album cover
Tutti Yaari
album cover
Tutti Yaari was released on April 9, 2018 by T-Series as a part of the album Tutti Yaari - Single
April 9, 2018
BPM83
Melodicness
Acousticness
Valence
Danceability
Energy

Lyrics

Han-aa-aa
Han-aa-aa
ਸਾਨੂੰ ਮਿਲਣੇ ਦੀ ਹੁਣ ਰੱਖਦੀ ਏ ਤੰਗ ਨੀ
ਓਹਦੋਂ ਬਦਲੀ ਸੀ ਹਾਏ ਕੈਲੰਡਰਾਂ ਦੇ ਵਾਂਗ ਨੀ
ਸਾਨੂੰ ਮਿਲਣੇ ਦੀ ਹੁਣ ਰੱਖਦੀ ਏ ਤੰਗ ਨੀ
ਓਹਦੋਂ ਬਦਲੀ ਸੀ ਹਾਏ ਕੈਲੰਡਰਾਂ ਦੇ ਵਾਂਗ ਨੀ
ਹੋ ਦੇਖੂੰ ਤੈਨੂੰ ਕਿੰਨਾ ਕੇ ਓਹ ਕਰਦਾ ਪਿਆਰ
ਹੋ ਦੇਖੂੰ ਤੈਨੂੰ ਕਿੰਨਾ ਕੇ ਓਹ ਕਰਦਾ ਪਿਆਰ
ਹੁਣ ਤੋੜਕੇ ਯਾਰਾਨੇ ਜਿੱਥੇ ਲਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
(ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ)
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
(ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ)
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗਿਆ
ਹੋ ਸੱਚੀ ਰੱਬ ਕੋਲੋਂ ਕਦੇ
ਤੇਰਾ ਮਾਹਦਾ ਨੀ ਸੀ ਮੰਗਿਆ
ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗਿਆ
ਹੋ ਸੱਚੀ ਰੱਬ ਕੋਲੋਂ ਕਦੇ
ਤੇਰਾ ਮਾਹਦਾ ਨੀ ਸੀ ਮੰਗਿਆ
ਕੇ ਅਜੇ ਤੇਰੀ ਜ਼ਿੰਦਗੀ ਚ ਆਉਣੇ ਬੜੇ ਸਾਲ
ਅਜੇ ਤੇਰੀ ਜ਼ਿੰਦਗੀ ਚ ਆਉਣੇ ਬੜੇ ਸਾਲ
ਤੇ ਤੂੰ ਹਰ ਸਾਲ ਦੇਖੀ ਪਛਤਾਏਂਗੀ
(ho-ho-hoo)
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਰੱਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ
ਓਹ ਤੇਰੇ ਜਿਹੀਆਂ ਕੋਲੋ ਰਵੇ ਦੂਰ
ਆਉਣਾ ਤੇਰੇ ਹੱਥ ਨੀ
ਰੱਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ
ਓਹ ਤੇਰੇ ਜਿਹੀਆਂ ਕੋਲੋ ਰਵੇ ਦੂਰ
ਆਉਣਾ ਤੇਰੇ ਹੱਥ ਨੀ
ਹੋ ਜਦੋ ਪਤਾ ਤੈਨੂੰ ਲੱਗੂ ਕਿ
ਓਹ ਸੁਚੇ ਦਾ ਏ ਯਾਰ
ਪਤਾ ਤੈਨੂੰ ਲੱਗੂ ਕਿ ਓਹ ਸੁਚੇ ਦਾ ਏ ਯਾਰ
ਫੇਰ ਕਿਵੇਂ ਅੱਖਾਂ ਓਹਦੇ ਨਾਲ ਮਿਲਾਏਂਗੀ
(ho-ho-hoo)
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
Han-aa-aa
Han-aa-aa
ਹੋ ਲੱਖ ਡੁੱਲ ਜਾਵੀ ਨੀ ਤੂੰ ਜਿਹਦੇ ਉੱਤੇ ਡੁੱਲਣਾ
ਜ਼ੀਰੋ ਟ੍ਰਿਪਲ ਸੋਲਾਂ ਮੇਰਾ ਨੰਬਰ ਨੀ ਭੁੱਲਣਾ
ਹੋ ਲੱਖ ਡੁੱਲ ਜਾਵੀ ਨੀ ਤੂੰ ਜਿਹਦੇ ਉੱਤੇ ਡੁੱਲਣਾ
ਜ਼ੀਰੋ ਟ੍ਰਿਪਲ ਸੋਲਾਂ ਮੇਰਾ ਨੰਬਰ ਨੀ ਭੁੱਲਣਾ
ਨੀ ਮੈਂ ਆਖਦਾ ਸੀ ਜਿਹੜਾ
ਸੂਟ ਬੜਾ ਤੈਨੂੰ ਫੱਬੇ
ਆਖਦਾ ਸੀ ਜਿਹੜਾ ਸੂਟ ਬੜਾ ਤੈਨੂੰ ਫੱਬੇ
ਹੁਣ ਸੂਟ ਓਹੋ ਕਿੱਥੇ ਤੂੰ ਲੁਕਾਏਂਗੀ
(ho-ho-hoo)
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅੱਲ੍ਹੜੇ ਨੀ
ਨਵਾਂ ਸਾਲ ਦੱਸ ਕਿਹਦੇ ਨਾਲ ਮਨਾਏਗੀ
ਛੱਡ ਦਿਲਾਂ, ਨਾਰਾਂ ਪਿੱਛੇ ਦਿਲ ਨੀ ਲਾਈਦਾ
Written by: Ranjha Yaar, Sucha Yaar
instagramSharePathic_arrow_out􀆄 copy􀐅􀋲

Loading...