album cover
Rude
album cover
Rude was released on December 18, 2018 by Harinder Samra as a part of the album Rude - Single
December 18, 2018
LabelHarinder Samra
BPM
Melodicness
Acousticness
Valence
Danceability
Energy

Lyrics

ਆਕੜਾਂ ਨੇ ਖਾ ਲਈ ਮੈਂ, ਕਿਹੜੇ ਕੰਮੀ ਲਾ ਲਈ ਮੈਂ
ਰੋਗੀ ਹੀ ਬਨਾ ਲਈ ਮੈਂ, ਕਾਹਦਾ ਪਿਆਰ ਵਿੱਚ ਪਾ ਲਈ ਮੈਂ
ਹਾਏ, ਕਦੇ-ਕਦੇ ਜੀਅ ਕਰਦਾ, ਤੈਨੂੰ ਛੱਡ ਕੇ ਪਰ੍ਹਾਂ ਤੁਰਜਾਂ
ਪਰ ਤੇਰੇ ਬਿਨਾਂ ਸਰਦਾ ਈ ਨਈਂ, ਤੇਰੇ ਬਿਨਾਂ ਸਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
It's your Dreamboy
ਸੱਚੀਂ ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ
ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ
ਆਪ ਵੱਢ-ਖਾਣ ਵਾਂਗੂ ਪੈਨੇ ਆਪ ਵੱਢ ਖਾਣ ਵਾਂਗੂ ਪੈਨੇ
ਤੇ ਮੇਰੀ ਗੱਲ ਜਰਦਾ ਈ ਨਈਂ, ਮੇਰੀ ਗੱਲ ਜਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ (ਜਾਣਿਆ ਤੂੰ ਕਹਿ ਜਵੇਂ)
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ
ਇਹ ਦਿਲ ਵੀ ਆ ਜ਼ਾਲਿਮ ਬੜਾ, ਹਾਏ ਦਿਲ ਵੀ ਆ ਜ਼ਾਲਿਮ ਬੜਾ
ਜੀਹਤੋਂ ਪਿਆਰ ਤੇਰਾ ਮਰਦਾ ਈ ਨਈਂ, ਪਿਆਰ ਤੇਰਾ ਮਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਣ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
Written by: Dream Boy, Harinder Samra
instagramSharePathic_arrow_out􀆄 copy􀐅􀋲

Loading...