album cover
Ik Do Gazlan
7,786
Punjabi Pop
Ik Do Gazlan was released on June 19, 2018 by Vehli Janta Records as a part of the album Turbanator
album cover
Release DateJune 19, 2018
LabelVehli Janta Records
Melodicness
Acousticness
Valence
Danceability
Energy
BPM87

Credits

PERFORMING ARTISTS
Tarsem Jassar
Tarsem Jassar
Performer
COMPOSITION & LYRICS
Tarsem Jassar
Tarsem Jassar
Songwriter
R. Guru
R. Guru
Composer

Lyrics

ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
ਵਾਰਡਰੋਬ ਵਿਚ ਰੱਖੀਆਂ ਨੇ
ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
ਵਾਰਡਰੋਬ ਵਿਚ ਰੱਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਮੇਰੇ ਕੋਲ ਸੀ ਆਮਾ ਓਹ ਵੀ ਮੰਗਮਾ
ਤੇਰਾ ਨੱਕ ਥੋੜਾ ਉੱਤੇ ਸੀ
ਹੋ ਗੱਡੀਆਂ ਵਾਲੇ ਤੈਨੂੰ ਲੈਗੇ
ਸੱਡੇ ਔਖੇ ਸੜਦੇ ਬੁੱਟੇ ਸੇ
ਹੋ ਗੱਡੀਆਂ ਵਾਲੇ ਤੈਨੂੰ ਲੈਗੇ
ਓਹਦੋਂ ਔਖੇ ਸੜਦੇ ਬੁੱਟੇ ਸੇ
ਤੂੰ ਕਾਲੇ ਰੰਗ ਦੀ ਫੈਨ ਏ ਬੜੀ ਸੀ
ਕਾਲੇ ਰੰਗ ਦੀ ਫੈਨ ਏ ਬੜੀ ਸੀ
ਮੈਂ ਕਾਲੀਆਂ ਗੱਡੀ ਰੱਖੀਆਂ ਨੇ
ਅੱਜ ਵੀ ਤੈਨੂੰ
ਹਾਂ ਅੱਜ ਵੀ ਤੈਨੂੰ ਹੋਏ ਓਏ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ
ਦੱਸ ਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਸਾਹਿਤਿਆ ਪੰਜਾਬੀ ਨਾ ਮੇਰੀ ਯਾਰੀ
ਤੇਰੇ ਕੋ ਇੰਗਲਿਸ਼ ਆਨਰ ਸੀ
ਮੈਂ ਸਾਦਾ ਜੱਟ ਨਾ ਸੀ ਚਕਮਾ
ਤੇਰਾ ਵੈਸਟਰਨ ਜ਼ੋਨਰ ਸੀ
ਮੈਂ ਸਾਦਾ ਜੱਟ ਨਾ ਸੀ ਚਕਮਾ
ਤੇਰਾ ਵੈਸਟਰਨ ਜ਼ੋਨਰ ਸੀ
ਭਾਵੇਂ ਮੈਥੋਂ ਡਿਗਰੀ ਹੋਈ ਨੀ
ਮੈਥੋਂ ਡਿਗਰੀ ਹੋਈ ਨੀ
ਤੇਰੀਆਂ ਡੇਟ ਸ਼ੀਟਾਂ ਵੀ ਰੱਟੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ
ਦੱਸ ਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਮੈਂ ਸੀਧੇ ਬੈਠਾ ਲਿਖਦਾ ਗਾਉਂਦਾ
ਜੱਸਰ ਰਿਹਾ ਜਜ਼ਬਾਤਾਂ ਨੂੰ
ਖੇਤ ਉਗਾਉਂਦੇ ਦੀ ਸੁਨ ਲਈ ਰੱਬ ਨੇ
ਕਰਾਂ ਸਜਦਾ ਓਹਦੀਆਂ ਦਾਤਾਂ ਨੂੰ
ਖੇਤ ਉਗਾਉਂਦੇ ਦੀ ਸੁਨ ਲਈ ਰੱਬ ਨੇ
ਕਰਾਂ ਸਜਦਾ ਓਹਦੀਆਂ ਦਾਤਾਂ ਨੂੰ
ਓਹੀ ਲਾਉਂਦਾ ਫਿੱਕੀ ਸ਼ੋਹਰਤ ਦੀ
ਲਾਉਂਦਾ ਫਿੱਕੀ ਸ਼ੋਹਰਤ ਦੀ
ਤੇ ਅੱਸੀ ਉਥੇ ਟੇਕਾ ਰੱਖੀਆਂ ਨੇ
ਅੱਜ ਵੀ ਤੈਨੂੰ
ਹਾਂ ਅੱਜ ਵੀ ਤੈਨੂੰ ਹੋਏ ਓਏ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
ਤੂੰ ਵੀ ਚੋਰੀ ਚੋਰੀ ਦੇਖੇ ਸਟੋਰੀ
ਦੱਸ ਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇਕ ਦੋ ਗ਼ਜ਼ਲਾਂ ਪੱਕੀਆਂ ਨੇ
Written by: R. Guru, Tarsem Jassar
instagramSharePathic_arrow_out􀆄 copy􀐅􀋲

Loading...