Credits

PERFORMING ARTISTS
Romey Maan
Romey Maan
Performer
COMPOSITION & LYRICS
Romanpal Singh
Romanpal Singh
Songwriter

Lyrics

Black Virus!
Weapon'ਆ ਨੂੰ ਨਾਲ ਰੱਖਦਾ
ਘੂੁਰ-ਘੂੁਰ ਮੈਨੂੰ ਤਕਦਾ ਨੀ...
Weapon'ਆ ਨੂੰ ਨਾਲ ਰੱਖਦਾ
ਘੂੁਰ-ਘੂੁਰ ਮੈਨੂੰ ਤਕਦਾ
ਵੈਲੀ ਨਾ ਓਹ ਗੁੰਡਾ ਕੁੜਿਓਂ
ਜੱਟਾਂ ਦਾ ਓਹ ਮੁੰਡਾ ਕੁੜਿਓਂ
ਕੁੱਡਤੇ ਪਜਾਮੇ ਪੁੰਦਾ ਆ
ਓਹ ਕਦੇ ਹੁਣ hoodi'ਆਂ ਚ' ਆਉਂਦਾ ਆ
Gold ਆ ਓਹਦੇ ਗੁੱਟ ਤੇ
ਓਹ ਜਾਂ ਸੁਲੀ ਤੇ ਚੱਡੋਂਦਾ ਆ
ਓਹ ਜਾਨੋ ਮਾਰ ਹੀ ਮੁਕੋਂਦਾ ਆ
Busy ਆ schedule ਰੱਖਦਾ
ਕਿਸੇ ਦਾ ਨਾ ਟੈਮ ਚਲਦਾ
ਹਾਂ... ਘੂੁਰ-ਘੂੁਰ ਮੈਨੂੰ ਤਕਦਾ
ਨੀ... Weapon'ਆ ਨੂੰ ਨਾਲ ਰੱਖਦਾ
ਹਾਂ... ਘੂੁਰ-ਘੂੁਰ ਮੈਨੂੰ ਤਕਦਾ
ਨੀ... Weapon'ਆ ਨੂੰ ਨਾਲ ਰੱਖਦਾ
ਓਹਦੇ ਰੋਂਦਾ ਦੀ ਆਵਾਜ਼ ਮੇਰੀ ਚਾਝਰਾਂ ਨੂੰ ਦੱਬ ਦੀ
(ਓਹਦੇ ਰੋਂਦਾ ਦੀ ਆਵਾਜ਼ ਮੇਰੀ ਚਾਝਰਾਂ ਨੂੰ ਦੱਬ ਦੀ)
ਅੱਖ ਮੇਰੀ ਅੱਖ ਫਿਰੇ ਓਹਨਾ ਲੱਭ ਦੀ
(ਅੱਖ ਮੇਰੀ ਅੱਖ ਫਿਰੇ ਓਹਨਾ ਲੱਭ ਦੀ)
ਮੇਲਾ ਲੱਗਾ ਹੁੰਦਾ ਓਹਦੇ farm house ਤੇ
Mustaches beard ਓਹਦੇ ਹਲਕੀ ਜੀ ਫੱਬਦੀ
(Mustaches beard ਓਹਦੇ ਹਲਕੀ ਜੀ ਫੱਬਦੀ)
Delhi Bombay ਓਹਦੇ ਵੱਲ ਦਾ
Canada ਓਹਦਾ ਨਾਮ ਚਲ ਦਾ
ਗੱਲ ਏਥੇ ਆਕੇ ਮੁੱਕ ਦੀ
ਓਹ ਸਾਰੀ ਦੁਨੀਆ ਨੂੰ ਠੱਲ ਦਾ
ਓਹ ਰੌਬ ਕਿਸੇ ਦਾ ਨੀ ਚਲ ਦਾ
ਮੇਰੇ ਸੁਪਨਾ ਚ ਓਂਦਾ ਆ
ਸੱਚੀ ਛਡ ਦਾ ਨੀ ਕੱਖ ਦਾ
ਨੀ... Weapon'ਆ ਨੂੰ ਨਾਲ ਰੱਖਦਾ
ਹਾਂ... ਘੂੁਰ-ਘੂੁਰ ਮੈਨੂੰ ਤਕਦਾ
ਨੀ... Weapon'ਆ ਨੂੰ ਨਾਲ ਰੱਖਦਾ
ਯਾਰ ਮੁੰਡੇ ਦੇ 3-4
ਓਹ ਜਿਨਾ ਨੂੰ ਪਿਆਰਕਾ ਕਰੇ ਬੇਸ਼ੁਮਾਰ
Car ਨਾ ਮੁੰਡੇ ਕੋਲ Car
ਕਰਵਾਈ Jeep ਤਿਆਰ ਓਹਨੇ ਕਾਲੀ ਥਾਰ
ਨਾ ਓਹੋ ਮੇਰੇ ਬਾਰੇ ਜਾਣ ਦਾ
ਕਰਾਂ ਮੈਂ ਕਿੰਨਾ "Romey Maan" ਦਾ
ਰੱਟ ਰੱਟਿਆ ਪਿਆ ਜ਼ੁਬਾਨ ਤੇ
ਪਿੰਡ ਦੌਲਾ "Romey Maan" ਦਾ
ਨਾ ਮੇਰੇ ਦੀਲ ਦੀਆਂ ਜਾਣ ਦਾ
Smile ਕਰਾਂ ਓਹਨੂੰ ਦੇਖ ਮੈਂ
ਓਨਾ ਮੇਰੇ ਵੱਲ ਹੱਸਦਾ (ਵੱਲ ਹੱਸਦਾ)
ਨੀ... Weapon'ਆ ਨੂੰ ਨਾਲ ਰੱਖਦਾ
ਹਾਂ... ਘੂੁਰ-ਘੂੁਰ ਮੈਨੂੰ ਤਕਦਾ
ਨੀ... Weapon'ਆ ਨੂੰ ਨਾਲ ਰੱਖਦਾ
ਜਮਿਆ ਬੇਬੇ ਨੇ ਪਿਤ ਮੁੱਢ ਤੋਂ ਹੀ rude ਆ
ਕੋਈ ਕਹਿੰਦਾ ਸਾਡੇ ਵਿੱਚ too munch attitude ਆ, (tude ਆ)
ਦੀਲ ਚ ਨਾ ਪਾਪ ਮੁੰਡਾ ਛੂਠ ਦੇ ਖਿਲਾਫ ਆ
ਮਾੜਾ ਕਰੇ ਜੇਡਾ ਕੰਮ ਓਹਨੂੰ ਚਕੇ ਰਾਤੋ ਰਾਤ
ਮੈਂ ਗੱਲ ਦੀਲ ਵਾਲਿ ਦੱਸ ਦਾ
ਨਾ ਕਦੇ ਵੀ ਨਾ ਫੂਕ ਛੱਕ ਦਾ (ਫੂਕ ਛੱਕ ਦਾ)
ਹਾਂ... ਘੂੁਰ-ਘੂੁਰ ਤੇਨੂੰ ਤਕਦਾ
ਮੈਂ... Weapon'ਆ ਨੂੰ ਨਾਲ ਰੱਖਦਾ
ਹਾਂ... ਘੂੁਰ-ਘੂੁਰ ਤੇਨੂੰ ਤਕਦਾ
ਮੈਂ... Weapon'ਆ ਨੂੰ... ਮੈਂ Weapon'ਆ ਨੂੰ...
ਮੈਂ... Weapon'ਆ ਨੂੰ ਨਾਲ ਰੱਖਦਾ
Written by: Romanpal Singh
instagramSharePathic_arrow_out

Loading...