album cover
She Don't Know
album cover
00:00
00:10
00:20
00:30
00:45
00:50
01:00
01:10
01:25
01:30
01:45
02:35
02:45
02:50
03:20
00:00
03:24
Past 7 Days
She Don't Know was discovered most frequently at around 1 minutes and 30 seconds into the song during the past week

Music Video

Music Video

Lyrics

[Intro]
Music mg!
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਓਹ ਮੁੰਡਾ ਓਹਦੇ ਤੇ ਕ੍ਰੇਜ਼ੀ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਓਹ ਮੁੰਡਾ ਓਹਦੇ ਤੇ ਕ੍ਰੇਜ਼ੀ
[Verse 1]
ਮੈਂ ਘਰਬਾਰ ਕਾਮਕਾਰ ਆਇਆ ਛੱਡ ਕੇ
ਪਰ ਓਹ ਕਿ ਜਾਨੇ ਕਿੰਨਾ ਜ਼ਿਆਦਾ ਰਹਿੰਦਾ ਮੈਂ ਬਿਜ਼ੀ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਮੁੰਡਾ ਓਹਦੇ ਤੇ ਕ੍ਰੇਜ਼ੀ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਮੁੰਡਾ ਓਹਦੇ ਤੇ ਕ੍ਰੇਜ਼ੀ
[Verse 2]
ਹਾਂ ਦਿਨ ਵਿਚੋਂ ਤੇਰੇ ਲਈ ਟਾਈਮ ਕੱਢ ਕੇ
ਕਰਦਾ ਮੈਂ ਪ੍ਰੋਮਿਸ ਮਿਲਣ ਆਊਂਗਾ
ਮੈਨੂੰ ਪਤਾ ਏ ਤੂੰ ਫੈਨ ਸਲਮਾਨ ਖਾਨ ਦੀ
ਓਹਦੇ ਗਾਣੇ ਗਾਕੇ ਤੈਨੂੰ ਮੈਂ ਸੁਣਾਊਗਾ
[Verse 3]
ਹੋਵਾਂ ਡੇਟ ਤੇ ਨਾ ਲੇਟ
ਗੱਲ ਸਿੱਧੀ ਕਰਨ ਸਟ੍ਰੇਟ
ਹੋਵਾਂ ਡੇਟ ਤੇ ਨਾ ਲੇਟ
ਗੱਲ ਸਿੱਧੀ ਕਰਨ ਸਟ੍ਰੇਟ
ਹੋਰ ਮੁੰਡਿਆਂ ਦੇ ਵਾਂਗੂ
ਕਰਨ ਗੱਲਾਂ ਨਾ ਚੀਜ਼ੀ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਓ ਮੁੰਡਾ ਓਹਦੇ ਤੇ ਕ੍ਰੇਜ਼ੀ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਮੁੰਡਾ ਓਹਦੇ ਤੇ ਕ੍ਰੇਜ਼ੀ
[Verse 4]
ਤੂੰ ਕੀਆ ਕੁੱਛ ਐਸਾ ਕਿ ਮੈਂ ਬਾਕੀ ਸੱਬ
ਲੜਕੀਆਂ ਕੇ ਬਾਰੇ ਮੇਂ ਸੋਚਣਾ ਛੋੜ ਰਹਾ ਹੂੰ
ਮੰਨਾਂ ਕਿ ਥੋੜਾ ਬਿਜ਼ੀ ਤੇਰੀ ਮੇਰੀ ਸ਼ਾਦੀ ਕੇ ਲਈ
ਮੈਂ ਪੈਸੇ ਜੋੜ ਰਹਾ ਹਾਂ
[Verse 5]
ਕਬਸੇ ਕਰੂੰ ਤੁਝਕੋ ਮੈਂ ਚੇਸ ਬੇਬੀ
ਦਿਲ ਮੇਂ ਮੁਝੇ ਦੇ ਦੇ ਥੋੜੀ ਸਪੇਸ ਬੇਬੀ
ਨਾ ਮੁਝਪੇ ਕੋਈ ਮੀ ਟੂ ਵਾਲਾ ਕੇਸ ਬੇਬੀ
ਸ਼ਰੀਫ਼ ਹੂੰ ਮੈਂ ਦੇਖ ਮੇਰਾ ਫ਼ੇਸ ਬੇਬੀ
[Verse 6]
ਮੁਝਪੇ ਅਬ ਤੇਰਾ ਜਾਦੂ ਹੈ
ਮੇਰੀ ਖੁਸ਼ਬੂ ਮੇਂ ਤੇਰੀ ਖੁਸ਼ਬੂ ਹੈ
ਸਾਰਾ ਜੱਗ ਭੁੱਲਾ ਮੈਂ ਮੇਰੇ ਲਈ
ਮਿਸ ਵਰਲਡ ਮਿਸ ਯੂਨੀਵਰਸ ਬੇਬੀ ਤੂੰ ਹੈ
[Verse 7]
ਤੇਰੇ ਸਾਥ ਘੂਮੂ ਤੁਝੇ ਦੁਨੀਆ ਦਿਖਾਉਂਗਾ
ਨਾ ਤੁਝਸੇ ਕਭੀ ਦੂਰ ਨਾ ਜਾਊਂਗਾ
ਬੋਲ ਤੋ ਸਹੀ ਦਿਲ ਖੋਲ ਤੋ ਸਹੀ
ਐਸੇ ਬਿਨਾ ਬੋਲੇ ਜਾਏਗੀ ਤੋ ਪਾਗਲ ਹੋ ਜਾਊਂਗਾ ਹਾਂ
[Chorus]
She don't know, she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
ਓਹ ਮੁੰਡਾ ਓਹਦੇ ਤੇ ਕ੍ਰੇਜ਼ੀ
[Verse 8]
She don't know, she don't know
She don't know she don't know she don't know
ਦੁਨੀਆ ਜਿਹਦੇ ਤੇ ਕ੍ਰੇਜ਼ੀ
She don't know, she don't know
She don't know she don't know she don't know
ਮੁੰਡਾ ਓਹਦੇ ਤੇ ਕ੍ਰੇਜ਼ੀ
Written by: Dhruv Yogi, Music Mg
instagramSharePathic_arrow_out􀆄 copy􀐅􀋲

Loading...