album cover
2 Number
62,600
Pop
2 Number was released on December 20, 2012 by DMC Records as a part of the album Twelve
album cover
AlbumTwelve
Release DateDecember 20, 2012
LabelDMC Records
Melodicness
Acousticness
Valence
Danceability
Energy
BPM125

Music Video

Music Video

Credits

PERFORMING ARTISTS
Bilal Saeed
Bilal Saeed
Lead Vocals
Dr Zeus
Dr Zeus
Performer
Amrinder Gill
Amrinder Gill
Performer
Young Fateh
Young Fateh
Performer
COMPOSITION & LYRICS
Prem Dhillon
Prem Dhillon
Songwriter
PRODUCTION & ENGINEERING
Dr Zeus
Dr Zeus
Producer

Lyrics

ਤੇਰਾ ਇਹ ਨਸ਼ਾ
ਮੇਰੇ ਸਿਰ ਤੇ ਛਾ ਗਿਆ,
ਐਸੀ ਤੇਰੀ ਅਦਾ
ਮੈਂ ਹੋ ਗਿਆ ਨੀ ਫਿਦਾ,
ਤੇਰਾ ਇਹ ਨਸ਼ਾ
ਮੇਰੇ ਸਿਰ ਤੇ ਛਾ ਗਿਆ,
ਐਸੀ ਤੇਰੀ ਅਦਾ
ਮੈਂ ਹੋ ਗਿਆ ਨੀ ਫਿਦਾ,
One for your heels two for your swag
Three for you look from the back
Damn how do you do it like that make it drive back
ਸ਼ੀ ਇਜ਼ ਮਾਜ਼ੈਲ ਟੋਵ
She got touch screen phone with ideal touch
?? if that so she's gonna dance all night
2 ਨੰਬਰ ਮੈਂ ਦਵਾਂ ਤੇਰੀ ਉੱਚੀ ਲੰਮੀ ਹੀਲ ਨੂੰ
2 ਨੰਬਰ ਮੈਂ ਦਵਾਂ ਤੇਰੀ ਸਲਿਮ ਫਿਟ ਜੀਨ ਨੂੰ
2 ਨੰਬਰ ਮੈਂ ਦਵਾਂ ਤੇਰੀ ਉੱਚੀ ਲੰਮੀ ਹੀਲ ਨੂੰ
2 ਨੰਬਰ ਮੈਂ ਦਵਾਂ ਤੇਰੀ ਸਲਿਮ ਫਿਟ ਜੀਨ ਨੂੰ
2 ਨੰਬਰ ਮੈਂ ਦਵਾਂ ਤੇਰੀ ਸੋਹਣੀ ਕੈਟਵਾਕ ਨੂੰ,
2 ਨੰਬਰ ਮੈਂ ਦੇਵਾਂ ਤੇਰੀ ਮਿੱਠੀ-ਮਿੱਠੀ ਟਾਕ ਨੂੰ,
2 ਨੰਬਰ ਨੇ ਬਾਕੀ ਜਿਹੜੇ ਦੇਵਾ ਤੈਥੋਂ ਵਾਰ ਨੀ,
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ,
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ,
2 ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ
ਗੋਰਾ ਗੋਰਾ ਰੰਗ ਉੱਤੋ ਸੂਟ ਕਾਲਾ ਕਾਲਾ ਨੀ,
ਕਾਬੂ ਵਿਚ ਰਹੇ ਕਿਵੇ ਦਿਲ ਮਤਬਲਾ ਨੀ,
ਤੇਰੇ ਏ ਨਸ਼ਾ
ਤੇਰੇ ਏ ਨਸ਼ਾ
ਗੋਰਾ ਗੋਰਾ ਰੰਗ ਉੱਤੋ ਸੂਟ ਕਾਲਾ ਕਾਲਾ ਨੀ,
ਕਾਬੂ ਵਿਚ ਰਹੇ ਕਿਵੇ ਦਿਲ ਮਤਬਲਾ ਨੀ,
2 ਨੰਬਰ ਮੈਂ ਦੇਵਾਂ ਤੇਰੇ ਜ਼ੁਲਫਾ ਦੇ ਜਾਲ ਨੂੰ,
2 ਨੰਬਰ ਮੈਂ ਦੇਵਾ ਤੇਰੀ ਸਹੇਲੀ ਬੜੀ ਕਮਾਲ ਨੂੰ,
2 ਨੰਬਰ ਮੈਂ ਦੇਵਾਂ ਤੇਰੇ ਜ਼ੁਲਫਾ ਦੇ ਜਾਲ ਨੂੰ,
2 ਨੰਬਰ ਮੈਂ ਦੇਵਾ ਤੇਰੀ ਸਹੇਲੀ ਬੜੀ ਕਮਾਲ ਨੂੰ,
2 ਨੰਬਰ ਮੈਂ ਦਵਾਂ ਤੇਰੀ ਸੋਹਣੀ ਕੈਟਵਾਕ ਨੂੰ,
2 ਨੰਬਰ ਮੈਂ ਦੇਵਾਂ ਤੇਰੀ ਮਿੱਠੀ-ਮਿੱਠੀ ਟਾਕ ਨੂੰ,
2 ਨੰਬਰ ਨੇ ਬਾਕੀ ਜਿਹੜੇ ਦੇਵਾ ਤੈਥੋਂ ਵਾਰ ਨੀ,
ਕੁੱਲ ਮਿਲਾ ਕੇ ਸੋਣੀਏ ਤੂੰ
ਕੁੱਲ ਮਿਲਾ ਕੇ ਸੋਣੀਏ ਤੂੰ ਹੁਸਨਾਂ ਦੀ ਸਰਕਾਰ ਨੀ,
ਕੁੱਲ ਮਿਲਾ ਕੇ ਸੋਣੀਏ ਤੂੰ ਹੁਸਨਾਂ ਦੀ ਸਰਕਾਰ ਨੀ,
ਦੱਸ ਕਿਵੇ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ,
ਫੇਸਬੁੱਕ ਦੇਣਾ ਏ ਯਾ ਕਰਨੀ ਆ ਟਵੀਟ ਨੀ,
ਤੇਰੇ ਏ ਨਸ਼ਾ
ਦੱਸ ਕਿਵੇ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ,
ਫੇਸਬੁੱਕ ਦੇਣਾ ਏ ਯਾ ਕਰਨੀ ਆ ਟਵੀਟ ਨੀ,
੨ ਨੰਬਰ ਮੈਂ ਦੇਮਾ ਤੇਰੇ ਐਪਲ ਵਾਲੇ ਫ਼ੋਨ ਨੂੰ,
੨ ਨੰਬਰ ਮੈਂ ਦਵਾਂ ਤੇਰੇ ਡਾਂਸ ਦੇ ਜਨੂੰਨ ਨੂੰ,
2 ਨੰਬਰ ਮੈਂ ਦਵਾਂ ਤੇਰੀ ਸੋਹਣੀ ਕੈਟਵਾਕ ਨੂੰ,
2 ਨੰਬਰ ਮੈਂ ਦੇਮਾ ਤੇਰੀ ਮਿੱਠੀ-ਮਿੱਠੀ ਟਾਕ ਨੂੰ,
੨ ਨੰਬਰ ਜੋ ਬਾਕੀ ਏ ਤੂੰ ਲੈਲਾ ਓਹ ਉਧਾਰ ਨੀ,
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ,
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
Written by: Bilal Saeed
instagramSharePathic_arrow_out􀆄 copy􀐅􀋲

Loading...