album cover
Palace (From "King")
album cover
Palace (From "King") was released on June 24, 2017 by T-Series as a part of the album Palace (From "King") - Single
BPM
Melodicness
Acousticness
Valence
Danceability
Energy

Lyrics

ਕੱਲ੍ਹ ਬੇਬੇ ਕੋਲ ਖੋਲ੍ਹਤੀ ਮੈਂ ਗੰਢ ਸਾਡੇ ਪਿਆਰ ਦੀ
ਸੁਣਿਆ ਮੈਂ ਰਾਤੀਂ ਬੈਠੀ ਬਾਬੂ ਨਾਲ ਵਿਚਾਰ ਦੀ
ਕੱਲ੍ਹ ਬੇਬੇ ਕੋਲ ਖੋਲ੍ਹਤੀ ਮੈਂ ਗੰਢ ਸਾਡੇ ਪਿਆਰ ਦੀ
ਸੁਣਿਆ ਮੈਂ ਰਾਤੀਂ ਬੈਠੀ ਬਾਬੂ ਨਾਲ ਵਿਚਾਰ ਦੀ
ਗੱਲ ਬੇਬੇ ਦੀ ਬਾਪੂ ਨੀ ਕੋਈ ਮੋੜਦਾ, ਬੇਬੇ ਦੀ ਬਾਪੂ ਨੀ ਕੋਈ ਮੋੜਦਾ
ਤਾਈਂਓ ਅੱਗੇ ਮਾਂ ਕਰਤੀ
ਤੇਰੇ ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਗੂੰਜਣਾ ਏ ਆਕਾਸ਼ ਸਾਰਾ, ਚੰਨ ਕਰੂ ਚਾਨਣੀ
ਤੇਰੀਆਂ ਬਾਹਾਂ ਦੇ ਵਿੱਚ, ਜ਼ਿੰਦਗੀ ਏ ਮਾਣ ਨੀ
ਗੂੰਜਣਾ ਏ ਆਕਾਸ਼ ਸਾਰਾ, ਚੰਨ ਕਰੂ ਚਾਨਣੀ
ਤੇਰੀਆਂ ਬਾਹਾਂ ਦੇ ਵਿੱਚ, ਜ਼ਿੰਦਗੀ ਏ ਮਾਣ ਨੀ
ਅੱਪਾਂ ਦੋਵੇਂ ਜਦੋਂ ਆਵਾਂਗੇ floor ਤੇ
ਅੱਪਾਂ ਦੋਵੇਂ ਜਦੋਂ ਆਵਾਂਗੇ floor ਤੇ
ਦੇਣੀ ਨੱਚ ਕੇ ਹਿਲਾ ਧਰਤੀ
ਤੇਰੇ ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
72 ਤੋਂ ਉੱਤੇ beat, ਦਿਲਾਂ ਵਾਲੀ ਹੋਣੀ ਏ
ਜਦੋਂ ring ਸ਼ਗੁਨਾਂ ਦੀ, ਦੋਹਾਂ ਨੇ ਵਟਾਉਣੀ ਏ
72 ਤੋਂ ਉੱਤੇ beat, ਦਿਲਾਂ ਵਾਲੀ ਹੋਣੀ ਏ
ਜਦੋਂ ring ਸ਼ਗੁਨਾਂ ਦੀ, ਦੋਹਾਂ ਨੇ ਵਟਾਉਣੀ ਏ
ਜਦੋਂ ਵੇਹੜੇ 'ਚ ਖੜੀ ਦੇ ਤੇਰੇ ਸੋਹਣੀਏ
ਵੇਹੜੇ 'ਚ ਖੜੀ ਦੇ ਤੇਰੇ ਸੋਹਣੀਏ
ਚੁੰਨੀ ਮੁੱਖ ਤੋਂ ਤਾਂ ਸਰਕੀ
ਤੇਰੇ ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਰਸਮਾਂ ਰਿਵਾਜਾਂ ਨਾਲ ਵਿਆਹ ਕੇ ਲੈ ਜਾਵਾਂਗਾ
ਪੀਨਾ ਮਾਂ ਨੇ ਪਾਣੀ ਵਾਰ ਝੂਠਾ ਜਾ ਹਟਾਵਾਂਗਾ
ਰਸਮਾਂ ਰਿਵਾਜਾਂ ਨਾਲ ਵਿਆਹ ਕੇ ਲੈ ਜਾਵਾਂਗਾ
ਪੀਨਾ ਮਾਂ ਨੇ ਪਾਣੀ ਵਾਰ ਝੂਠਾ ਜਾ ਹਟਾਵਾਂਗਾ
ਤੂੰ ਵੀ ਖੁਸ਼ੀ ਵਿਚ ਫੁੱਲੀ ਨਾ ਸਮਾਏ ਗੀ
ਖੁਸ਼ੀ ਵਿਚ ਫੁੱਲੀ ਨਾ ਸਮਾਏ ਗੀ
ਜਦੋਂ ਜਿੰਦ ਤੇਰੇ ਨਾਮ ਕਰਤੀ
ਤੇਰੇ ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
ਬਾਪੂ ਨੂੰ ਕਹਿ palace ਕਰਾ ਲੈ ਕੋਈ book
ਸਾਡੇ ਵਾਲੇ ਨੇ ਤਾਂ ਹਾਂ ਕਰਤੀ
Written by: Johny Vickk, Sarba Mann
instagramSharePathic_arrow_out􀆄 copy􀐅􀋲

Loading...