Music Video
Music Video
Credits
PERFORMING ARTISTS
Parmish Verma
Lead Vocals
COMPOSITION & LYRICS
Sarba Maan
Songwriter
Lyrics
ਹੋ ਕਈ ਯਾਰ ਬੇਲੀ ਹੁੰਦੇ ਬਾਹਲੇ ਨੇ ਅਜ਼ੀਜ਼
ਬਿਨਾ ਦੱਸੇ ਲੇ ਜਾਂਦੇ ਮੰਗਵੀ ਓਹ ਚੀਜ਼
ਭੁੱਲਦੇ ਪਰਸ ਘਰੇ ਜੇਹੜੇ ਵੇਲੇ ਆਏ ਤੋਂ
ਫ਼ੋਨ ਨੇ ਮਿਲਾਉਂਦੇ ਜੇਹੜੇ
ਅੱਗੇ ਨਾਕੇ ਲਾਏ ਤੋਂ
ਡੀਸੀਆਂ ਜੀ ਮਾਮਾ ਸੱਡਾ
ਚੱਲਣ ਨਹੀਓ ਭਰੇ ਜਾਣਗੇ
ਹੋ ਟੈਂਸ਼ਨ ਨਾ ਲੋ ਵੀਰੇ
ਹੋ ਸੱਬ ਫੜੇ ਜਾਣਗੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ
ਸੱਬ ਫੜੇ ਜਾਣਗੇ
ਹੋ ਤੇਰਾ ਜਾਨੂ ਤੇਰਾ ਕਹਿਕੇ
ਬਣ ਦੇ ਸ਼ਰੀਫ ਸਾਲੇ
ਮਿਲਣ ਤੋਂ ਪਹਿਲਾਂ ਚੈਟਾਂ ਕਰਦੇ ਡਿਲੀਟ
ਓਹ ਇਹ ਤਾਂ ਜਸਟ ਫ੍ਰੈਂਡ ਆ ਮੇਰੀ
ਹੋ ਝੂਠ ਬੋਲ ਜਾਂਦੇ ਥਾਈਲੈਂਡ ਦੇ ਟ੍ਰਿਪ ਤੇ
ਵਿਆਹ ਕਰਵਾ ਕੇ ਜੇਹੜੇ ਟਿਕਦੇ ਨਾ ਇਕ ਤੇ
ਇਕ ਦਿਨ ਸਾਰਿਆਂ ਦੇ ਨੇ ਪੱਕੇ ਕਦੇ ਕਸੇ ਜਾਂਗੇ
ਹੋ ਟੈਂਸ਼ਨ ਨਾ ਲੋ ਵੀਰੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ
ਸੱਬ ਫੜੇ ਜਾਣਗੇ
ਹੋ ਕਈ ਕਾਲਜ ਦੀ ਫੀਸ ਵਿੱਚੋਂ
ਘਰੇ ਕੁੰਡੀ ਲਾਉਂਦੇ ਨੇ
ਕੁੜੀਆਂ ਦੇ ਨਾ ਤੇ ਫੇਕ ਆਈਡੀਆਂ ਬਣਾਉਂਦੇ ਨੇ
ਓਏ ਤੂੰ ਹੀ ਨਾ ਐਂਜਲ ਪ੍ਰਿਆ
ਓਹ ਸਪਲੀ ਕੜਾ ਦੇ ਕੋਈ ਬੰਦਾ ਰਹਿੰਦੇ ਭਾਲਦੇ
ਟਿਊਸ਼ਨ ਦੀ ਥਾਂ ਤੇ ਟਾਈਮ ਸਹੇਲੀ ਵਿੱਚ ਗਾਲਦੇ
ਓਹ ਪੈ ਗੀ ਜਦੋ ਰੇਡ ਵੀਰੇ
ਬਾਪੂ ਕੋਲੋਂ ਫੜੇ ਜਾਂਗੇ
ਹੋ ਟੈਂਸ਼ਨ ਨਾ ਲੋ ਵੀਰੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ
ਸੱਬ ਫੜੇ ਜਾਣਗੇ
ਕਈ ਫ਼ੋਨ ਲਾਕੇ ਕਹਿੰਦੇ
ਰੀਚਾਰਜ ਕਰਾਈ ਵੀਰੇ
ਮੈਂ ਨੀ ਪੀਂਦਾ ਨਾ ਨਾ
ਮੇਰਾ ਪੇਗ ਨਾ ਤੂੰ ਪਈ ਵੀਰੇ
ਓਹ ਨਾ ਮੈਂ ਨੀ ਪੀਨਾ
ਮੇਰਾ ਨੀ ਬਣਾ ਨਾ ਨਾ
ਆਫਿਸ 'ਚ ਕੰਮ ਕਰਦੇ ਨੇ ਦਿਨ ਰਾਤ
ਹਸਲ ਚ ਬੈਠੇ ਹੁੰਦੇ ਪੱਬ ਚ ਜਨਾਬ
ਲੱਕ ਜਿਹੜਾ ਪਤਾ ਕਿੱਤੇ ਸੱਜਰੇ ਜੇ ਕਦੇ ਜਾਂਗੇ
ਟੈਂਸ਼ਨ ਨਾ ਲੋ ਵੀਰੇ
ਹਾਂ ਸੱਬ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਸੱਬ ਫੜੇ ਜਾਣਗੇ
ਸੱਬ ਫੜੇ ਜਾਣਗੇ
ਗੱਲ ਸੁਨ ਸੱਤੇ ਕੋਈ ਚੱਕ ਲਾ ਤੂੰ ਬੀਟ
ਹੋ ਪਿਛਲੇ ਕਿਸੇ ਗਾਣੇ ਸੇ ਚੱਕ ਲਾਂ ਯਾਰ
ਢੋਲ ਵਾਲੀ
ਗੋਲਡੀ ਗਵਾਲਾ ਗਾਨਾ ਵੱਜਣਾ ਰਿਪੀਟ
ਸਰਬੇਆ ਮਾਨਾਂ ਛੇੜ ਦਿਲਾਂ ਦੀ ਕੋਈ ਤਾਰ
ਤੌਰ ਨਾਲ ਛੱਡੇ ਦਿਨ ਜ਼ਿੰਦਗੀ ਦੇ ਚਾਰ
ਤੌਰ ਨਾਲ ਛੱਡੇ ਦਿਨ ਜ਼ਿੰਦਗੀ ਦੇ ਚਾਰ
ਆਟੋਟਿਊਨਰ ਹੈ ਆਦੀ ਸੱਡਾ
ਗਾਣੇ ਹਾਲੇ ਬੜੇ ਆਉਣਗੇ
ਹੋਏ
ਸੱਬ ਫੜ੍ਹੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਹਾਂ ਸੱਬ ਫੜੇ ਜਾਣਗੇ ਜੀ
ਸਾਰੇ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ
ਸੱਬ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
ਸੱਬ ਫੜ੍ਹੇ ਜਾਣਗੇ ਜੀ
ਸੱਬ ਫੜੇ ਜਾਣਗੇ
Written by: Sarba Maan

