album cover
Gabhru
497
Indian Pop
Gabhru was released on November 30, 2014 by Times Music as a part of the album Dus Mint
album cover
Release DateNovember 30, 2014
LabelTimes Music
Melodicness
Acousticness
Valence
Danceability
Energy
BPM54

Credits

PERFORMING ARTISTS
Sippy Gill
Sippy Gill
Performer
COMPOSITION & LYRICS
Happy Raikoti
Happy Raikoti
Songwriter

Lyrics

ਉਂਝ ਭਾਵੇ ਰੱਬ ਨੂੰ ਓਹ ਕਰੇ ਤਿਚਰਾ
ਆਈ ਹੋਈ ਮੌਤ ਕਿਤੋਂ ਟਾਲ ਹੁੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਸ਼ਾਤੀ ਵਿੱਚ ਜ਼ੋਰ ਜਿਹਦੇ ਸਾਨ ਵਰਗਾ
ਓਹੋ ਮੋਡੇ ਚ ਦੋਨਾਲੀ ਦਾਸੋ ਪਾਵੇ ਵੀ ਤਾ ਕਯੂ
ਜਿਹਨੂੰ ਸੱਜਣਾ ਦੀ ਅੱਖਾਂ ਚੋਂ ਸਰੂਰ ਮਿਲਦਾ
ਓਹੋ ਨਸ਼ਿਆਂ ਨੂੰ ਹੱਥ ਦਾਸੋ ਲਾਵੇ ਵੀ ਤਾ ਕਯੂ
ਓਹਦੀ ਵੀਰੇ ਬੜੀ ਔਖੀ ਰਾਤ ਲੰਘਦੀ
ਓਹ ਜਿਹਨੂੰ ਨਵੇਂ ਸੱਜਣਾਂ ਦੀ ਨਿੱਤ ਭਾਲ ਹੁੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਜੰਗਲਾਂ ਦੇ ਓਹ-ਹੋ ਨੇ ਅਸੂਲ ਜਾਣ ਦੇ
ਜਿੰਨਾ ਨੇ ਯਾਰਾਨੇ ਸ਼ੇਰਾ ਨਾਲ ਲਾਏ ਨੇ
ਟੇਢੇਆ ਕੰਮਾਂ ਲਈ ਸਦਾ ਜੱਟ ਮੰਨੇ ਨੇ
ਜੇਹੜੇ ਬੋਲ ਕਹੇ ਕਰਕੇ ਵਿਖਾਏ ਨੇ
ਆਉਂਦੀਆਂ ਕਰੂਜ਼ਰਾਂ ਤੋਂ ਉਹਨਾਂ ਨੇ ਕਿ ਲੈਣਾ
ਚੀਤੇ ਵਾਲੀ ਜਿੰਨਾਂ ਦੀ ਚਾਲ ਹੁੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਹੈਪੀ ਰਾਈਕੋਟੀ ਲਾਵੇ ਅੰਬਰਾਂ ਨੂੰ ਤਾਕੀ
ਗੀਤ ਕਹਿੰਦੇ ਸਿੱਪੀ ਬਾਈ ਗਾਈ ਜਾਣਦਾ ਏ
ਮੱਚਦੇ ਸ਼ਰੀਕ ਸਾਲੇ ਲਾਟਾ ਬਣ ਕੇ
ਤੇ ਬਾਬਾ ਸਾਡੀ ਗੁੱਡੀ ਨੂੰ ਚੜ੍ਹਾਈ ਜਾਣਦਾ ਏ
ਓਹਦੋਂ ਕਿੱਥੇ ਪੈਂਦੇ ਵੀਰੇ ਲੱਤਾਂ ਦੇ ਪਟਾਕੇ
ਜਦੋ ਘੰਡੀਆਂ ਮਰੋੜਨ ਦੀ ਕਾਹਲ ਹੁੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
ਗੱਭਰੂ ਨੇ ਲੈਣਾ ਕਿ ਗੰਡਾਸਿਆਂ ਦੇ ਕੋਲੋ
ਅੱਖ ਜੇਹੜੀ ਹਰ ਵੇਲੇ ਲਾਲ ਰਹਿੰਦੀ ਏ
Written by: Happy Raikoti
instagramSharePathic_arrow_out􀆄 copy􀐅􀋲

Loading...