album cover
Chehra Tera
43,878
Pop
Chehra Tera was released on February 19, 2019 by GEET MP3 as a part of the album Age 19
album cover
AlbumAge 19
Release DateFebruary 19, 2019
LabelGEET MP3
Melodicness
Acousticness
Valence
Danceability
Energy
BPM70

Music Video

Music Video

Lyrics

ਚੇਹਰਾ ਤੇਰਾ ਚੰਨ ਜੇਹਾ
ਓਹ ਬਾਕੀ ਸੱਬ ਤਾਰੇ ਨੀ
ਵਾੜੇ ਤੇਰੇ ਰਹਿ ਨਾ ਜਾਨ
ਹਾਏ ਬੰਨ ਬੰਨ ਲਾਰੇ ਨੀ
ਓਹ ਗੋਰਾ ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿੱਛੇ ਪਈ ਕਿੰਨੇ ਚਿਰ ਦੀ ਏ
ਓਹ ਗੋਰਾ ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿੱਛੇ ਪਈ ਕਿੰਨੇ ਚਿਰ ਦੀ ਏ
ਕਹਿਣ ਮੈਨੂੰ ਪਿੱਛਾ ਐਦਾਂ
ਛੱਡ ਦੇ ਤੂੰ ਸਾਰੇ ਨੀ
ਚੇਹਰਾ ਤੇਰਾ ਚੰਨ ਜੇਹਾ
ਓਹ ਬਾਕੀ ਸੱਬ ਤਾਰੇ ਨੀ
ਵਾੜੇ ਤੇਰੇ ਰਹਿ ਨਾ ਜਾਨ
ਹਾਏ ਬੰਨ ਬੰਨ ਲਾਰੇ ਨੀ
ਹੀਰੀਏ ਕਦੇ ਦੂਰ ਨਾ ਹੋਵੇ
ਦਿਲ ਮੇਰਾ ਕਦੇ ਚੂਰ ਨਾ ਹੋਵੇ
ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ (ਦਿਲ ਮੇਰਾ)
ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
ਕਦੇ ਚੂਰ ਨਾ ਹੋਵੇ
ਬਿੱਲੀ ਤੇਰੀ ਅੱਖ ਸਾਨੂੰ
ਹਰ ਰੋਜ਼ ਮਾਰੇ ਨੀ
ਚੇਹਰਾ ਤੇਰਾ ਚੰਨ ਜੇਹਾ
ਓਹ ਬਾਕੀ ਸੱਬ ਤਾਰੇ ਨੀ
ਵਾੜੇ ਤੇਰੇ ਰਹਿ ਨਾ ਜਾਨ
ਹਾਏ ਬੰਨ ਬੰਨ ਲਾਰੇ ਨੀ
ਮਨਕਾ ਤੇਰੇ ਨਾਲ ਸਵੇਰਾ
ਮਨਾਕਾ ਤੇਰੇ ਨਾਲ ਹਨੇਰਾ
ਮਨਕਾ ਤੇਰੇ ਨਾਲ ਸਵੇਰਾ
ਮਨਕਾ (ਮਨਕਾ)
ਹੋ ਮਨਾਕਾ ਤੇਰੇ ਨਾਲ ਸਵੇਰਾ
ਮਨਾਕਾ ਤੇਰੇ ਨਾਲ ਹਨੇਰਾ
ਜਿੱਤ ਗਈ ਤੂੰ ਸੋਣੀਏ ਨੀ
ਹਾਏ ਅੱਸੀ ਤੇਤੋਂ ਹਾਰੇ ਨੀ
ਚੇਹਰਾ ਤੇਰਾ ਚੰਨ ਜੇਹਾ
ਓਹ ਬਾਕੀ ਸੱਬ ਤਾਰੇ ਨੀ
ਵਾੜੇ ਤੇਰੇ ਰਹਿ ਨਾ ਜਾਨ
ਹਾਏ ਬੰਨ ਬੰਨ ਲਾਰੇ ਨੀ
ਚੇਹਰਾ ਤੇਰਾ ਚੰਨ ਜੇਹਾ
ਓਹ ਬਾਕੀ ਸੱਬ ਤਾਰੇ ਨੀ
ਵਾੜੇ ਤੇਰੇ ਰਹਿ ਨਾ ਜਾਨ
ਹਾਏ ਬੰਨ ਬੰਨ ਲਾਰੇ ਨੀ
ਸ਼ੈਰੀ ਨੈਕਸਸ (ਸ਼ੈਰੀ ਨੈਕਸਸ)
Written by: Jass Manak
instagramSharePathic_arrow_out􀆄 copy􀐅􀋲

Loading...