album cover
Sunakhi
album cover
Sunakhi was released on October 5, 2017 by Times Music as a part of the album Sunakhi - Single
October 5, 2017
LabelTimes Music
BPM167
Melodicness
Acousticness
Valence
Danceability
Energy

Lyrics

(ਦੇਸੀ ਕ੍ਰਿਊ, ਦੇਸੀ ਕ੍ਰਿਊ)
(ਦੇਸੀ ਕ੍ਰਿਊ, ਦੇਸੀ ਕ੍ਰਿਊ)
ਸੂਟ ਪਟਿਆਲਾ ਸ਼ਾਹੀ ਅੱਤ ਲੱਗਦਾ
ਅੱਤ ਲੱਗਦਾ ਏ ਪਾਇਆ ਮਸਕਾਰਾ ਵੇ
ਨੱਕ ਵਾਲੇ ਕੋਕੇ ਦੀ ਕਿ ਸਿਫ਼ਤ ਕਾਰਾ
ਨਖਰਾ ਜੱਟੀ ਦਾ ਬੜਾ ਭਾਰਾ ਵੇ
ਓਹ ਵੇ ਮੈਂ ਲੱਖਾਂ ਦਿਆਂ ਦਿਲਾਂ ਦੀ ਕੁਈਨ
ਅੱਤ ਕਿੰਗ ਮੇਰਾ ਤੂੰ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
(ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ)
ਵੇ ਭਾਗਾਂ ਵਾਲਾ ਤੂੰ ਮੁੰਡਿਆ
(ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ)
ਵੇ ਭਾਗਾਂ ਵਾਲਾ ਤੂੰ ਮੁੰਡਿਆ
ਕੁੜੀਆਂ ਨੇ ਨਾਮ ਰੱਖਿਆ ਏ ਬਾਰਬੀ
ਤੇ ਮੁੰਡਿਆਂ ਨੇ ਲੰਡਨ ਕੁਈਨ ਵੇ
ਨੌਟੀ ਜੇ ਸੁਬਾਹ ਦੇ ਦਿਲ ਸਾਫ ਰੱਖ ਦੀ
ਹੋਰਾਂ ਵਾਂਗੂ ਨਈਓ ਕੁੜੀ ਮੀਨ ਵੇ
ਨੌਟੀ ਜੇ ਸੁਬਾਹ ਦੇ ਦਿਲ ਸਾਫ ਰੱਖ ਦੀ
ਹੋਰਾਂ ਵਾਂਗੂ ਨਈਓ ਕੁੜੀ ਮੀਨ ਵੇ
ਵੇ ਮੈਂ ਤੇਰੇ ਨਾਲ ਲਾਈ ਤੇ ਨਿਭਾਉਣੀ ਆ
ਮੁਕਰੀ ਨਾ ਤੂੰ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲੇ ਆਂਦਾ
ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ, ਸੱਜਣਾ)
ਕਾਲੇ ਰੰਗ ਦਾ ਪਰਾਡਾ ਮੇਰੇ ਸੱਜਣਾ ਲੇ ਆਂਦਾ
ਨੀ ਮੈਂ ਚੁੰਮ ਚੁੰਮ
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
ਮੈਂ ਪੱਬਾਂ ਪਾਰ ਨੱਚਦੀ ਫਿਰਾਂ
(ਮੈਂ ਪੱਬਾਂ ਪਾਰ ਨੱਚਦੀ ਫਿਰਾਂ)
(ਮੈਂ ਪੱਬਾਂ ਪਾਰ ਨੱਚਦੀ ਫਿਰਾਂ)
ਵੈਡਿੰਗ ਪਲਾਨ ਸਾਰਾ ਓਕੇ ਹੋ ਗਿਆ
ਨਾਲੇ ਓਕੇ ਹੋ ਗਏ ਕਾਰਡਾਂ ਤੇ ਡਿਜ਼ਾਈਨ ਵੇ
ਜੰਗ ਸੰਧੂਆ ਵੇ ਨੀਂਦ ਤੇਰੀ ਉੱਡੀ ਉੱਡੀ ਰਹਿੰਦੀ
ਉੱਡਿਆ ਪਿਆ ਏ ਮੇਰਾ ਚੈਨ ਵੇ
ਸੰਧੂਆ ਵੇ ਨੀਂਦ ਤੇਰੀ ਉੱਡੀ ਉੱਡੀ ਰਹਿੰਦੀ
ਉੱਡਿਆ ਪਿਆ ਏ ਮੇਰਾ ਚੈਨ ਵੇ
ਛੇਤੀ ਛੇਤੀ ਮੈਨੂੰ ਤੂੰ ਬਣਾ ਲਈ
ਤੇਰੇ ਮਾਪਿਆਂ ਦੀ ਨੂੰਹ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
ਏਨੀ ਸੋਹਣੀ ਤੇ ਸੁਨੱਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆ
Written by: Jung Sandhu
instagramSharePathic_arrow_out􀆄 copy􀐅􀋲

Loading...