album cover
High
344
World
High was released on October 9, 2024 by Twinbeatz Inc as a part of the album High - Single
album cover
Release DateOctober 9, 2024
LabelTwinbeatz Inc
Melodicness
Acousticness
Valence
Danceability
Energy
BPM97

Credits

PERFORMING ARTISTS
Romey Maan
Romey Maan
Lead Vocals
Varinder Singh
Varinder Singh
Lead Vocals
COMPOSITION & LYRICS
Romey Maan
Romey Maan
Songwriter
Varinder Singh
Varinder Singh
Songwriter
PRODUCTION & ENGINEERING
LETHAL
LETHAL
Producer

Lyrics

ਕਹਿੰਦੀ ਆਜਾ ਕੈਲੀਫੋਰਨੀਆ
ਮੇਰੇ ਸ਼ਹਿਰ ਗੇੜਾ ਲਾ ਵੇ
ਗੱਲਾਂ ਦਿਲ ਦਿਆ ਖੋਲ ਨਿਆ ਹਾਏ
ਚੰਨਾ ਸੁਨ ਮੇਰੀ ਆ ਵੇ
ਬਿੱਲੋ ਲਾਈਫ ਆ ਬਲੈਕ ਸਾਡੀ ਵੱਖਰੇ ਆ ਸ਼ੌਂਕ
ਤੋਰੇ ਅੱਤਰੇ ਸੁਭਾ ਨੇ
ਕਿਵੇ ਕਰੂ ਗੀ ਤੂੰ ਡੀਲ ਰਾਹ ਹੋਇਓ ਸਾਡੇ ਸੀਲ
ਕੇਸ ਹੋਣੇ ਨਈਓ ਮਾਫ਼ ਇਹ
ਰਿਲੇਸ਼ਨ ਨੀ ਫੁਗਣੀ ਮੁਸੀਬਤਾਂ ਨੇ ਦੁਗਣੀਆਂ
ਭਾਵੇਂ ਦਿਲ ਚਾਹਵੇ
ਸਾਡੇ ੧੧ ਮਿਲੀ ਕਲੱਬ ਚ ਨੀ ਸੰਗ ਏ ਛੱਡ
ਸ਼ੌਟ ਲਾਉਣੇ ਤੇਰੇ ਨਾ ਤੇ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਮੈਂ ਟ੍ਰਿਪ ਤੇ ਆਈ ਸੀ ਓਹ ਫ਼ਰਾਰ ਚਲਦਾ
ਓਦਾਂ ਸਿੰਗਲ ਤੇ ਗੰਨਾਂ ਨਾਲ ਪਿਆਰ ਚਲਦਾ
ਮੈਂ ਕਿਹਾ ਜ਼ਿੰਦਗੀ ਚ ਏਦਾਂ ਥੋੜ੍ਹੀ ਯਾਰ ਚਲਦਾ
ਕਹਿੰਦਾ ਹੈ ਨੀ ਗਾ ਜਵਾਬ ਤੇਰੀ ਕਿਸੇ ਗੱਲ ਦਾ
ਮੈਂ ਕਿਹਾ ਆਈਡੀ ਦੱਸੋ ਮੈਂ ਆਂ ਥੋਨੂੰ ਐਡ ਕਰਨਾ
ਕਹਿੰਦਾ ਛੱਡੋ ਛੱਡੋ ਛੱਡੋ ਰੌਲੇ 'ਚ ਨੀ ਵੜ ਨਾ
ਮੈਂ ਕਿਹਾ ਦਾਸੋ ਦਾਸੋ ਦੱਸੀ ਥੋੜਾ ਦਿਲ ਪੜ੍ਹਨਾ
ਕਹਿੰਦਾ ਪੜ੍ਹ ਕੇ ਤੂੰ ਦਿਲ ਕਮਲੀਏ ਮਰਨਾ
ਸੁਣੋ ਸੁਣੋ ਮਨ ਜੋ ਨਾ ਮੇਰਾ ਨਹਿਓ ਸਰਨਾ
ਹੁਣ ਯਾਰੀ ਲਈ ਲੜਦੇ ਤੂੰ ਫਿਰ ਲਾ ਕੇ ਲੜਨਾ
ਜਿਵੇਂ ਕਹੋਗੇ ਕਰੂਗੀ ਜ਼ਰਾ ਵੀ ਨੀ ਅੜਨਾ
ਰੋਜ ਗੇਟ ਉੱਤੇ ਆ ਕੇ ਪੁਲਿਸ ਨੇ ਖੜ੍ਹਨਾ
ਰੱਬ ਕੋਲੋ ਮੰਗ ਲਾਉਗੀ ਓਹਦੇ ਖੈਰ ਨੀ
ਕਿੰਨੀ ਵਾਰੀ ਤੂੰ ਮੰਗੇਂਗੀ ੩੬ ਵੈਰ ਨੀ
ਤੂੰ ਜਾ ਹੋਲੀਡੇ ਮਨਾ ਲਾ ਕਹਿੰਦਾ ਹੱਸ ਕੇ
ਜੱਟ ਕੰਡਿਆਂ ਤੇ ਕਰੇ ਕਹਿੰਦਾ ਸੈਰ ਨੀ
ਮੁੰਡਾ ਮਿਲਿਆ ਸ਼ਿਕਾਗੋ ਜਿਹਦਾ ਸ਼ਹਿਰ ਨੀ
ਗੱਲਾਂ ਕਰਦਾ ਨੀ ਕਰਦਾ ਏ ਫਾਇਰ ਨੀ
ਨਾ ਓਹ ਵੇਖਦਾ ਹਨੇਰਾ ਨਾ ਦੁਪਹਰ ਨੀ
ਚੱਲੇ ਸਮਰ ਤੇ ਜੱਟ ਕਰੇ ਕਹਿਰ ਨੀ
ਮੁੰਡਾ ਮਿਲਿਆ ਸ਼ਿਕਾਗੋ ਜਿਹੜਾ ਸ਼ਹਿਰ ਨੀ
ਗੱਲਾਂ ਕਰਦਾ ਨੀ ਕਰਦਾ ਏ ਫਾਇਰ ਨੀ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਮੰਨ ਗਏ ਆ ਮੰਨ ਗਏ ਆ
ਮਾਈਂਡ ਤੇਰਾ ਕਰ ਗੇ ਬਲੋ
ਪਰ ਮਿਤਰਾਂ ਤੇ ਮਰਦੀ ਆ ਨਾਰ ਨਿੱਤ ਨਵੀ
ਜਦੋ ਬਦਲਾ ਦੇ ਏਰੀਆ ਕੋਡ
Got the boy throwin waves
From chicago
ਪੈ ਨਾ ਜਵੀਂ ਚੱਕਰਾਂ ਚ
ਬਚ ਬਿੱਲੋ ਬਚ ਬਿੱਲੋ ਮਿਲਣਾ ਨੀ ਲੱਭਦੀ ਇਹ ਜੋ
ਓ ਤੁਰਿਆ ਨੀ ਜਣਾ ਪਾ ਕੇ ਹੱਥਾਂ ਵਿੱਚ ਹੱਥ
ਕਿੱਥੋਂ ਜਚ ਦੇ ਆ ਕੰਮ ਨਖਰੋ
ਪੈ ਹੀਟਰ ਸਿਰਹਾਣੇ ਗੇਜ ੧੨ ਸੀਟ ਖੱਬੀ
ਹੱਥ ਪਰੇ ਸਾਡੇ ਰਹਿੰਦੇ ਮੁੜ ਤੋਂ
ਇਹ ਅਟਰੈਕਸ਼ਨ ਬਿੱਲੋ ਤੇਰੀ ਅੱਖ ਦੀ
ਫਿਰੇ ਆਵੇ ਦਿਲ ਤੇਰਾ ਚੱਕ ਦੀ
ਲੋਕੇਸ਼ਨ ਤੇ ਫ਼ੋਨ ਦੋਵੇਂ ਨਿੱਤ ਹੁੰਦੇ ਚੇਂਜ
ਸੌਖੇ ਲੱਭਦੇ ਨਾ ਯਾਰ ਪਤਲੋ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਟਾਈਮ ਖੜ੍ਹ ਮਿਲ ਜਾ ਸੋਣੀਏ
ਤੇਰੇ ਹੁਸਨ ਨੇ ਹਾਈ ਕੀਤਾ ਗੱਬਰੂ
ਕਰ ਅੱਜ ਲਿੰਕ ਨੀ ਗੋਰੀਏ
ਕਿ ਪਤਾ ਤੈਨੂੰ ਫਿਰ ਕਦ ਟੱਕਰੂ
ਮੈਥੋਂ ਹੁੰਦੇ ਨਹੀਓ ਸੌਦੇ ਦਿਲ ਦੇ
ਮੈਥੋਂ ਹੁੰਦੇ ਨਹੀਓ ਸੌਦੇ ਦਿਲ ਦੇ
ਮੈਂ ਗਹਿਣੇ ਪਹਿਣੇ ਸਾਰੇ ਵੇਚ ਦਿਆਂ
ਸਾਰੇ ਵੇਚ ਦੂ ਜੇ ਮੈਨੂੰ ਬਦਲੇ ਚ ਜੱਟ ਮਿਲ ਜੇ
Written by: Romey Maan, Varinder Singh
instagramSharePathic_arrow_out􀆄 copy􀐅􀋲

Loading...