album cover
Grari
album cover
Grari was released on March 19, 2018 by Vehli Janta Records as a part of the album Mustachers
March 19, 2018
LabelVehli Janta Records
BPM87
Melodicness
Acousticness
Valence
Danceability
Energy

Music Video

Music Video

Lyrics

ਹੋ, ਜੋਰ ਹਿੱਕ ਦੇ ਨਾ' ਕਰਦੇ ਆਂ ਹੱਲ ਮਸਲਾ
ਹਾਏ ਨੀ, ਗੱਡੀਆਂ 'ਚ ਰੱਖੀਦੈ ਨਜਾਇਜ ਅਸਲਾ
ਹੋ, ਜੋਰ ਹਿੱਕ ਦੇ ਨਾ' ਕਰਦੇ ਆਂ ਹੱਲ ਮਸਲਾ (whoo!)
ਹਾਏ ਨੀ, ਗੱਡੀਆਂ 'ਚ ਰੱਖੀਦੈ ਨਜਾਇਜ ਅਸਲਾ (ਬੁੱਰਾਹ)
ਹੋ, ਵੱਗਦਾ ਤੂਫ਼ਾਨ ਤੇਰਾ Jhinjer ਖਰੌੜਾ
ਦੇਖ ਆਉਂਦਾ ਧੂੜਾਂ ਅੰਬਰਾਂ ਨੂੰ ਚਾੜ੍ਹੀ, ਬੱਲੀਏ
(Don't fuck with this ****, aha!)
ਹੋ, ਪੁੱਤ ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਹੋ, ਕੀਤੇ ਪਿੱਠ 'ਤੇ ਨਾ ਵਾਰ, ਰੌਂਦ ਛਾਤੀ ਵਿੱਚ ਤੁੰਨਿਆ
ਨੀ, ਹਰੀ ਸਿੰਘ ਨਲ਼ੂਏ ਦੀ ਕੌਮ ਵਿੱਚੋਂ ਹੁੰਨਿਆਂ (ਕੌਮ ਵਿੱਚੋਂ ਹੁੰਨਿਆਂ)
ਹੋ, ਕੀਤੇ ਪਿੱਠ 'ਤੇ ਨਾ ਵਾਰ, ਰੌਂਦ ਛਾਤੀ ਵਿੱਚ ਤੁੰਨਿਆ
ਹਰੀ ਸਿੰਘ ਨਲ਼ੂਏ ਦੀ ਕੌਮ ਵਿੱਚੋਂ ਹੁੰਨਿਆਂ
ਇੱਕ ਵਾਰੀ ਜਿੱਥੇ ਅੜ ਕੇ ਖੜ੍ਹਾ ਹੋ ਗਿਆ
ਨੀ, ਫ਼ਿਰ Jhinjer ਨਾ ਮੁੜਦਾ ਪਿਛਾੜੀ, ਬੱਲੀਏ
(Bang-bang, ਜੱਟਾ)
ਹੋ, ਪੁੱਤ ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
(ਜੱਟਾਂ-ਜੱਟਾਂ, ਮਾੜੀ-ਬੱਲੀ, ਮਾੜੀ-ਬੱਲੀ...)
(ਜੱਟਾਂ-ਜੱਟਾਂ, ਮਾੜੀ, ਬੱਲੀਏ)
(ਪੁੱਠੇ ਨੇ ਦ-, ਪੁੱਠੇ ਨੇ, ਰੱਜ-ਰੱਜ-ਰੱਜ ਕੇ ਨੀ)
(ਗਰਾਰੀ ਸਾਡੀ ਮਾੜੀ, ਬੱਲੀਏ)
ਹੋ, ਵੈਲੀਆਂ ਦਾ ਟੋਲਾ ਪੂਰਾ, ਕਾਲ਼ੀਆਂ ਨੇ ਗੱਡੀਆਂ
ਨੀ, ਵੇਖ-ਵੇਖ ਸਾਨੂੰ fan ਹੋਈ ਜਾਣ ਨੱਢੀਆਂ
Hey, baby (ਹੋਈ ਜਾਣ ਨੱਢੀਆਂ)
ਹੋ, ਵੈਲੀਆਂ ਦਾ ਟੋਲਾ ਪੂਰਾ, ਕਾਲ਼ੀਆਂ ਨੇ ਗੱਡੀਆਂ
ਵੇਖ-ਵੇਖ ਸਾਨੂੰ fan ਹੋਈ ਜਾਣ ਨੱਢੀਆਂ
ਹੋ, ਜਣੀ-ਖਣੀ ਨਾਲ਼ ਅੱਖ ਨਹੀਂ ਮਿਲਾਈਦੀ
ਬਸ ਇੱਕੋ ਸਾਡੀ ਜਾਨ ਤੋਂ ਪਿਆਰੀ, ਬੱਲੀਏ
(I, I love you)
ਹੋ, ਪੁੱਤ ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
(ਬੁੱਰਾਹ!)
(Ow!)
ਹੋ, ਲਾਈਏ ਸਿੰਨ੍ਹ ਕੇ ਨਿਸ਼ਾਨਾ, ਅਸੀਂ ਕਰਦੇ ਕੋਈ ਚੁੱਕ ਨਾ
ਦੇਸੀ ਬੰਦੇ ਜਮਾਂ ਈ, star'an ਵਾਲ਼ੀ look ਨਾ
ਲਾਈਏ ਸਿੰਨ੍ਹ ਕੇ ਨਿਸ਼ਾਨਾ, ਅਸੀਂ ਕਰਦੇ ਕੋਈ ਚੁੱਕ ਨਾ
ਦੇਸੀ ਬੰਦੇ ਜਮਾਂ ਈ, star'an ਵਾਲ਼ੀ look ਨਾ
ਹੋ, ਮੁੜਕੇ ਨਾ ਬੰਦਾ ਉਹੋ number'an 'ਚ ਪਾਈਏ
ਇੱਕ ਵਾਰੀ ਜੀਹਦੀ ਫਰਦ ਹੈ ਪਾੜੀ, ਬੱਲੀਏ
ਹੋ, ਪੁੱਤ ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਜੱਟਾਂ ਦਿਆਂ ਪੁੱਠੇ ਨੇ ਦਿਮਾਗ ਰੱਜ ਕੇ
ਨੀ, ਜਿੱਥੇ ਅੜ ਗਈ ਗਰਾਰੀ ਸਾਡੀ ਮਾੜੀ, ਬੱਲੀਏ
ਮੁੰਡਾ ਝਿੰਜਰਾਂ ਦਾ
Deep Jandu
Check your watch
ਆ ਗਿਆ ਨੀ ਉਹੀ, ਬਿੱਲੋ
Written by: Deep Jandu, Kulbir Jhinjer
instagramSharePathic_arrow_out􀆄 copy􀐅􀋲

Loading...