Music Video

Main Tan Vi Pyar Kardan (Full Video) | Happy Raikoti | Millind Gaba | Latest Punjabi Song
Watch {trackName} music video by {artistName}

Featured In

Credits

PERFORMING ARTISTS
Happy Raikoti
Happy Raikoti
Lead Vocals
COMPOSITION & LYRICS
Happy Raikoti
Happy Raikoti
Songwriter
Millind Gaba
Millind Gaba
Composer

Lyrics

ਤੂੰ ਬੇਵਫ਼ਾ, ਮੈਂ ਤਾਂ ਵੀ ਪਿਆਰ ਕਰਦਾਂ ਤੂੰ ਤੋੜਦੀ ਐ ਵਾਦੇ, ਮੈਂ ਤਾਂ ਵੀ ਐਤਬਾਰ ਕਰਦਾਂ ਹਾਂ, ਮੈਂ ਕਈ ਵਾਰੀ ਸੋਚਾਂ ਐਤਬਾਰ ਨਾ ਕਰਾਂ ਇਹ ਤਾਂ ਵੀ ਤੇਰੇ ਲਾਰਿਆਂ 'ਚ ਖੋਈ ਜਾਂਦਾ ਏ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ ਹੋ, ਤੂੰ ਸੋਚਦੀ ਐ ਕੋਈ ਲੰਮੀ car ਵਾਲਾ ਹੋਵੇ ਸੱਚੇ-ਸੁੱਚੇ ਪਿਆਰ ਤਾਂ ਬਥੇਰੇ ਕਰਦੇ ਤੇਰੀ million, billion ਸੋਚ, ਕੁੜੀਏ ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਮਰਦੇ ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ, ਹੋ-ਓ ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ ਮੈਂ end ਤੋਂ ਵੀ ਪਿੱਛੇ, ਦਿਲ ਰੋਈ ਜਾਂਦਾ ਐ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ... Yeah, whoa-oh! Whoa-oh! ਤੂੰ ਨ੍ਹੀ ਆਣਾ ਮੇਰੇ ਕੋਲ, ਜਾਨਾ ਦਿਲ ਮਰਜਾਣਾ ਇਹ ਮੰਨਦਾ ਨਹੀਂ ਓ, ਗਲ ਪਾ ਕੇ ਪਾਗਲ ਤੂੰ ਕੀਤਾ ਤੇਰੇ ਸਿਵਾ ਕੁੱਜ ਵੀ ਦਿਖਦਾ ਨਹੀਂ ਨਿੰਦਰਾ, ਚੈਨ-ਵੈਨ ਉੱਡ ਗਿਆ ਮੇਰਾ ਮੈਂ ਹੋ ਰਿਹਾ ਤਬਾਹ, ਕੱਖ ਗਿਆ ਵੀ ਨ੍ਹੀ ਤੇਰਾ ਮੈਂ ਕਿਹਾ, "ਆਜਾ, ਨਾ ਜਾ, ਤੂੰ ਦੇ-ਦੇ ਮੈਂਨੂੰ ਜੀਣ ਦੀ ਵਜਹ ਸਾਰੇ ਸੁਪਨੇ, ਓ ਯਾਰਾ, ਵੇ ਐਦਾਂ ਸੱਭ ਛੱਡ ਕੇ ਨਾ ਜਾ" ਹੋ, ਦਿਲ ਵਿੱਚੋਂ ਬੇਚੈਨੀ ਮੁੱਕਦੀ ਨਹੀਂ ਭੁੱਲ ਗਿਆ ਨਿੰਦਰਾ ਨੂੰ ਰਾਹ ਆਖਦਾ ਮੈਂਨੂੰ ਪਤਾ ਐ ਤੂੰ ਕਦੇ ਵੀ ਨ੍ਹੀ ਆਉਣਾ ਮੇਰੇ ਕੋਲ ਤਾਂ ਵੀ ਤੇਰਾ ਰਹਾਂ ਨੀ ਮੈਂ ਰਾਹ ਤੱਕਦਾ Happy Raikoti ਨੂੰ ਤੂੰ ਸ਼ਾਇਰ ਬਣਾਇਆ, ਹੋ-ਓ Happy Raikoti ਨੂੰ ਤੂੰ ਲਿਖਣਾ ਸਿਖਾਇਆ ਤੇਰੀ ਇਸੇ ਗੱਲ ਉੱਤੇ ਬੱਸ ਮੋਹ ਹੀ ਜਾਂਦਾ ਏ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ" ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ...
Writer(s): Laddi Gill, Happy Raikoti Lyrics powered by www.musixmatch.com
instagramSharePathic_arrow_out