Music Video

Credits

PERFORMING ARTISTS
Badshah
Badshah
Vocals
Diljit Dosanjh
Diljit Dosanjh
Vocals
Aastha Gill
Aastha Gill
Vocals
COMPOSITION & LYRICS
Badshah
Badshah
Composer
PRODUCTION & ENGINEERING
Vipul Amrutlal Shah
Vipul Amrutlal Shah
Producer
Jayantilal Gada
Jayantilal Gada
Producer

Lyrics

Proper ਪਟੋਲਾ, ਨਖ਼ਰਾ ਏ swag ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ Proper ਪਟੋਲਾ, ਨਖ਼ਰਾ ਏ swag ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ Look, ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ੍ਹ ਨਹੀਂ ਗੱਲਾਂ ਦੀ ਲਾਲੀ ਨੂੰ makeup ਦੀ ਕੋਈ ਲੋੜ ਨਹੀਂ ਫੁੱਲ ਗੁਲਾਬ ਦੇ ਬੁੱਲ੍ਹ ਨੇ ਜਨਾਬ ਦੇ ਸੌਂਹ ਲੱਗੇ ਮੰਮੀ ਦੀ ਮੈਨੂੰ, ਤੇਰਾ ਕੋਈ ਤੋੜ ਨਹੀਂ ਠੋਡੀ 'ਤੇ ਤਿਲ ਕਾਲਾ ਕੁੜੀਆਂ ਨੀ ਬਾਤਾਂ ਪਾਵੇ ਸੂਟ ਪਟਿਆਲਾ Gucci-vucci ਨੂੰ ਮਾਤਾਂ ਪਾਵੇ ਘਰ ਤੇਰਾ ਨੀ ਮੈਂ ਆਪੇ ਲੱਭ ਲਉ ਸਾਨੂੰ ਬਸ ਦੱਸ ਜਾ ਤੂੰ ਨਾਂ Proper ਪਟੋਲਾ, ਨਖ਼ਰਾ ਏ swag ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ मैं ला दूँ तुझे हार, पहना दूँ तुझे कंगन हो तैयार, घुमा दूँ तुझे लंडन हाथ में रखूँ हाथ रखे जिस चीज़ पे हीरे जड़वा दूँ तेरी काली कमीज़ पे आजा मेरे पास, कर गुज़ारिश पैसे की क्या बात, कर दूँ नोटों की बारिश इतना ना सोच, हाथ मेरा थाम तुझे याद रहेगी ज़िंदगी भर ये शाम ਜਾ ਮੁੰਡਿਆ ਵੇ ਤੇਰੇ ਵੱਸ ਦੀ ਨਹੀਂ ਗੱਲ ਨਾ ਨੱਚ ਮੇਰੇ ਐਨਾ ਆ ਕੇ ਤੂੰ close हाँ, चल पतली गली से तू निकल तेरे जैसों को रखती हूँ on toes क्यूँ बोले lie तू? ना कर try तू जा-जा तू बेटे घर जा Proper ਪਟੋਲਾ, ਨਖ਼ਰਾ ਏ swag ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ Proper ਪਟੋਲਾ, ਨਖ਼ਰਾ ਏ swag ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ
Writer(s): Badshah Lyrics powered by www.musixmatch.com
instagramSharePathic_arrow_out