album cover

Sai Ve

11,322Indian Pop2009
On Tour
album cover
Sai Ve was released on February 25, 2009 by Times Music as a part of the album Sartaaj
AlbumSartaaj
ReleasedFebruary 25, 2009
BPM127
Melodicness
Acousticness
Valence
Danceability
Energy

Music Video

Music Video

Lyrics

ਕੋਈ ਆਲੀ ਆਖੇ
ਕੋਈ ਵਾਹਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ
ਮੈਨੂੰ ਸਮਝ ਨਾ ਆਵੇ
ਕਿ ਨਾਮ ਦਵਾਂ
ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ
ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ
ਜਿਹੜਾ ਨਾਮ ਲਈਏ ਤਾਂ ਸਰੂਰ ਹੋਵੇ
ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ
ਹਾਏ ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ
ਆ ਆ
ਕੋਈ ਸੌਂ ਵਾਲੇ
ਕੋਈ ਨਹਾਉਣ ਵਾਲੇ
ਕੋਈ ਗਾਉਣ ਵਾਲੇ
ਤੈਨੂੰ ਯਾਦ ਕਰਦਾ
ਇਕ ਨਜ਼ਰ ਤੂੰ ਮੇਹਰ ਦੀ ਮਾਰ ਸਾਈ
ਸਰਤਾਜ ਵੀ ਬੈਠਾ ਫਰਿਆਦ ਕਰਦਾ
ਸਾਈ ਸਾਈ ਵੇ ਸਾਡੀ ਫਰਿਆਦ ਤੇਰੇ ਤਾਈਂ
ਸਾਈ ਵੇ ਬਾਹੋਂ ਫੜ੍ਹ ਬੀੜਾ ਬਣੇ ਲਈਏ
ਸਾਈ ਵੇ ਮੇਰੀਆਂ ਗੁਨਾਹਾਂ ਨੂੰ ਲੁਕਾਈਏ
ਸਾਈ ਵੇ ਹਾਜ਼ਰਾ ਹਜ਼ੂਰ ਵੇ ਤੂੰ ਏ
ਸਾਈ ਵੇ ਸਾਡੀ ਫਰਿਆਦ ਤੇਰੇ ਤਾਈਂ
ਸਾਈ ਵੇ ਬਾਹੋਂ ਫੜ੍ਹ ਬੀੜਾ ਬਣੇ ਲਈਏ
ਸਾਈ ਵੇ ਮੇਰੀਆਂ ਗੁਨਾਹਾਂ ਨੂੰ ਲੁਕਾਈਏ
ਸਾਈ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਏ
ਸਾਈ ਵੇ ਫੇਰਾ ਮਸਕੀਨਾਂ ਵੱਲ ਪਾਏ
ਸਾਈ ਵੇ ਬੋਲ ਖਾਕ ਸਰਨ ਦੇ ਪੁਗਾਏ
ਸਾਈ ਵੇ ਹੱਕ ਵਿੱਚ ਫੈਸਲੇ ਸੁਣਾਈਏ
ਸਾਈ ਵੇ ਹੌਲੀ ਹੌਲੀ ਖਾਮੀਆਂ ਘਟਾਈਏ
ਸਾਈ ਵੇ ਮੈਂ ਨੂੰ ਮੇਰੇ ਅੰਦਰੋਂ ਮੁਕਾਈਏ
ਸਾਈ ਵੇ ਡਿਗਈਏ ਤਾ ਫਾਰ ਕੇ ਉਠਾਈਂ
ਸਾਈ ਵੇ ਦੇਖੀ ਨਾ ਭਰੋਸੇ ਅਜਮਾਈਏ
ਸਾਈ ਵੇ ਔਖੇ ਸੌਖੇ ਰਾਹਾਂ ਚੋਂ ਖੜ੍ਹਾਈਏ
ਓਹ ਸਾਈ ਵੇ ਕਲਾ ਨੂੰ ਵੀ ਹੋਰ ਚਮਕੀਏਂ
ਸਾਈ ਵੇ ਸੁਰਾਂ ਨੂੰ ਬੈਠਾ ਦੇ ਥਾਓ ਥਾਈ
ਸਾਈ ਵੇ ਆ ਤਾਲ ਵਿੱਚ ਤੁਰਨਾ ਸਿਖਾਈਏ
ਸਾਈ ਵੇ ਸਾਜ ਰੁੱਸ ਗਏ ਤਾਂ ਮਨਾਈਏ
ਸਾਈ ਵੇ ਇਹਨਾਂ ਨਾਲ ਆਵਾਜ਼ ਵੀ ਰਲਾਈਏ
ਸਾਈ ਵੇ ਅੱਖਰਾਂ ਦਾ ਮੇਲ ਤੂੰ ਕਰਾਈਏ
ਸਾਈ ਵੇ ਕਣੀ ਕਿਸੇ ਗੀਤ ਦੇ ਫਰਾਹੀਏ
ਸਾਈ ਵੇ ਸ਼ਬਦਾਂ ਦਾ ਸਾਥ ਵੀ ਨਿਭਾਈਏ
ਸਾਈ ਵੇ ਕੇ ਨਗਮੇ ਨੂੰ ਫੜ੍ਹ ਕੇ ਜਗਾਈਏ
ਸਾਈ ਵੇ ਸ਼ਾਇਰੀ ਚ ਅਸਰ ਵਸਾਈਏ
ਸਾਈ ਵੇ ਜਜ਼ਬੇ ਦੀ ਵੇਲ ਨੂੰ ਵਧਾਈਏ
ਸਾਈ ਵੇ ਗੁੱਟ ਘੁੱਟ ਸੱਬ ਨੂੰ ਪੀਆਈਏ
ਸਾਈ ਵੇ ਇਸ਼ਕੇ ਦਾ ਨਸ਼ਾ ਵੀ ਚੜ੍ਹੀਏ
ਸਾਈ ਵੇ ਸੈਰ ਤੂੰ ਖਿਆਲਾਂ ਨੂੰ ਕਰੀਏ
ਸਾਈ ਵੇ ਤਾਰਿਆਂ ਦੇ ਦੇਸ ਲੇ ਕੇ ਜਾਈਏ
ਸਾਈ ਵੇ ਸੂਫੀਆਂ ਦੇ ਵਾਂਗਰਾਂ ਨਚਾਈਏ
ਸਾਈ ਵੇ ਅੱਸੀ ਸੱਜ ਬੇਠੇ ਚਾਹੀਏ ਚਾਹੀਏ
ਸਾਈ ਵੇ ਥੋੜ੍ਹੀ ਭੌਤੀ ਅਦਾ ਵੀ ਸਿਖਾਈਏ
ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈਏ
ਸਾਈ ਵੇ ਲਾਜ ਸਰਤਾਜ ਦੀ ਬਚਾਈਏ
ਸਾਈ ਵੇ ਭੁੱਲਿਆਂ ਨੂੰ ਉਂਗਲੀ ਫੜਾਈਏ
ਸਾਈ ਵੇ ਵੇ ਅੱਗੇ ਹੋ ਕੇ ਰਾਹਾਂ ਰੋਸ਼ਨੀਏ
ਸਾਈ ਵੇ ਨੇਹਰੀਆਂ ਚ ਪੱਲੇ ਨਾ ਛੱਡੀਏ
ਸਾਈ ਵੇ ਜਿੰਦਗੀ ਦੇ ਬੋਝ ਨੂੰ ਚੁਕਾਈਏ
ਸਾਈ ਵੇ ਕਿ ਫਿਕਰਾਂ ਨੂੰ ਹਵਾ 'ਚ ਉਡਾਈਏ
ਸਾਈ ਵੇ ਸਾਰੇ ਲੱਗੇ ਦਾਗ ਵੀ ਧੁਆਈਏ
ਸਾਈ ਵੇ ਸਿੱਲੇ ਸਿੱਲੇ ਨੈਣਾਂ ਨੂੰ ਸੁਕਾਈਏ
ਸਾਈ ਵੇ ਵੇ ਦਿਲਾਂ ਦੇ ਗੁਲਾਬ ਮਹਿਕਾਈਏ
ਸਾਈ ਵੇ ਬੱਸ ਪੱਟੀ ਪਿਆਰ ਦੀ ਪਰੀਏ
ਸਾਈ ਵੇ ਪਾਕ ਸਾਫ ਰੂਹਾਂ ਨੂੰ ਮੇਲਾਈਏ
ਸਾਈ ਵੇ ਬੱਚਿਆਂ ਦੇ ਵਾਂਗੂ ਸਮਝਾਈਏ
ਸਾਈ ਵੇ ਮਾੜੇ ਕਮੋ ਘੂਰ ਕੇ ਹਟਾਈਏ
ਸਾਈਂ ਵੇ ਖੋਟੀਆਂ ਨੂੰ ਖਰੀ ਚ ਮਿਲਾਈਏ
ਸਾਈ ਵੇ ਹੋ ਲੋਹੇ ਨਾਲ ਪਾਰਸ ਘਸੀਏ
ਸਾਈ ਵੇ ਮੇਹਨਤਾਂ ਦੇ ਮੁੱਲ ਵੀ ਪਵਾਈਏ
Oh sai
ਵੇ ਮਾੜਿਆਂ ਦੀ ਮੰਡੀ ਨਾ ਵਿਕਾਈ
ਸਾਈ ਵੇ ਦੇਖੀ ਹੁਣ ਦੇਰ ਨਾ ਲਗਾਈਏ
ਸਾਈ ਵੇ ਦਰਾਂ ਤੇ ਖੜਿਆਂ ਖੈਰ ਪਾਈਏ
ਸਾਈ ਵੇ ਮਿਹਰਾਂ ਵਾਲੇ ਮੀਂਹ ਵੀ ਬਰਸਾਈਏ
ਸਾਈ ਵੇ ਅਕਲਾਂ ਦੇ ਘੜੇ ਨੂੰ ਭਰਾਈਏ
ਸਾਈ ਵੇ ਗੁੰਬਦ ਗਰੂਰ ਦੇ ਗਿਰਾਏ
ਸਾਈ ਵੇ ਅੱਗ ਵਾਂਗੂ ਹੌਂਸਲੇ ਪਖਾਈਏ
ਸਾਈ ਵੇ ਅੰਬਰਾਂ ਤੋਂ ਸੋਚ ਮੰਗਵਾਈਏ
ਸਾਈ ਵੇ ਆਪੇ ਵਾਜ ਮਾਰ ਕੇ ਬੁਲਾਈਏ
ਸਾਈ ਵੇ ਹੁਣ ਸਾਨੂੰ ਕੋਲ ਵੀ ਬੈਠਾਈਏ
ਸਾਈ ਵੇ ਆਪਣੇ ਹੀ ਰੰਗ ਚ ਰੰਗਾਈਏ
ਸਾਈ ਵੇ ਮੈਂ ਹਰ ਵੇਲੇ ਕਰਾਂ ਸਾਈ ਸਾਈ
ਸਾਈ ਵੇ ਤੋਤੇ ਵਾਂਗੂ ਬੋਲ ਵੀ ਰਟੀਏ
ਸਾਈ ਵੇ ਹੋ ਆਤਮਾ ਦਾ ਦੇਵਾ ਵੀ ਜਗਾਈਏ
ਸਾਈ ਵੇ ਕੇ ਅਨਹਦ ਨਾਦ ਤੂੰ ਵਜਾਏਂ
ਸਾਈ ਵੇ ਰੂਹਾਨੀ ਕੋਈ ਤਾਰ ਛੇੜ ਜਾਏ
(ਸਾਈ) ਸਾਈ ਵੇ ਸੱਚੀ ਸਰਤਾਜ (ਸਾਈ) ਹੀ ਬਣੀਏ (ਸਾਈ ਸਾਈ)
Written by: Satinder Sartaaj

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...