album cover
Ego
11,360
Punjabi Pop
Ego was released on March 20, 2018 by Defender Squad Productions as a part of the album Defender
album cover
Release DateMarch 20, 2018
LabelDefender Squad Productions
Melodicness
Acousticness
Valence
Danceability
Energy
BPM77

Music Video

Music Video

Credits

PERFORMING ARTISTS
Karam Bajwa
Karam Bajwa
Performer
COMPOSITION & LYRICS
Deep Jandu
Deep Jandu
Composer
Lally Mundi
Lally Mundi
Songwriter

Lyrics

ਤੂੰ ਕੈਲੀ ਵਿੱਚ ਜੰਮੀ
ਫੁੱਲ ਅੱਕੜਾਂ ਨਾ ਲੜ੍ਹੀ
ਅੱਸੀ ਨੇਮ ਨੇਮ ਆਏ
ਸਰਦਾਰ ਅਪਾਂ ਜੱਦੀ
ਤੂੰ ਕੈਲੀ ਵਿੱਚ ਜੰਮੀ
ਫੁੱਲ ਅੱਕੜਾਂ ਨਾ ਲੜ੍ਹੀ
ਅੱਸੀ ਨੇਮ ਨੇਮ ਆਏ
ਸਰਦਾਰ ਅਪਾਂ ਜੱਦੀ
ਤੇਰਾ ਨਖਰਾ ਗ੍ਰੈਂਡ ਹੋ ਗਿਆ
ਤੇਰਾ ਨਖਰਾ ਗ੍ਰੈਂਡ ਹੋ ਗਿਆ
ਸਾਡਾ ਅਥਰਾ ਸਟੈਂਡ ਬਣਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਜੀਪਾਂ ਨਾਲ ਜੱਟ ਦਾ ਏ ਮੁੱਢ ਤੋਂ ਪਿਆਰ ਨੀ
ਇਥੇ ਰੈਂਗਲਰ ਰੱਖੀ ਬੇਬੀ ਚੰਡੀਗੜ੍ਹ ਥਾਰ ਨੀ
ਜੀਪਾਂ ਨਾਲ ਜੱਟ ਦਾ ਏ ਮੁੱਢ ਤੋਂ ਪਿਆਰ ਨੀ
ਇਥੇ ਰੈਂਗਲਰ ਰੱਖੀ ਬੇਬੀ ਚੰਡੀਗੜ੍ਹ ਥਾਰ ਨੀ
ਸੁਨ ਮਾਜ਼ਦਾ * ਵਾਲੀਏ
ਸੁਨ ਮਾਜ਼ਦਾ * ਵਾਲੀਏ
ਜੱਟ ਫਿਰੇ ਮਸਟੈਂਗ ਚੜ੍ਹਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਯਾਰਾਂ ਦੇ ਗਰੁੱਪ ਦਾ ਤਾ ਦੁਨੀਆ ਤੇ ਫੇਮ ਏ
ਕਰਨੀ ਤੇ ਕਹਿਣੀ ਦੋਨੋ ਮੁੱਢ ਤੋਂ ਹੀ ਸੇਮ ਏ
ਯਾਰਾਂ ਦੇ ਗਰੁੱਪ ਦਾ ਤਾ ਦੁਨੀਆ ਤੇ ਫੇਮ ਏ
ਕਰਨੀ ਤੇ ਕਹਿਣੀ ਦੋਨੋ ਮੁੱਢ ਤੋਂ ਹੀ ਸੇਮ ਏ
ਸਰਦਾਰੀ ਨਾਲ ਹਿੱਕ ਫੁਲਦੀ
ਸਰਦਾਰੀ ਨਾਲ ਹਿੱਲ ਫੁਲਦੀ
ਨਾ ਗਮੰਡ ਵਿਚ ਸੀਨਾ ਤੰਨਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਹੁਸਨਾਂ ਦੇ ਨਖਰੇ ਸ਼ੌਕੀਨੀਆਂ ਨਾ ਜਾਦ ਦੇ
ਜਿਮ ਵਿੱਚ ਜਾ ਕੇ ਨਾ ਨਾ ਨੱਡੀਆਂ ਨੀ ਤਾੜ ਦੇ
ਹੁਸਨਾਂ ਦੇ ਨਖਰੇ ਸ਼ੌਕੀਨੀਆਂ ਨਾ ਜਾਦ ਦੇ
ਜਿਮ ਵਿੱਚ ਜਾ ਕੇ ਨਾ ਨਾ ਨੱਡੀਆਂ ਨੀ ਤਾੜ ਦੇ
ਲਾਲੀ ਇੱਕ ਦਾ ਹੀ ਰਹੂ ਬਣਕੇ
ਲਾਲੀ ਇੱਕ ਦਾ ਹੀ ਰਹੂ ਬਣਕੇ
ਜਿਸ ਕੁੜੀ ਦਾ ਭੀ ਹੱਥ ਫੜ੍ਹਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
ਜੇ ਏਗੋ ਤੇਰੀ ਹਾਈ ਦੱਸਦੇ
ਸੱਡਾ ਰੋਬ ਹੀ ਬਰੈਂਡ ਬਣਿਆ
Written by: Deep Jandu, Lally Mundi
instagramSharePathic_arrow_out􀆄 copy􀐅􀋲

Loading...