album cover
Velly
album cover
Velly was released on January 27, 2014 by Times Music as a part of the album Reel Purani Reejh
ReleasedJanuary 27, 2014
BPM87
Melodicness
Acousticness
Valence
Danceability
Energy

Lyrics

ਓਹ ਜੇਹੜੇ ਬਾਰ੍ਹਵੀਂ ਗ੍ਯਾਰ੍ਹਵੀਂ(12 -11)ਚ ਪੜ੍ਹਦੇ ਨੀ,
ਜੇਹੜੇ ਕਹਿੰਦੇ ਸਾਡੇ ਸਿਰ ਖੂਨ ਚੜ੍ਹਦੇ
ਓਹ ਜੇਹੜੇ ਬਾਰ੍ਹਵੀਂ ਗ੍ਯਾਰ੍ਹਵੀਂ(12 -11)ਚ ਪੜ੍ਹਦੇ ਨੀ,
ਜੇਹੜੇ ਕਹਿੰਦੇ ਸਾਡੇ ਸਿਰ ਖੂਨ ਚੜ੍ਹਦੇ
ਓਹ ਅੱਖ ਦੇ ਇਸ਼ਾਰੇ ਨਾਲ ਟੋੱਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਕੋਲੇ ਅਸਲਾ ਯਾਰਾਂ ਦੇ ਬੋਰ ੩੦ ਦਾ
ਬਿਨਾ ਗੱਲੋ ਨੀ ਕਿੱਸੇ ਨੂੰ ਕੁਜ ਆਖੀ ਦਾ
ਕੋਲੇ ਅਸਲਾ ਯਾਰਾਂ ਦੇ ਬੋਰ ੩੦ ਦਾ
ਬਿਨਾ ਗੱਲੋ ਨੀ ਕਿੱਸੇ ਨੂੰ ਕੁਜ ਆਖੀ ਦਾ
ਅਸੀਂ ਅੱਗ ਵਿੱਚ ਸੀਨੇ ਸਾਡਾ ਚੌਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਸਿਰੀ ਜਾਣ ਦੇ ਟਿਕਾ ਕੇ ਯਾਰ ਕੁੱਟਣੀ,
ਸਾਡੇ ਲੇਖਾਂ ਚ ਲਿਖੀ ਆ ਮੌਜ ਲੁੱਟਣੀ
ਸਿਰੀ ਜਾਣ ਦੇ ਟਿਕਾ ਕੇ ਯਾਰ ਕੁੱਟਣੀ,
ਸਾਡੇ ਲੇਖਾਂ ਚ ਲਿਖੀ ਆ ਮੌਜ ਲੁੱਟਣੀ
ਯਾਰ ਨੀ ਸਿਖਾਓ ਫੜ ਫੌਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਕਾਲੀ ਨਾਗਣੀ ਦੇ ਚਸਕੇ ਨੇ ਯਾਰ ਨੂੰ,
ਵਾਂਗ ਅੱਲ੍ਹੜ੍ਹ ਦੇ ਰੱਖੇ ਹਥਿਆਰ ਨੂੰ
ਕਾਲੀ ਨਾਗਣੀ ਦੇ ਚਸਕੇ ਨੇ ਯਾਰ ਨੂੰ,
ਵਾਂਗ ਅੱਲ੍ਹੜ੍ਹ ਦੇ ਰੱਖੇ ਹਥਿਆਰ ਨੂੰ
ਅੱਸੀ ਜਾਣ ਦੇ ਤੂਫ਼ਾਨ ਕਿਵੇ ਰੋਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
ਵੇਲੀਆਂ ਨੂੰ ਸ਼ੌਂਕ ਮੁੱਢੋਂ ਚੋਟੀ ਦੇ
ਹਿੱਕ ਤੇ ਨਿਸ਼ਾਨੇ ਸਿੱਧੇ ਠੋਕੀ ਦੇ
Written by: Veet Baljit
instagramSharePathic_arrow_out􀆄 copy􀐅􀋲

Loading...