album cover
Kurta
1,837
Pop
Kurta was released on March 29, 2016 by Sky Digital as a part of the album Kurta - Single
album cover
Release DateMarch 29, 2016
LabelSky Digital
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Veet Baljit
Veet Baljit
Vocals
COMPOSITION & LYRICS
Ranjha Yaar
Ranjha Yaar
Composer
Dev Tharikewala
Dev Tharikewala
Lyrics

Lyrics

ਹੀਰੇ ਆਖਦੀ ਜੋਗੀਆ ਝੂਠ ਬੋਲੇ
ਕੌਣ ਰੁੱਸਦੇ ਯਾਰ ਮਨਾਵਦਾ
ਹੀਰ ਹੋ ਪਾਵਾ ਚੂਰੀਆਂ ਘਿਓ ਦੇ ਬਲਦੀ ਦੇ ਹੋ
ਹੋ ਵਾਰਿਸ ਸ਼ਾਹ ਜੇ ਯਾਰ ਮਿਲਣ ਦਾ ਈ
ਹੋ ਤੇਰਾ ਸੋਹਣਿਆ ਜੰਜੀਰੀ ਵਾਲਾ ਕੁਰਤਾ
ਮੈਂ ਕਿੱਲੇ ਉੱਤੇ ਰੋਜ਼ ਤੰਗਦੀ
ਹੋ ਤੇਰੇ ਪੀਂਦੇ ਦੀ ਵਾਸ ਨਾ ਆਵੇ
ਜਦੋਂ ਓਹਦੇ ਕੋਲੋਂ ਲੰਘਦੀ
ਹੋ ਤੇਰਾ ਖਾ ਕੇ ਪੁੱਲੇਖਾ ਜਾਊਂ ਜੋਗਿਆ
ਹੋ ਤੇਰਾ ਖਾ ਕੇ ਪੁੱਲੇਖਾ ਜਾਊਂ ਜੋਗਿਆ
ਵੇ ਕੁਰਤੇ ਨੂੰ ਥੋਂ ਲੱਗ ਪਈ
ਹੋ ਖ਼ਤ ਪੜ੍ਹਕੇ ਪੁਰਾਣੇ ਤੇਰੇ ਦੱਦਿਆ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਹੋ ਬਾਬਾ ਮਿੱਟੀ ਦਾ ਬਣਾ ਕੇ
ਇੱਕ ਪਰਸੋਂ ਦਾ ਮੰਜੇ ਤੇ ਬਿਠਾ ਕੇ ਚੰਨ ਵੇ
ਓਹਨੂੰ ਤਕਦੀ ਰਹੀ ਮੈਂ ਬਹਿਕੇ ਸਾਮਨੇ
ਤੇ ਸਿਰ ਤੇਰੀ ਪੱਗ ਬਣ ਵੇ
ਤੇ ਬੋਲੇ ਨਾ ਬੁਲਾਇਆ, ਜਾਉਂ ਜੋਗਿਆ
ਤੇ ਬੋਲੇ ਨਾ ਬੁਲਾਇਆ, ਜਾਉਂ ਜੋਗਿਆ
ਮੈਂ ਮਿੱਟੀ ਗੱਲ ਲਾਉਣ ਲੱਗ ਪਈ
ਹੋ ਖ਼ਤ ਪੜ੍ਹਕੇ ਪੁਰਾਣੇ ਤੇਰੇ ਸੋਹਣਿਆ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਹੋ ਤੇਰੀ ਫੋਟੋ ਨੂੰ ਸਿਰਹਾਣੇ ਰੱਖ ਸੋਣੀਆ
ਜੇ ਭਰੇ ਨਾ ਹੁੰਗਾਰੇ ਚੰਨ ਵੇ
ਹੋ ਤੇਰੀ ਦਿੱਤੀਆਂ ਨਿਸ਼ਾਨੀ ਇਕ ਛੱਲਾ
ਜੋ ਸੁੱਤੇ ਅੰਗਾਰੇ ਚੰਨ ਵੇ
ਵੇ ਤੂੰ ਮੁੜ ਕੇ ਨਾ ਆਇਓ ਪਰਦੇਸੀਆ
ਵੇ ਤੂੰ ਮੁੜ ਕੇ ਨਾ ਆਇਓ ਪਰਦੇਸੀਆ
ਤਰੀਕੇ ਗੱਲ ਹੋਣ ਲੱਗ ਪਈ
ਹੋ ਖ਼ਤ ਪੜ੍ਹਕੇ ਪੁਰਾਣੇ ਤੇਰੇ ਸੋਹਣਿਆ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਮੈਂ ਕੱਲੀ ਬਹਿਕੇ ਰੋਣ ਲੱਗ ਪਈ
ਪੱਲੇ 'ਚ ਲਪੇਟੀ ਫਿਰਾਂ ਸੋਹਣਿਆ
ਸਾਹਾਂ ਤੋਂ ਪਿਆਰੀ ਤੇਰੀ ਯਾਦ ਨੂੰ
ਤੂੰ ਤਾਂ ਪਰਦੇਸੀ ਬੱਸ ਹੋ ਗਿਆ
ਯਾਦ ਵੀ ਨੀ ਕੀਤਾ ਮੁਟਿਆਰ ਨੂੰ
ਯਾਦ ਵੀ ਨੀ ਕੀਤਾ ਮੁਟਿਆਰ ਨੂੰ
ਯਾਦ ਵੀ ਨੀ ਕੀਤਾ ਮੁਟਿਆਰ ਨੂੰ
Written by: Dev Tharikewala, Ranjha Yaar
instagramSharePathic_arrow_out􀆄 copy􀐅􀋲

Loading...