album cover
Jatt Da Flag
album cover
Jatt Da Flag was released on November 29, 2018 by T-Series as a part of the album Jatt Da Flag - Single
ReleasedNovember 29, 2018
BPM
Melodicness
Acousticness
Valence
Danceability
Energy

Music Video

Music Video

Lyrics

ਅੱਛਾ ਅੱਛਾ ਲੋ ਬਾਈ ਦੋਸਤੋਂ
ਗੱਲ ਪੇਸ਼ ਕਰਨ ਲੱਗੇ ਐ (ਹੋ ਜੁੱਤੀ ਕੜੂਵੀਂ ਬਰਾਊਨ ਗੋਰੇ ਪੈਰ ਸੋਹਣਿਆ)
ਨਵੇਂ ਗਾਂਵ ਵਾਲੀ ਜੱਟੀ ਕੌਰ ਬੀ
ਏ ਥਵਾਡਾ ਦੁਰਗਾਪੁਰੀਆ ਜੱਟ ਜੈਜ਼ੀ ਬੀ
ਇਸ ਤਰ੍ਹਾਂ ਕੁੱਛ ਦੱਸਾਂ ਲੱਗਾ ਆ
ਜਰਾ ਧਿਆਨ ਦੇਣਾ ਬਾਈ ਓਏ
ਹੋ ਜੁੱਤੀ ਕਢਵੀਂ ਬਰਾਊਨ ਗੋਰੇ ਪੈਰ ਸੋਹਣਿਆ
ਹਾਂ ਰੱਖਣ ਪੱਟ ਕੇ ਲੰਡਨ ਤਕ ਸ਼ਹਿਰ ਸੋਹਣਿਆ
ਹਾਏ ਰੱਜਵਾਂ ਹੁਸਨ ਦਿੱਤਾ ਰੱਬ ਨੇ
ਤੇ ਤੋਰ ਪੂਰ ਦਈਏ ਸੱਦ ਮੁੰਡਿਆਂ
ਹੋ ਅੱਖਾਂ ਪਾਉਂਦੀਆਂ ਪੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਵੇ ਅੱਖਾਂ ਪਾਉਂਦੀਆਂ ਪੁਲੇਖਾ ਕੋਹਿਨੂਰ ਦਾ
ਮਾਰੇ ਸਾਰਾ ਇੰਗਲੈਂਡ ਮੁੰਡਿਆ
ਹੋ ਸਰ ਕੱਢਮਾ ਸਵੈਗ ਸ਼ੌਂਕ ਮਹਿੰਗੀ ਕਾਰ ਦਾ
ਖੰਡਾ ਗਲੇ ਵਿੱਚ ਪਾਇਆ ਹੀਰਿਆਂ ਦੇ ਹਾਰ ਦਾ
ਹੋ ਸਰ ਕੱਢਮਾ ਸਵੈਗ ਸ਼ੌਂਕ ਮਹਿੰਗੀ ਕਾਰ ਦਾ
ਖੰਡਾ ਗਲੇ ਵਿੱਚ ਪਾਇਆ ਹੀਰਿਆਂ ਦੇ ਹਾਰ ਦਾ
ਹੋ ਤੇਰੇ ਵਰਗੀ ਨੂੰ ਜਾਨੇ ਜੱਟ ਟਿੱਚ ਨਾ
ਇਹ ਗੱਲ ਤੇਰੇ ਲਈ ਨਾ ਸੈਡ ਬਣ ਜਾਏ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਹੋ ਸੂਟ ਰੈੱਡ ਮੁੰਡੇ ਡੈੱਡ ਜੱਟੀ ਲਾਟ ਵਰਗੀ
ਦੁੱਧ ਮੱਖਣਾ ਨਾ ਪਾਲੀ ਮੈਂ ਚੁਗਾਠ ਵਰਗੀ
ਹੋ ਸੂਟ ਰੈੱਡ ਮੁੰਡੇ ਡੈੱਡ ਜੱਟੀ ਲਾਟ ਵਰਗੀ
ਦੁੱਧ ਮੱਖਣਾ ਨਾ ਪਾਲੀ ਮੈਂ ਚੁਗਾਠ ਵਰਗੀ
ਹੋ ਜਾਨ ਚੋਬਰਾਂ ਦੀ ਰੱਖਣ ਸੂਲੀ ਤੰਗ ਕੇ
ਖੁਲ ਕੇ ਨਾ ਪਾਲੀ ਨਾ ਹੈਡ ਮੁੰਡਿਆ
ਹੋ ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਵੇ ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਓ ਸੋਨਾ ਬਣ ਜਾਣਦਾ ਜੱਟ ਜਿਹੜੀ ਚੀਜ਼ ਚੁੰਮਦਾ
ਕਾਰਾਂ ਲਗਜ਼ਰੀ ਛੱਡ ਚੋਪੜਾ ਚ ਘੁੰਮਦਾ
ਹੋ ਸੋਨਾ ਬਣ ਜਾਣਦਾ ਜੱਟ ਜਿਹੜੀ ਚੀਜ਼ ਚੁੰਮਦਾ
ਕਾਰਾਂ ਲਗਜ਼ਰੀ ਛੱਡ ਚੋਪੜਾ ਘੁੰਮਦਾ
ਜਿਹਨੂੰ ਹੱਥ ਲਾ ਦਵਾਂ ਮੈਂ ਪੱਟ ਹੋਣੀਏ
ਓਹੀ ਜੱਗ ਦੇ ਬਰੈਂਡ ਬਣ ਜਾਏ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਜਿਹੜੀ ਕੰਟਰੀ 'ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਕਦੋਂ ਇੰਨਾ ਕਰਦਾ ਏ ਮਾਨ ਕੋਬਰਾਂ
ਮੁਠੀ ਵਿਚ ਬੰਦ ਤੇਰੇ ਜੇ ਤੂਫ਼ਾਨ ਕੋਬਰਾਂ
ਕਦੋਂ ਇੰਨਾ ਕਰਦਾ ਏ ਮਾਨ ਕੋਬਰਾਂ
ਮੁਠੀ ਵਿਚ ਬੰਦ ਤੇਰੇ ਜੇ ਤੂਫ਼ਾਨ ਕੋਬਰਾਂ
ਹੋ ਅੱਗ ਵਰਗਾ ਜਵਾਨੀ ਫਿਰੇ ਮੰਗਦੀ
ਵੇ ਟੁੱਟੇ ਕਣੀਆਂ ਦੇ ਸਟੈਂਡ ਮੁੰਡਿਆ
ਹੋ ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਓ ਦਿਲੋਂ ਕਰਦੀ ਪਿਆਰ ਦੱਸੇ ਫੇਸ ਗੋਰੀਏ
ਉਤੋਂ ਉਤੋਂ ਕਰੇ ਸਾਂਭੀ ਨਾਲ ਕਲੇਸ਼ ਗੋਰੀਏ
ਓ ਦਿਲੋਂ ਕਰਦੀ ਪਿਆਰ ਦੱਸੇ ਫੇਸ ਗੋਰੀਏ
ਉਤੋਂ ਉਤੋਂ ਕਰੇ ਸਾਂਭੀ ਨਾਲ ਕਲੇਸ਼ ਗੋਰੀਏ
ਹੋ ਕੁੱਖ ਵਾਲਾ ਐਸਾ ਲਿਖੂੰ ਇਤਿਹਾਸ ਦੀ
ਗੀਤ ਭਾਵੇ ਦਾ ਗ੍ਰੈਂਡ ਬਣ ਜਾਏ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਜਿਹੜੀ ਕੰਟਰੀ 'ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਓ ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
ਹੋ ਅੱਖਾਂ ਪਾਉਂਦੀਆਂ ਭੁਲੇਖਾ ਕੋਹਿਨੂਰ ਦਾ
ਵੇ ਮਾਰੇ ਸਾਰਾ ਇੰਗਲੈਂਡ ਮੁੰਡਿਆ
ਹੋ ਜਿਹੜੀ ਕੰਟਰੀ ਚ ਤੇਰੇ ਜੱਟ ਪੈਰ ਨੀ
ਓਥੇ ਜੱਟ ਦਾ ਫਲੈਗ ਤੰਨ ਜਾਏ
Written by: Amrit Bova, Tru-Skool
instagramSharePathic_arrow_out􀆄 copy􀐅􀋲

Loading...