album cover
Muchh
27,480
Punjabi Pop
Muchh was released on August 22, 2019 by Saga Music as a part of the album Muchh - Single
album cover
Release DateAugust 22, 2019
LabelSaga Music
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Diljit Dosanjh
Diljit Dosanjh
Performer
COMPOSITION & LYRICS
The Boss
The Boss
Composer
Kaptaan
Kaptaan
Lyrics

Lyrics

ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
ਨੀ ਫੇਰ ਸੈਲਫੀ ਵੀ ਖਿੱਚ ਲਵੀਂ ਬੱਲੀਏ
ਨੀ ਹੋ ਝਜਣਾ ਤਿਆਰ ਲੈਣ ਦੇ
ਹੋ ਖੜ੍ਹ ਜਾ ਰਕਾਨੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
The boss
ਹੋ ਰੌਬਰੀ ਦਾ ਜਿੰਨੀ ਅੱਖ ਵਿੱਚੋਂ ਮਾਰੇ ਲਲਕਾਰੇ
ਤੌਰ ਮਿਤਰਾਂ ਦੀ ਵੇਖ ਸਿੱਟ ਦੀ ਆ ਜੰਗ ਯਾਰੇ
ਹੋ ਰੌਬਰੀ ਦਾ ਜਿੰਨੀ ਅੱਖ ਵਿੱਚੋਂ ਮਾਰੇ ਲਲਕਾਰੇ
ਤੌਰ ਮਿਤਰਾਂ ਦੀ ਵੇਖ ਸਿੱਟ ਦੀ ਆ ਜੰਗ ਯਾਰੇ
ਓ ਬਿਨਾ ਪਹਿਚਾਣ ਵਾਲੀ ਬਾਜ਼ ਦੀ ਕੋਈ ਲੋੜ ਨਾ
ਨੀ ਲਾਡ ਮੂਹਰ ਲਾਣ ਸਨਵਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
ਹੋ ਗੋਲਡਨ ਰੰਗ ਦੀ ਲਹੌਰੀ ਜੁੱਤੀ ਕੱਢੀ
ਤੇਰੇ ਸੂਟਾਂ ਵਾਂਗੂ ਚੱਕਣੀ ਏ ਚਾਦਰੇ ਦੀ ਡੱਬੀ
ਹੋ ਗੋਲਡਨ ਰੰਗ ਦੀ ਲਹੌਰੀ ਜੁੱਤੀ ਕੱਢੀ
ਤੇਰੇ ਸੂਟਾਂ ਵਾਂਗੂ ਚੱਕਣੀ ਏ ਚਾਦਰੇ ਦੀ ਡੱਬੀ
ਹੋ ਮਹਿੰਗੇ ਯੂਜ਼ ਕਿੱਤੇ ਪਰਫਿਊਮ ਦੀ
ਨੀ ਜ਼ਰਾ ਵਾਸ਼ਨਾ ਖਿਲਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
(ਟਾਈਮ ਲੱਗਦਾ ਏ)
(ਟਾਈਮ ਲੱਗਦਾ ਏ)
ਓਹ ਕੁੜੀ ਰੋਇਲਚੋਂ ਐਸੇ ਗੱਲ ਕਰਦੇ ਨਾ ਲਾਉਡ
ਇਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪ੍ਰਾਉਡ
ਓਹ ਕੁੜੀ ਰੋਇਲਚੋਂ ਐਸੇ ਗੱਲ ਕਰਦੇ ਨਾ ਲਾਉਡ
ਇਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪ੍ਰਾਉਡ
ਤੂੰ ਹੁਣ ਕਹਿੰਦੇ ਕਪਤਾਨ ਕਪਤਾਨ ਨੀ
ਤੇਰਾ ਜੱਟ ਜ਼ਿਆਦਾ ਥਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਹੋ ਖੜ੍ਹ ਜਾ ਰਕਾਨੇ ਤੇਰੇ ਸ਼ੌਕੀਨ ਜੱਟ ਨੂ
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ
ਓਹ ਤਾਂ ਐੱਦਾਂ ਵੀ ਰਕਾਨੇ ਮੁੰਡਾ ਕੈਮ ਲੱਗਦਾ ਏ
ਨੀ ਜਦੋ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਏ
(ਟਾਈਮ ਲੱਗਦਾ ਏ)
Written by: Kaptaan, Kaptaantheboss Kaptaantheboss, The Boss
instagramSharePathic_arrow_out􀆄 copy􀐅􀋲

Loading...