album cover
Mr. Singh
2,291
On Tour
Music
Mr. Singh was released on June 28, 2018 by Times Music as a part of the album Jatt & Juliet 2 (Original Motion Picture Soundtrack)
album cover
Release DateJune 28, 2018
LabelTimes Music
Melodicness
Acousticness
Valence
Danceability
Energy
BPM109

Credits

PERFORMING ARTISTS
Diljit Dosanjh
Diljit Dosanjh
Lead Vocals
COMPOSITION & LYRICS
Jatinder Shah
Jatinder Shah
Composer
Kumar
Kumar
Songwriter, Lyrics

Lyrics

ਓ, ਸਿਰ 'ਤੇ ਪਗੜੀ, ਟੌਰ ਹੈ ਤਗੜੀ
ਓ, ਪੂਰੀ ਆਕੜ, ਬੜੇ ਧਮਾਕੜ
ਓ, ਜਿਗਰੇ ਸਾਡੇ ਸਭ ਤੋਂ ਵੱਡੇ
ਸਾਡੇ ਅੱਗੇ ਕੋਈ ਨਾ ਲੱਗੇ
ਓ, ਮਾਰ-ਮਾਰ ਕੇ ਬੜਕਾਂ
ਪੰਜਾਬੀ king ਅੱਜ ਜੱਚਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
(ਸਿੰਘ ਅੱਜ ਨੱਚਣਗੇ)
ਓ, ਸਾਡੀ ਗੁੱਡੀ ਚੜ੍ਹਦੀ ਆ
ਓ, ਦੁਨੀਆਂ ਸਾਥੋਂ ਸੜਦੀ ਆ
ਹੈਗੇ ਢੀਠ ਦਿਲ ਦੇ neat
ਕਰਦੇ ਨਹੀਂ ਕਿਸੇ ਨੂੰ cheat
ਓ, ਸ਼ੇਰਾਂ ਵਾਲ਼ੇ ਰੋਹਬ ਯਾਰਾ
ਸਾਨੂੰ ਹੀ ਫਬਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
(ਸਿੰਘ ਅੱਜ ਨੱਚਣਗੇ)
Passion ਦੇ ਵਿੱਚ ਜੀਣੇ ਆਂ
ਓਏ, ਖੁਸ਼ੀ ਚ' ਥੋੜ੍ਹੀ ਪੀਣੇ ਆਂ
ਓ, ਬੰਦੇ ਠੇਠ ਦਿਲਾਂ ਦੇ great
ਖੁੱਲ੍ਹਕੇ ਕਰਦੇ celebrate
ਹੋ, ਇੱਕ ਨਹੀਂ ਜੀ ੨-੨ ਢੋਲ
Late night ਤੱਕ ਵੱਜਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
ਓ, ਖ਼ਾਲੀ ਕਰ ਦਿਓ ਵਿਹੜਾ
Mr. Singh ਅੱਜ ਨੱਚਣਗੇ
(ਸਿੰਘ ਅੱਜ ਨੱਚਣਗੇ)
(ਸਿੰਘ ਅੱਜ ਨੱਚਣਗੇ)
Written by: Jatinder Shah, Kumar
instagramSharePathic_arrow_out􀆄 copy􀐅􀋲

Loading...