album cover
Shoulder
949
Music
Shoulder was released on June 28, 2018 by Times Music as a part of the album Jatt & Juliet 2 (Original Motion Picture Soundtrack)
album cover
Release DateJune 28, 2018
LabelTimes Music
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Diljit Dosanjh
Diljit Dosanjh
Lead Vocals
Neeru Bajwa
Neeru Bajwa
Actor
COMPOSITION & LYRICS
Jatinder Shah
Jatinder Shah
Composer
Ikka
Ikka
Songwriter

Lyrics

ਮਾਰਦੀ ਆ ਠੁਮਕੇ ਤੇ ਹਿਲਣ ਵਾਲੀਆਂ
ਉੱਡਣ ਹਵਾਵਾਂ ਵਿੱਚ ਜ਼ੁਲਫਾ ਕਾਲੀਆਂ
ਮਾਰਦੀ ਆ ਠੁਮਕੇ ਤੇ ਹਿਲਣ ਵਾਲੀਆਂ
ਉੱਡਣ ਹਵਾਵਾਂ ਵਿੱਚ ਜ਼ੁਲਫਾ ਕਾਲੀਆਂ
ਜਦੋ ਆਗੀ ਓਹ ਕਲੱਬ ਵਿਚਕਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਆਗੀ ਓਹ ਕਲੱਬ ਵਿੱਚਕਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਸ਼ੋਲਡਰ ਚੱਕ ਚੱਕ ਕੇ
ਭਿੱਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉਤੋਂ ਨਾਗਣੀ ਬਲੈਕ ਉਹਦੇ ਕੱਜਲੇ ਦੀ ਤਾਰੀ
ਭਿੱਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉਤੋਂ ਨਾਗਣੀ ਬਲੈਕ ਉਹਦੇ ਕੱਜਲੇ ਦੀ ਤਾਰੀ
ਕਰੇ ਅੱਖ ਨਾਲ ਨਸ਼ਾ
ਕਰੇ ਅੱਖ ਨਾਲ ਨਸ਼ਾ ਵਪਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਆਗੀ ਓਹ ਕਲੱਬ ਵਿੱਚਕਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਸ਼ੋਲਡਰ ਚੱਕ ਚੱਕ ਕੇ
ਇਕ ਕੁੜਤੀ ਦੀ ਹੁੱਕ ਆ ਦੂਜੀ ਸੋਹਣੀ ਓਹਦੀ ਲੁੱਕ
ਮਾਰੀ ਜਾਂਦੀ ਮੁੰਡੇ ਖੁੰਡੇ ਜਾਨੇ ਅੱਜ ਮੁੱਕ
ਇਕ ਕੁੜਤੀ ਦੀ ਹੁੱਕ ਆ ਦੂਜੀ ਸੋਹਣੀ ਓਹਦੀ ਲੁੱਕ
ਮਾਰੀ ਜਾਂਦੀ ਮੁੰਡੇ ਖੁੰਡੇ ਜਾਨੇ ਅੱਜ ਮੁੱਕ
ਕਰੀ ਜਾਂਦੀ ਐਨਕਾਊਂਟਰ
ਕਰੀ ਜਾਂਦੀ ਐਨਕਾਊਂਟਰ ਯਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਆਗੀ ਓਹ ਕਲੱਬ ਵਿੱਚਕਾਰ
ਸ਼ੋਲਡਰ ਚੱਕ ਚੱਕ ਕੇ
ਨੱਚਦੀ ਏ ਸੋਹਣੀ ਮੁਟਿਆਰੇ
ਸ਼ੋਲਡਰ ਚੱਕ ਚੱਕ ਕੇ
ਸ਼ੋਲਡਰ ਚੱਕ ਚੱਕ ਕੇ
Written by: Ikka, Jatinder Shah
instagramSharePathic_arrow_out􀆄 copy􀐅􀋲

Loading...