Credits
PERFORMING ARTISTS
Kulbir Jhinjer
Performer
COMPOSITION & LYRICS
Kulbir Jhinjer
Songwriter
Deep Jandu
Composer
Lyrics
ਮੁੰਡਾ ਝਿੰਜੇਰਾ ਦਾ
ਦੀਪ ਜੰਡੂ
ਟਾਊਨ ਵਿੱਚ ਸਾਰੇ ਗੱਲਾਂ ਹੁੰਦੀਆਂ
ਦੇਖ ਘੁੰਮਦੀਆਂ ਯਾਰਾਂ ਦਿਆ ਜੁੰਡੀਆਂ
(ਘੁੰਮਦੀਆਂ ਯਾਰਾਂ ਦਿਆ ਜੁੰਡੀਆਂ)
ਟਾਊਨ ਵਿੱਚ ਸਾਰੇ ਗੱਲਾਂ ਹੁੰਦੀਆਂ
ਦੇਖ ਘੁੰਮਦੀਆਂ ਯਾਰਾਂ ਦਿਆ ਜੁੰਡੀਆਂ
ਸਾਨੂੰ ਪਾਉਣਾ ਬਿੱਲੋ ਹੱਥ ਹਰ ਕਿਸੇ ਦੇ ਨਾ ਵੱਸ
ਜਿਗਰੇਵਾਲਾ ਹੀ ਸਾਨੂੰ ਟੱਕਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਗੱਲ ਦਿਲਾਂ ਦੀ ਹੁੰਦੀ ਨਾ ਟਾਈਮਪਾਸ ਲਈ
ਧੋਖੇ ਕਰਦਾ ਨਾ ਧੋਖੇ ਆ ਮੈਂ ਜਰਦਾ
ਜੇ ਮੌਤ ਹੀ ਆਗੀ ਤਾ ਗੱਲ ਹੋਰ ਏ
ਜਿਓਂਦੇ ਜੀ ਨੀ ਬ੍ਰੇਕਅੱਪ ਕਰਦਾ
ਹਵਾਵਾਂ ਤੇਰੀਆਂ ਮਹਿਕਾਂ ਦੇ ਨਾਲ ਰੰਗੀਆਂ
ਆਉਣ ਪਿੱਕ ਸੁਗਰੇ ਦਿਆ ਸੁਗੰਧੀਆਂ
ਸੱਚੋ ਸੱਚ ਹੋਰ ਕਿੰਨੀ ਦੇਰ ਤਕ
ਤੇਰੀ ਅੱਖ ਚ ਮੈਂ ਦਿਲ ਵਿੱਚ ਉੱਤਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
(ਨੀ ਪਿੱਕਾ ਕਾਲੇ ਕਾਲੇ, ਪਿੱਕਾ ਕਾਲੇ ਰੰਗ ਦਾ ਨੀ)
(ਨੀ ਪਿੱਕਾ ਕਾਲੇ ਕਾਲੇ, ਪਿੱਕਾ ਕਾਲੇ ਰੰਗ ਦਾ ਨੀ)
ਪਾਉਂਦੇ ਲਿਸ਼ਕਾਰਾ ਤੇਰੀ ਦੀਦ ਦਾ
ਧੁੱਪ ਰੰਗੀਏ ਕੋਈ ਹੋਰ ਸਾਡੀ ਮੰਗ ਨਾ
ਯਾਰਾਂ ਉੱਤੋ ਜਾਨ ਵਾਰਨੀ ਤਾ ਆਉਂਦੀ ਏ
ਪਰ ਸਾਨੂੰ ਦਿਲ ਮੰਗਣੇ ਦਾ ਢੰਗ ਨਾ
ਜਾਵੇ ਹੌਲੀ ਹੌਲੀ ਪੈਰ ਨੀ ਤੂੰ ਪੱਟਦੀ
ਮੁੰਡਾ ਜਿੰਝੇਰਾ ਦਾ ਮਾਰ ਕੇ ਨਾ ਸੁੱਟ ਦਈ
ਨੀ ਤੂੰ ਸੋਹਣੀ ਵਿਚੋ ਲੱਖਾਂ
ਜਦੋ ਲਾਡ ਗਈਆਂ ਅੱਖਾਂ ਦਿਨੋ ਦਿਨ ਰੂਪ ਹੋਰ ਨਿਖਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
(ਆਗਿਆ)
ਸ਼ੌਂਕੀ ਪੂਰੇ ਆ ਨਾ ਸ਼ੋਆਫ਼ ਕਰਦੇ
ਪੈਰ ਖੋਲੀਦੇ ਨੇ ਚਾਦਰ ਨੂੰ ਵੇਖ ਕੇ
ਵੱਟੇ ਵੱਟੇ ਫੰਕੀ ਸੀ ਜੋ ਓਹ ਜਾਂਦੇ
ਸਾਡੇ ਪਾਏ ਹੋਏ ਬ੍ਰੈਂਡ ਬਿੱਲੋ ਵੇਖ ਕੇ
ਇਕ ਵਾਰੀ ਜਿੱਥੇ ਲਾ ਲਈਏ ਯਾਰੀਆਂ
ਫਿਰ ਪਿੱਠ ਤੇ ਚਲਾਈਆਂ ਨਈਓ ਆਰੀਆਂ
ਜੱਟ ਵਾਅਦਿਆਂ ਦੇ ਪੱਕੇ ਕੌਲ ਕਰਦੇ ਨਾ ਕੱਚੇ
ਨਾ ਕਰਕੇ ਕਰਾਰ ਮੁੰਡਾ ਮੁੱਕਰੂ (ਆਹ)
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਨੀ ਪਿੱਕਾ ਕਾਲੇ ਰੰਗ ਦਾ ਨੀ ਦਿਲ ਤੇਰਾ ਮੰਗਦਾ
ਮੁੱਛਾਂ ਤੇ ਹੱਥ ਫੇਰਦਾ ਨੀ ਗੇੜੀ ਲਾਉਂਦਾ ਗੱਬਰੂ
ਅੱਗਿਆ ਨੀ ਓਹੀ ਬਿੱਲੋ ਟਾਈਮ
(ਪਿੱਕਾ ਪਿੱਕਾ ਪਿੱਕਾ ਪਿੱਕਾ ਕਾਲੇ ਰੰਗ ਦਾ)
(ਪਿੱਕਾ ਪਿੱਕਾ ਪਿੱਕਾ ਪਿੱਕਾ ਕਾਲੇ ਰੰਗ ਦਾ)
(ਪਿੱਕਾ ਪਿੱਕਾ ਪਿੱਕਾ ਪਿੱਕਾ ਕਾਲੇ ਰੰਗ ਦਾ)
(ਪਿੱਕਾ ਪਿੱਕਾ ਪਿੱਕਾ ਪਿੱਕਾ ਕਾਲੇ ਰੰਗ ਦਾ)
Written by: Deep Jandu, Kulbir Jhinjer