album cover
Bewafaai
album cover
Bewafaai was released on September 16, 2017 by Times Music as a part of the album Bewafaai - Single
September 16, 2017
LabelTimes Music
BPM139
Melodicness
Acousticness
Valence
Danceability
Energy

Music Video

Music Video

Lyrics

ਤੂੰ ਕੈਸੀ ਇਹ ਯਾਰੀ ਲਈ
ਮੈਂ ਜਿਉਂਦਿਆਂ ਚ ਨਾ ਮਾਰ ਪਈ
ਪਿਆਰ ਤੇਰਾ ਕੈਸੀ ਉਲਝਨ ਹੈ
ਨਾ ਵਫ਼ਾ ਮਿਲੀ ਨਾ ਬੇਵਫ਼ਾਈ
ਪਿਆਰ ਤੇਰਾ ਕੈਸੀ ਉਲਝਨ ਹੈ
ਨਾ ਵਫ਼ਾ ਮਿਲੀ ਨਾ ਬੇਵਫ਼ਾਈ
ਤੂੰ ਕੈਸੀ ਇਹ ਯਾਰੀ ਲਈ
ਇਹ ਦੂਰੀਆਂ ਤੇਰੀਆਂ ਕੈਸੀਆਂ
ਬੇਜ਼ੁਬਾਨ ਪੰਛੀ ਦੇ ਜੈਸੀਆਂ
ਤੂੰ ਰਹੇ ਨਜ਼ਰਾਂ ਦੇ ਸਾਂਵੇਂ
ਤੇ ਨਾ ਨਜ਼ਰਾਂ ਮਿਲਾਵੇਂ
ਵੇ ਸਚੋਂ ਸੱਚ ਦੱਸ ਤੂੰ ਕਿ ਚੌਣੇ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਹਾਏ ਦੱਸਦੇ ਏਦਾਂ ਮੈਨੂੰ ਕਿਉਂ ਤੜਪਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਤੂੰ ਦੱਸਦੇ ਇਹਦਾ ਮੈਨੂੰ ਕਿਉਂ ਤੜਪਾਉਣਾਏ
ਦੁਨੀਆ ਦੀ ਪਰਵਾਹ ਮੈਂ ਕਰਦੀ ਨਹੀਂ
ਤੇਰੇ ਬਿਨਾ ਕਿਸੇ ਕੋਲੋਂ ਡਰਦੀ ਨਹੀਂ
ਤੇਰੇ ਨਾਲ ਜੀਨ ਦੀ ਤਮੰਨਾ ਜਾਣੀ ਵੇ
ਮਰਨ ਤੋਂ ਪਹਿਲਾਂ ਮੇਰੇ ਮਰਦੀ ਨਹੀਂ
ਦੁਨੀਆ ਦੀ ਪਰਵਾਹ ਮੈਂ ਕਰਦੀ ਨਹੀਂ
ਤੇਰੇ ਬਿਨਾ ਕਿਸੇ ਕੋਲੋਂ ਡਰਦੀ ਨਹੀਂ
ਤੇਰੇ ਨਾਲ ਜੀਨ ਦੀ ਤਮੰਨਾ ਜਾਣੀ ਵੇ
ਮਰਨ ਤੋਂ ਪਹਿਲਾਂ ਮੇਰੇ ਮਰਦੀ ਨਹੀਂ
ਤੇਰੇ ਲਈ ਵਿਛਾ ਤੀ ਮੈਂ ਤਾ ਤਨ ਦੀ ਚਾਦਰ
ਲੋਕਾਂ ਅੱਗੇ ਮੇਰਾ ਦੱਸ ਰਿਹਾ ਕਿ ਆਦਰ
ਬੇਪਰਵਾਹੀ ਤੇਰੀ ਜਰਦੀ ਨਹੀਂ
ਮੇਰੇ ਤੇ ਹੱਸਦੀ ਯੇ ਦੁਨੀਆ
ਨੇਹੜੇ ਨਾ ਰੱਖਦੀ ਏ ਦੁਨੀਆ
ਬੇਫਿਕਰਾਂ ਤੂੰ ਰੁਵਾ ਕੇ ਸੋਹਣੇ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਹਾਏ ਦੱਸਦੇ ਏਦਾਂ ਮੈਨੂੰ ਕਿਉਂ ਤੜਪਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਤੂੰ ਦੱਸਦੇ ਇਹਦਾ ਮੈਨੂੰ ਕਿਉਂ ਤੜਪਾਉਣਾਏ
ਅੱਜ ਕੱਲ੍ਹ ਕੌਣ ਦਿੰਦਾ ਕੁਝ ਕਿਸੇ ਨੂੰ
ਇਹਨਾਂ ਸੌਖਾ ਹੁੰਦਾ ਨਹੀਓ ਕੁਝ ਮਿਲਦਾ
ਦਿਲ ਵਾਲੀ ਚੀਸ ਨਾਲ ਹੰਜੂ ਦੇ ਗਿਆ
ਵੇਖੋ ਮੇਰਾ ਯਾਰ ਕਿੱਡੇ ਵੱਡੇ ਦਿਲ ਦਾ
ਅੱਜ ਕੱਲ੍ਹ ਕੌਣ ਦਿੰਦਾ ਕੁਝ ਕਿਸੇ ਨੂੰ
ਇਹਨਾਂ ਸੌਖਾ ਹੁੰਦਾ ਨਹੀਓ ਕੁਝ ਮਿਲਦਾ
ਦਿਲ ਵਾਲੀ ਚੀਸ ਨਾਲ ਹੰਜੂ ਦੇ ਗਿਆ
ਵੇਖੋ ਮੇਰਾ ਯਾਰ ਕਿੱਡੇ ਵੱਡੇ ਦਿਲ ਦਾ
ਤੇਰੇ ਉੱਤੇ ਮਾਰ ਕੇ ਮੈਂ ਮਰਿਆਂ 'ਚ ਆ
ਡੁੱਬਿਆਂ ਚ ਆ ਨਾ ਮੈਂ ਤੈਰਿਆਂ ਚ ਆ
ਜ਼ਖਮ ਕਿਉਂ ਮੇਰਾ ਬਾਰ ਬਾਰ ਚਿਲਦਾ
ਤੂੰ ਰਹੇ ਨਜ਼ਰਾਂ ਦੇ ਸਾਂਵੇਂ
ਤੇ ਨਾ ਨਜ਼ਰਾਂ ਮਿਲਾਵੇਂ
ਵੇ ਸਚੋਂ ਸੱਚ ਦੱਸ ਤੂੰ ਕਿ ਚੌਣੇ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਹਾਏ ਦੱਸਦੇ ਏਦਾਂ ਮੈਨੂੰ ਕਿਉਂ ਤੜਪਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚੋਂ ਜਾਉਣਾਏ
ਨਾ ਤੂੰ ਪੂਰੀ ਤਰ੍ਹਾ ਜ਼ਿੰਦਗੀ ਚ ਆਉਣਾਏ
ਤੂੰ ਦੱਸਦੇ ਇਹਦਾ ਮੈਨੂੰ ਕਿਉਂ ਤੜਪਾਉਣਾਏ
Written by: Jaani
instagramSharePathic_arrow_out􀆄 copy􀐅􀋲

Loading...