album cover
Gulabi Pagg
On Tour
album cover
Gulabi Pagg was released on December 18, 2018 by Famous Studios INC as a part of the album Roar
AlbumRoar
December 18, 2018
LabelFamous Studios INC
BPM81
Melodicness
Acousticness
Valence
Danceability
Energy

Music Video

Music Video

Lyrics

ਆ ਗਿਆ ਪਸੰਦ ਹਾਣ ਦਾ
ਮੁੰਡਾ ਚੌਦਵੀ ਦੇ ਚੰਨ ਵਰਗਾ
ਤੁੱਰੇ ਹਿੱਕ ਤੰਨ ਤੰਨ ਕੇ
ਨਿਰਰਾ ਏ ਪਟਾਖਾ ਗੰਨ ਦਾ
ਸੇਮ ਬੱਸ ਫੜ੍ਹੇ ਪਿੰਡ ਦੀ
ਪੂਰਾ ਫੁਰਤੀ ਮਾਰ ਕੇ ਚੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣ ਕੇ ਗੁਲਾਬੀ ਪੱਗ ਨੀ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣ ਕੇ ਗੁਲਾਬੀ ਪੱਗ ਨੀ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣਕੇ ਗੁਲਾਬੀ ਪੱਗ ਖੜ੍ਹਦਾ ਨੀ ਓਹ ਹੋ
ਜਦੋ ਹਾਰਲੇ ਨੂੰ ਸ਼ਹਿਰ ਦੀਆਂ ਸੜਕਾਂ ਤੇ ਮੋੜ ਏਂ
ਵੇ ਤੂੰ ਕਿ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਆਉਣ ਦਾਏ
ਜਦੋ ਹਾਰਲੇ ਨੂੰ ਸ਼ਹਿਰ ਦੀਆਂ ਸੜਕਾਂ ਤੇ ਮੋੜ ਏਂ
ਤੂੰ ਕਿ ਜਾਨੇ ਕਿੰਨੀਆਂ ਦੇ ਦਿਲਾਂ ਵਿੱਚ ਆਉਣ ਦਏ
ਸਰਕਾਰਾਂ ਵਿੱਚ ਬੈਣੀ ਉਠਣੀ
ਗੁੱਸਾ ਚੜ੍ਹਦਾ ਤਾਂ ਪਾਰੇ ਵਾਂਗੂ ਚੜ੍ਹਦਾ ਨੀ
ਪੁੱਤ ਜੱਟਾਂ ਦਾ ਏ ਗੱਬਰੂ
ਮੂਹਰੇ ਬਣ ਕੇ ਗੁਲਾਬੀ ਪੱਗ ਨੀ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣਕੇ ਗੁਲਾਬੀ ਪੱਗ ਖੜ੍ਹਦਾ ਨੀ ਓਹ ਹੋ
ਵੇ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਰਾ ਮਾਰਦੇ
ਛਪਦੇ ਨੇ ਮੈਗਜ਼ੀਨ ਤੇਰੇ ਕਾਰੋਬਾਰ ਦੇ
ਹੋ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਰਾ ਮਾਰਦੇ
ਛਪਦੇ ਨੇ ਮੈਗਜ਼ੀਨ ਤੇਰੇ ਕਾਰੋਬਾਰ ਦੇ
ਮੈਂ ਗੱਲ ਕਰਾਂ ਜਦ ਵੀ ਕੋਈ
ਰਣਬੀਰ ਨਾਮ ਬੁੱਲਾਂ ਉੱਤੇ ਅੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣ ਕੇ ਗੁਲਾਬੀ ਪੱਗ ਨੀ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣ ਕੇ ਗੁਲਾਬੀ ਪੱਗ ਨੀ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੂਹਰੇ ਬਣਕੇ ਗੁਲਾਬੀ ਪੱਗ ਖੜ੍ਹਦਾ ਨੀ ਓਹ ਹੋ
Written by: Ranbir Singh
instagramSharePathic_arrow_out􀆄 copy􀐅􀋲

Loading...