Music Video

Credits

PERFORMING ARTISTS
Guru Randhawa
Guru Randhawa
Vocals
COMPOSITION & LYRICS
Guru Randhawa
Guru Randhawa
Songwriter

Lyrics

ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ हो, तेरी मीठी-मीठी बातें, हाय, कमाल कर गई आँखों ही आँखों में तू सवाल कर गई (yeah, yeah, oh) हाँ-हाँ, तेरी मीठी-मीठी बातें, हाय, कमाल कर गई आँखों ही आँखों में तू सवाल कर गई (आँखों ही आँखों में तू सवाल कर गई) Daily ਦੇ ਕਿੰਨੇ ਮਰਦੇ ਨੇ ਤੇ ਕਿੰਨੇ ਪਹਿਲਾਂ ਤੂੰ ਮਾਰੇ ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ (yeah) (ਸੋਹਣੀਏ, ਨਖ਼ਰਾ...) (ਸੋਹਣੀਏ, ਨਖ਼ਰਾ...) Brown, brown skin तेरी करती दीवाना है (Yeah, yeah, yeah) ਤੇਰੇ ਲਿਏ ਮੁੰਡਿਆਂ ਨੇ ਛੱਡਿਆ ਜ਼ਮਾਨਾ ਹੈ (oh) Brown, brown skin तेरी करती दीवाना है ਤੇਰੇ ਲਿਏ ਮੁੰਡਿਆਂ ਨੇ ਛੱਡਿਆ ਜ਼ਮਾਨਾ ਹੈ ਤੇਰੇ 'ਤੇ ਸ਼ਰਤਾਂ ਲਾ-ਲਾ ਕੇ (Baby), ਰੋਜ਼ ਕਿੰਨੇ ਨੇ ਹਾਰੇ ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ ਆ Baby, you're the one (no, no, no) ਕਿੰਨੀ ਸੋਹਣੀ ਲਗਦੀ, ਸੌਂਹ ਹਾਏ ਰੱਬ ਦੀ You're hotter than the sun (yeah, yeah, yeah) ਹਾਂ, ਸੱਚੀ-ਮੁੱਚੀ ਹੁਣ ਤੈਨੂੰ love ਕਰਦਾ ਦਿਲ ਵਾਲ਼ੀ ਗੱਲ ਕਹਿਣੋਂ ਦਿਲ ਡਰਦਾ ਬਣ ਮੇਰੀ, ਬਣ ਮੇਰੀ queen, ਸੋਹਣੀਏ ਦੇਖ ਕੱਲਾ ਜੱਟ ਤੇਰਾ king ਵਰਗਾ Whoa, whoa, no-no, whoa-whoa ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ ਹਾਏ, ਨੀ ਹਾਏ, ਨਖ਼ਰਾ ਤੇਰਾ ਨੀ High rated ਗੱਭਰੂ ਨੂੰ ਮਾਰੇ ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ Whoa, whoa, no-no Whoa, no, whoa Hey (hey, hey, hey...)
Writer(s): Manjeet Ral, Guru Randhawa Lyrics powered by www.musixmatch.com
instagramSharePathic_arrow_out