Music Video
Music Video
Credits
PERFORMING ARTISTS
Guru Randhawa
Vocals
COMPOSITION & LYRICS
Guru Randhawa
Songwriter
Lyrics
[Verse 1]
(ਨੀ ਮਿੱਤਰਾਂ ਦੀ ਜਾਨ ਤੇ ਬੰਨੇ)
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
(ਨੀ ਮਿੱਤਰਾਂ ਦੀ ਜਾਨ ਤੇ ਬੰਨੇ)
[Verse 2]
ਚੜ੍ਹਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ
ਗੋਰਾ ਗੋਰਾ ਰੰਗ ਕਰੇ ਮੁੰਡਿਆਂ ਨੂੰ ਤੰਗ ਨੀ
ਗੋਰੇ ਹਾਥਾਂ ਵਿੱਚ ਨੀ ਗੋਰੇ ਹਾਥਾਂ ਵਿੱਚ
ਗੋਰੇ ਹੱਥਾਂ ਵਿੱਚ ਲਾਲ ਚੂੜਾ ਛਣਕੇ
ਨੀ ਮੁੰਡਿਆਂ ਦੀ ਜਾਨ ਤੇ ਬੰਨ੍ਹੇ
[Verse 3]
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
[Verse 4]
ਕਾਲਾ ਸੂਟ ਕਾਲਾ ਤਿਲ ਮੁਖੜੇ ਤੇ ਜੱਚਦਾ
ਨਜ਼ਰ ਨਾ ਲੱਗੇ ਤੈਨੂੰ ਬਚਾਕੇ ਬੇਬੀ ਰੱਖਦਾ
ਕਾਲਾ ਸੂਟ ਕਾਲਾ ਤਿਲ ਮੁਖੜੇ ਤੇ ਜੱਚਦਾ
ਨਜ਼ਰ ਨਾ ਲੱਗੇ ਤੈਨੂੰ ਬਚਾਕੇ ਬੇਬੀ ਰੱਖਦਾ
ਇਸ਼ਾਰੇ ਕਰਦੇ ਇਸ਼ਾਰੇ ਕਰਦੇ
ਇਸ਼ਾਰੇ ਕਰਦੇ ਨੇ ਮੁੰਡੇ ਡਰ ਡਰ ਕੇ
ਮੁੰਡਿਆਂ ਦੀ ਜਾਨ ਤੇ ਬਣੇ
[Verse 5]
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
[Verse 6]
ਅੱਖਾਂ ਹੀ ਅੱਖਾਂ ਚ ਪਿਆਰ ਤੇਰੇ ਨਾਲ ਪਾ ਲਿਆ
ਗੱਲਾਂ ਗੱਲਾਂ ਵਿੱਚ ਤੈਨੂੰ ਆਪਣੀ ਬਣਾ ਲਿਆ
ਸੁਪਨੇ ਦੇ ਵਿਚ ਹਾਏ ਮੈਂ ਵਿਆਹ ਕਰਵਾ ਲਿਆ
ਹਾਂ ਕਰਵਾ ਲਿਆ ਵਿਆਹ ਕਰਵਾ ਲਿਆ
[Verse 7]
ਅੱਖਾਂ ਹੀ ਅੱਖਾਂ ਚ ਪਿਆਰ ਤੇਰੇ ਨਾਲ ਪਾ ਲਿਆ
ਗੱਲਾਂ ਗੱਲਾਂ ਵਿੱਚ ਤੈਨੂੰ ਆਪਣੀ ਬਣਾ ਲਿਆ
ਸੁਪਨੇ ਦੇ ਵਿਚ ਹਾਏ ਮੈਂ ਵਿਆਹ ਕਰਵਾ ਲਿਆ
ਹਾਂ ਕਰਵਾ ਲਿਆ ਵਿਆਹ ਕਰਵਾ ਲਿਆ
ਰੋਜ਼ ਪਿੱਛੇ ਪਿੱਛੇ ਨੀ ਰੋਜ਼ ਪਿੱਛੇ ਪਿੱਛੇ
ਡੇਲੀ ਪਿੱਛੇ ਪਿੱਛੇ ਆਵਾਂ ਤੇਰੇ ਚੱਲ ਕੇ
ਮੁੰਡਿਆਂ ਦੀ ਜਾਨ ਤੇ ਬਣੇ
[Verse 8]
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
ਜਦੋ ਨਿਕਲੇ ਪਟੋਲਾ ਬਣਕੇ
ਮੁੰਡਿਆਂ ਦੀ ਜਾਨ ਤੇ ਬਣੇ
[Verse 9]
(ਨੀ ਮਿੱਤਰਾਂ ਦੀ ਜਾਨ ਤੇ ਬੰਨੇ)
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
ਮਿਤਰਾਂ ਦੀ ਜਾਨ ਤੇ ਬੰਨ੍ਹੇ ਹੈ
( ਮਿੱਤਰਾਂ ਦੀ ਜਾਨ ਤੇ ਬੰਨੇ )
ਜਦੋ ਨਿਕਲੇ ਹਾਏ ਨੀ ਜਦੋ ਨਿਕਲੇ
ਮਿਤਰਾਂ ਦੀ ਜਾਨ ਤੇ ਬੰਨ੍ਹੇ ਹੈ
Written by: Gaganpreet Singh, Guru Randhawa, Preet Hundal, Sabi


