album cover
Zara
15,180
Punjabi Pop
Zara was released on March 20, 2018 by Defender Squad Productions as a part of the album Defender
album cover
Release DateMarch 20, 2018
LabelDefender Squad Productions
Melodicness
Acousticness
Valence
Danceability
Energy
BPM

Music Video

Music Video

Credits

Lyrics

ਦੀਪ ਜੰਡੂ
ਕਰਮ ਬਾਜਵਾ
ਆਪਾਂ ਹੀ ਹਟਦੇ
Ha-ha
Usa, toronto city baby
ਇਕ ਰੰਗ ਸਾਵਲਾ ਤੇਰਾ ਨੀ
ਉਤੋਂ ਜ਼ੁਲਫਾਂ ਪਾਇਆ ਘੇਰਾ ਨੀ
ਡੇਂਜਰ ਤੇਰੀ ਅੱਖ ਕੁੜੇ
ਜਿਵੇਂ ਤਾਲਿਬਾਨ ਦਾ ਡੇਰਾ ਨੀ
(bang-bang)
ਇਕ ਰੰਗ ਸਾਵਲਾ ਤੇਰਾ ਨੀ
ਉਤੋਂ ਜ਼ੁਲਫਾਂ ਪਾਇਆ ਘੇਰਾ ਨੀ
ਡੇਂਜਰ ਤੇਰੀ ਅੱਖ ਕੁੜੇ
ਜਿਵੇਂ ਤਾਲਿਬਾਨ ਦਾ ਡੇਰਾ ਨੀ
ਪੰਜ ਦਿਨ ਓਹ ਕੁੜੀ ਪਾਕੇ ਰੱਖ ਜ਼ਾਰਾ
ਵੀਕੈਂਡ ਓਹ ਪਾਉਂਦੀ ਸੂਟ ਪਟਿਆਲਾ
ਪੰਜ ਦਿਨ ਓਹ ਕੁੜੀ ਪਾਕੇ ਰੱਖ ਜ਼ਾਰਾ
ਵੀਕੈਂਡ ਓਹ ਪਾਉਂਦੀ ਸੂਟ ਪਟਿਆਲਾ
ਤੇਰੇ ਨਖਰੇ ਦਾ ਨਾ ਮੁੱਲ ਕੁੜੇ
ਗਈ ਦਿਲ ਤੇ ਨੇਰੀ ਝੁੱਲ ਕੁੜੇ
ਤੇਰੇ ਨਖਰੇ ਦਾ ਨਾ ਮੁੱਲ ਕੁੜੇ
ਗਈ ਦਿਲ ਤੇ ਨੇਰੀ ਝੁੱਲ ਕੁੜੇ
ਹਰ ਕੋਈ ਫਰਵਰੀ 14 ਨੂੰ
ਤੈਨੂੰ ਦੇਣਾ ਚੌਂਦਾ ਫੁੱਲ ਕੁੜੇ
ਪੱਟ ਤਾ ਨੀ ਪੁੱਤ ਜੱਟ ਦਾ ਕੁਵਾਰਾ
ਜਪਦਾ ਨੀ ਤੇਰੇ ਨਾਮ ਦੀ ਮਾਲਾ
ਪੰਜ ਦਿਨ ਓਹ ਕੁੜੀ ਪਾਕੇ ਰੱਖ ਜ਼ਾਰਾ
ਵੀਕੈਂਡ ਓਹ ਪਾਉਂਦੀ ਸੂਟ ਪਟਿਆਲਾ
ਹੋ ਨੀ ਰੀਸਾਂ ਤੇਰੀਆਂ ਕਰਨ ਬਾਜਵਾ
ਬਣ ਠਣ ਕੇ ਡਿਸਕ ਨੂੰ ਜਾਵੇਂ
ਚੱਕਵੀਆਂ ਡਰੈੱਸਾਂ ਪਾਵੇਂ
ਬਣ ਠਣ ਕੇ ਡਿਸਕ ਨੂੰ ਜਾਵੇਂ ਨੀ
ਚਕਵੀਆਂ ਡਰੈੱਸਾਂ ਪਾਵੇਂ ਨੀ
ਤੇਰੇ ਆਸ਼ਿਕ ਹੋ ਗਏ ਸਾਰੇ ਨੀ
ਕੋਈ ਅੱਜ ਕਰਾਉ ਕਾਰੇ ਨੀ
ਪੱਟ ਹੋਣੀਏ ਨੀ ਭਾਵੇਂ ਵਿਸਕੀ ਚ ਖਾਰਾ
ਤੈਯੋਂ ਤਾਂ ਤੈਨੂੰ ਲੱਗਦਾ ਨੀ ਪਾਲਾ
ਪੰਜ ਦਿਨ ਓਹ ਕੁੜੀ ਪਾਕੇ ਰੱਖ ਜ਼ਾਰਾ
ਵੀਕੈਂਡ ਹੋ ਪਾਉਂਦੀ ਸੂਟ ਪਟਿਆਲਾ
ਤੇਰੇ ਕਾਲਜ ਦੇ ਵਿੱਚ ਚਰਚੇ
ਮੁੰਡਿਆਂ ਦੇ ਵਧ ਗਏ ਖਰਚੇ
ਤੇਰੇ ਕਾਲਜ ਦੇ ਵਿੱਚ ਚਰਚੇ ਨੀ
ਮੁੰਡਿਆਂ ਦੇ ਵਧ ਗਏ ਖਰਚੇ ਨੀ
ਦੋ ਧੜਿਆਂ ਵਿੱਚ ਕਾਲਜ ਹੋ ਗਏ
ਮਾਰ ਜਾਉ ਕੋਈ ਲਾਡ ਲੜਕੇ ਨੀ
ਜਲੂਰੀਆ ਵੀ ਕਦੇ ਮੰਨਦਾ ਨਾ ਹਾਰਾਂ
ਬਾਜਵਾ ਵੀ ਸੱਚੀ ਅਥਰਾ ਏ ਤਾਲਾ
ਪੰਜ ਦਿਨ ਓਹ ਕੁੜੀ ਪਾਕੇ ਰੱਖ ਜ਼ਾਰਾ
ਵੀਕੈਂਡ ਹੋ ਪਾਉਂਦੀ ਸੂਟ ਪਟਿਆਲਾ
ਦੀਪ ਜੰਡੂ
ਆ ਗਿਆ ਨੀ ਓਹੀ ਬਿੱਲੋ ਟਾਈਮ
ਕਰਮ ਬਾਜਵਾ
Written by: Anirudh Kay, Reyaan Luthra
instagramSharePathic_arrow_out􀆄 copy􀐅􀋲

Loading...