪੀਆ ਕਰੋ ਜ਼ਹਿਰ ਹੁੰਦੀ ਏ
Written by: Deep Money, Mintu Sohi
instagramSharePathic_arrow_out􀆄 copy􀐅􀋲

Loading...