album cover
Beedio Call
On Tour
album cover
Beedio Call was released on February 28, 2018 by T-Series as a part of the album Con.Fi.Den.Tial
February 28, 2018
BPM84
Melodicness
Acousticness
Valence
Danceability
Energy

Music Video

Music Video

Lyrics

[Verse 1]
ਸਨੈਪੀ
[Verse 2]
ਬਾਹਲੀ ਕਰਨੀ ਨਾ ਤੇਰੀ ਹੁਣ ਵੇਟ ਬੱਲੀਏ
ਕੰਮ ਯਾਰੀ ਵਾਲਾ ਦੇਣਾ ਏ ਲਪੇਟ ਬੱਲੀਏ
(ਹਨ ਹਨ ਤੈਨੂੰ ਕਹਿਣਾ ਅਮਰੀਕੇ ਵਾਲੀਏ)
ਬਾਹਲੀ ਕਰਨੀ ਨਾ ਤੇਰੀ ਹੁਣ ਵੇਟ ਬੱਲੀਏ
ਕੰਮ ਯਾਰੀ ਵਾਲਾ ਦੇਣਾ ਏ ਲਪੇਟ ਬੱਲੀਏ
ਨੀ ਤੂੰ ਗਈ ਅਮਰੀਕਾ ਨੂੰ
ਗੱਲ ਪਈ ਸਾਲ ਤੇ ਬੱਲੀਏ ਨੀ
[Verse 3]
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ (ਅਹੂ)
[Verse 4]
ਉੱਤੋ ਬਾਹਲੀ ਕਰਦੀ ਏ
ਨਾ ਦਿਲ ਤੋਂ ਬੱਲੀਏ ਲਾਇਆ ਨੀ
ਤੈਓ ਮਿਤਰਾ ਗੱਲਾਂ ਬੱਲੀਏ
ਗੈਰਾਂ ਨਾਲ ਚਲਾਈਆਂ ਨੀ
[Verse 5]
ਉੱਤੋ ਬਾਹਲੀ ਕਰਦੀ ਏ
ਨਾ ਦਿਲ ਤੋਂ ਬੱਲੀਏ ਲਾਇਆ ਨੀ
ਤੈਓ ਮਿਤਰਾ ਗੱਲਾਂ ਬੱਲੀਏ
ਗੈਰਾਂ ਨਾਲ ਚਲਾਇਆ
[Verse 6]
ਜਹਾਜ਼ ਤੇਰਾ ਰਨਵੇ ਉੱਤੇ ਚੜ੍ਹਨਾ ਨੀ
ਹੁਣ ਰਵ ਹੰਜਰਾ ਨੇ ਖੜਨਾ ਨੀ
ਹੋ ਰੰਬੇ ਪਿੰਡ ਵਾਲੇ ਨਾ ਤੇਰੇ ਪਿੱਛੇ
ਹੋ ਰੰਬੇ ਪਿੰਡ ਵਾਲੇ ਨਾ ਤੇਰੇ ਪਿੱਛੇ
ਦਿਨ ਹੋਰ ਗਾਲ ਦੇ ਬੱਲੀਏ ਨੀ
[Verse 7]
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ (ਅਹੂ)
[Verse 8]
ਫੇਸਟਾਈਮ ਲਈ ਟਾਈਮ ਤੇਰੇ ਕੋਲ
ਮਿਲਣਾ ਕਿੱਥੇ ਬੱਲੀਏ ਨੀ
ਪਿਆਰ ਵਿੱਚ ਹੁਣ ਸੌਦੇਬਾਜ਼ੀ
ਸੰਭਲ ਸੰਭਲ ਕੇ ਚੱਲੀਏ ਨੀ
[Verse 9]
ਫੇਸਟਾਈਮ ਲਈ ਟਾਈਮ ਤੇਰੇ ਕੋਲ
ਮਿਲਣਾ ਕਿੱਥੇ ਬੱਲੀਏ ਨੀ
ਪਿਆਰ ਦੇ ਵਿੱਚ ਹੁਣ ਸੌਦੇਬਾਜ਼ੀ
ਸੰਭਲ ਸੰਭਲ ਕੇ ਚੱਲੀਏ
[Verse 10]
ਜਾ ਹੁਣ ਮੈਸੇਜ ਤੇਰਾ ਪੜ੍ਹਨਾ ਨੀ
ਅੱਸੀ ਬੱਲੀਏ ਤੇਰੇ ਨਾਲ ਲੜਨਾ ਨੀ
ਜਾ ਤੂੰ ਟਲ ਜਾ ਸਾਡੇ ਹੱਥ ਜੁੜੇ ਨੇ
ਜਾ ਤੂੰ ਟਲ ਜਾ ਸਾਡੇ ਹੱਥ ਜੁੜੇ ਨੇ
ਸਾਨੂੰ ਰਹੀ ਟਾਲਦੀ ਬੱਲੀਏ ਨੀ
[Verse 11]
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ
ਸਾਡਾ ਪੁੱਛਦੀ ਏ ਤੂੰ ਹਾਲ ਚਾਲ
ਹੁਣ ਬੀਡੀਓ ਕਾਲ ਤੇ ਬੱਲੀਏ ਨੀ
ਸਾਡਾ ਪੁੱਛਦੀ ਏ
[Verse 12]
ਚੱਲ ਬੜੀ ਆਈ ਟ੍ਰੰਪ ਦੀ
Written by: Rav Hanjra, Snappy
instagramSharePathic_arrow_out􀆄 copy􀐅􀋲

Loading...