Music Video

Mere Wala Sardar (Full Song) | Jugraj Sandhu | Grand Studio
Watch {trackName} music video by {artistName}

Featured In

Credits

PERFORMING ARTISTS
Jugraj Sandhu
Jugraj Sandhu
Performer
COMPOSITION & LYRICS
Dr. Shree
Dr. Shree
Composer
U.R.S Guri
U.R.S Guri
Songwriter

Lyrics

ਹਾਂ, ਮੇਰੇ ਵਾਲਾ... ਨੂੰ ਨਹੀਂ ਤੱਕਦਾ ਹੋਵੇ ਸਿਰ ਨੰਗਾ ਮੇਰਾ ਚੁੰਨੀ ਨਾਲ ਢੱਕਦਾ ਮੇਰੇ ਵਾਲਾ ਜਣੀ-ਖਣੀ ਨੂੰ ਨਹੀਂ ਤੱਕਦਾ ਹੋਵੇ ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ" ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ ਅੜ੍ਹਬ ਸੁਭਾਅ ਦਾ ਰੋਹਬ ਕਿਸੇ ਦਾ ਨਹੀਂ ਜਰਦਾ ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ" ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ ਅੜ੍ਹਬ ਸੁਭਾਅ ਦਾ ਰੋਹਬ ਕਿਸੇ ਦਾ ਨਹੀਂ ਜਰਦਾ ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਮ ਰੱਖੂਗੀ ਮੈਂ ਦਿਲ ਵਿੱਚ ਰੱਖੇ ਸਤਿਕਾਰ ਵੇ ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ ਕੱਲੇ-ਕੱਲੇ ਪੰਨੇ ਉਤੇ ਹੋਊ ਤੇਰਾ ਨਾਂ ਵੇ ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ ਕੱਲੇ-ਕੱਲੇ ਪੰਨੇ ਉਤੇ ਹੋਊ ਤੇਰਾ ਨਾਂ ਵੇ Sandhu, ਪੱਗਾਂ ਨਾਲ ਸੂਟ ਵੇ ਮੈਂ match ਕਰਦੀ ਦਿਲ ਬੈਠੀ ਆਂ ਮੈਂ ਤੇਰੇ ਉਤੋਂ ਹਾਰ ਵੇ ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ ਮੈਂ ਗਲ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ ਵੱਟ ਸੂਟ 'ਤੇ ਨਾ' ਚੱਲੇ ਪੱਗ ਵੱਟਾਂ ਵਾਲੀ ਬੰਨ੍ਹਦਾ ਸੱਚ ਦੱਸਾਂ "ਮੈਨੂੰ ਉਹ ਸੱਚੀ ਰੱਬ ਮੰਨਦਾ" ਪਿੰਡ ਸਰਪੰਚ ਉਹ ਠੁੱਕ ਨਾ ਚਲਾਉਂਦਾ ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾ ਉਹ ਧੰਨ ਦਾ ਵੱਟ ਸੂਟ 'ਤੇ ਨਾ' ਚੱਲੇ ਪੱਗ ਵੱਟਾਂ ਵਾਲੀ ਬੰਨ੍ਹਦਾ ਸੱਚ ਦੱਸਾਂ "ਮੈਨੂੰ ਉਹ ਸੱਚੀ ਰੱਬ ਮੰਨਦਾ" ਪਿੰਡ ਸਰਪੰਚ ਉਹ ਠੁੱਕ ਨਾ ਚਲਾਉਦਾ ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾ ਉਹ ਧੰਨ ਦਾ ਮੇਰੇ daddy ਦੇ regard ਓਦੋਂ ਰਾਹ ਛੱਡਦੇ ਜਦੋਂ ਦਰਾਂ 'ਤੇ ਚੜ੍ਹਾਉਂਦਾ ਸਾਡੇ Thar ਵੇ ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
Writer(s): Urs Guri, Dr Shree Lyrics powered by www.musixmatch.com
instagramSharePathic_arrow_out