Lyrics

ਅੱਖੀਆਂ ਨੂੰ ਜਦੋ ਤੇਰਾ ਹੋਯਾ ਦੀਦਾਰ ਵੇ ਤੇਰੇ ਨਾਲ ਸੱਚੀ ਮੈਂਨੂੰ ਹੋ ਗਯਾ ਏ ਪਿਆਰ ਵੇ ਮੈਂ ਵੀ ਤੇਰੇ ਇਸ਼ਕ ਚ ਕਮਲਾ ਹੋਯਾ ਤੇਰੇ ਦਰਸ਼ਨ ਕਰਕੇ ਤੈਨੂੰ ਹੀਰੀਏ ਕੋਲ ਬਿਠਾਕੇ ਵੇਖੀ ਜਾਵਾਂ ਜੀ ਭਰ ਕੇ ਸੌਂਹ ਰੱਬ ਦੀ ਤੇਰੇ ਬਿਨ, ਸੱਜਣਾਂ ਹੁਣ ਮੇਰਾ ਨ੍ਹੀ ਸਰਦਾ ਮਾਹੀਆ, ਸੋਹਣੇਆ, ਮਾਹੀਆ ਹੀਰੀਏ, ਸੋਹਣਿਏ, ਹੀਰੀਏ
Writer(s): Jaidev Kumar, Sonu Saggu Lyrics powered by www.musixmatch.com
instagramSharePathic_arrow_out